Badnaam Surjit Bhullar, Parveen Bharta Mp3 Song Download
Get This Song
Play Online
Share This Song
Badnaam Song Lyrics
Mista Baaz Music
ਨੀ ਬੜਾ ਲਾਡਲਾ ਸੀ ਪੁੱਤ ਮੈਂ ਵੀ ਮਾਂ ਦਾ
ਕਿਸੇ ਗੱਲੋਂ ਬਦਨਾਮ ਹੋ ਗਿਆ
ਹਾਏ ਸਜਰੀ ਸਵੇਰ ਜਿਹਾ ਗੱਬਰੂ
ਕਾਹਤੋਂ ਢਲ੍ਹੀ ਹੋਈ ਸ਼ਾਮ ਹੋ ਗਿਆ
ਹਾਏ ਵੇ ਸੋਹਣੀਆਂ ਨੂੰ ਡੋਬ ਦੈਨ ਚੰਦਰੇ
ਤੇ ਨਾ ਆਪ ਵੀ ਕਿਨਾਰੇ ਲੱਗਦੇ
ਕਾਹਤੋਂ ਮੇਰੇ ਜਿਹੀਆਂ ਕੁੜੀਆਂ ਨੂੰ
ਮੁੰਡੇ ਤੇਰੇ ਜਿਹੇ ਪਿਆਰੇ ਲੱਗਦੇ
ਕਾਹਤੋਂ ਮੇਰੇ ਜਿਹੀਆਂ ਕੁੜੀਆਂ ਨੂੰ
ਨੀ ਮੁੰਡੇ ਮੇਰੇ ਜਿਹੇ ਪਿਆਰੇ ਲੱਗਦੇ
ਵੇ ਮੈਨੂੰ ਚਾਨਣਾਂ ਦੀ ਜੰਮੀ ਜਾਹੀ ਨੂੰ
ਤੋਰ ਚੱਲਿਆ ਹਨੇਰਿਆਂ ਦੇ ਰਾਸਤੇ
ਇਸ ਸੂਰਜ ਦੇ ਜਾਣ ਮਗਰੋਂ
ਕੋਈ ਚੰਨ ਵੀ ਆਉਗਾ ਤੇਰੇ ਵਾਸਤੇ
ਬਾਝੋਂ ਰਾਂਝੇਆਂ ਦੇ ਕਦੋਂ ਹੀਰਾਂ ਨੂੰ
ਵੇ ਚੰਗੇ ਸੱਜੇ ਦੇ ਚੁਬਾਰੇ ਲੱਗਦੇ
ਨੀ ਕਾਹਤੋਂ ਤੇਰੇ ਜਿਹੀਆਂ ਕੁੜੀਆਂ ਨੂੰ
ਵੇ ਮੁੰਡੇ ਤੇਰੇ ਜਿਹੇ ਪਿਆਰੇ ਲੱਗਦੇ
ਕਾਹਤੋਂ ਮੇਰੇ ਜਿਹੀਆਂ ਕੁੜੀਆਂ ਨੂੰ
ਨੀ ਮੁੰਡੇ ਮੇਰੇ ਜਿਹੇ ਪਿਆਰੇ ਲੱਗਦੇ
ਵੇ ਮੈਨੂੰ ਪਹਿਲਾਂ ਦੱਸ ਦਿੰਦਾ ਬਿੱਟੂ ਚੀਮਿਆਂ
ਵੇ ਮੈਂ ਖ਼ਵਾਬ ਨਾ ਮੁਹੱਬਤਾਂ ਦੇ ਪਾਲਦੀ
ਆਖੇ ਲੱਗ ਜਾ ਕਮਾਲੀਏ ਕੁੜੀਏ
ਕਾਹਤੋਂ ਫਿਰਦੀ ਦੋਪਹਿਰੇ ਦੀਵੇ ਬਾਲਦੀ
ਵੇ ਤੇਰੇ ਵਾਅਦਿਆਂ ਦੀ ਬਲੀ ਚੜ੍ਹ ਗਏ
ਮੇਰੇ ਸੁਪਨੇ ਕੁਵਾਰੇ ਲੱਗਦੇ
ਕਾਹਤੋਂ ਮੇਰੇ ਜਿਹੀਆਂ ਕੁੜੀਆਂ ਨੂੰ
ਵੇ ਮੁੰਡੇ ਤੇਰੇ ਜਿਹੇ ਪਿਆਰੇ ਲੱਗਦੇ
ਕਾਹਤੋਂ ਮੇਰੇ ਜਿਹੀਆਂ ਕੁੜੀਆਂ ਨੂੰ
ਨੀ ਮੁੰਡੇ ਮੇਰੇ ਜਿਹੇ ਪਿਆਰੇ ਲੱਗਦੇ
ਹਾਂ ਤੇਰਾ ਮੇਰਾ ਕੀ ਐ ਰਿਸ਼ਤਾ
ਕਦੇ ਜ਼ਿਕਰ ਕਰੀ ਨਾ ਸੋਹਣੀਏ
ਵੇ ਤੂੰ ਕਿਹੜੀਆਂ ਹਾਲਤਾਂ ਵਿੱਚ ਆ
ਮੇਰਾ ਫਿਕਰ ਕਰੀ ਨਾ ਸੋਹਣੀਏ
ਵੇ ਮੈਥੋਂ ਤੇਰੇ ਬਾਰੇ ਪੁੱਛਦੇ ਆ ਜੋ
ਬੈਰੀ ਅੰਬਰਾਂ ਦੇ ਤਾਰੇ ਲੱਗਦੇ
ਕਾਹਤੋਂ ਮੇਰੇ ਜਿਹੀਆਂ ਕੁੜੀਆਂ ਨੂੰ
ਵੇ ਮੁੰਡੇ ਤੇਰੇ ਜਿਹੇ ਪਿਆਰੇ ਲੱਗਦੇ
ਕਾਹਤੋਂ ਮੇਰੇ ਜਿਹੀਆਂ ਕੁੜੀਆਂ ਨੂੰ
ਨੀ ਮੁੰਡੇ ਮੇਰੇ ਜਿਹੇ ਪਿਆਰੇ ਲੱਗਦੇ
ਕਾਹਤੋਂ ਮੇਰੇ ਜਿਹੀਆਂ ਕੁੜੀਆਂ ਨੂੰ
ਕਾਹਤੋਂ ਮੇਰੇ ਜਿਹੀਆਂ ਕੁੜੀਆਂ ਨੂੰ
ਮੁੰਡੇ ਤੇਰੇ ਜਿਹੇ ਪਿਆਰੇ ਲੱਗਦੇ
You May Also Like
» BadLands [Harvy Sandhu] » Mulk Bagaane [Saab Pangota] » Salute [Arjan Dhillon ] » True Blue [Kulbir Jhinjer] » Sleepless [Ap Dhillon] » Love Ya [Diljit Dosanjh] » Tere Naal Mai [Kamal Khan] » Bring It On [Happy Raikoti, Sultan]FAQs for Badnaam
Who is singer of Badnaam song ?
Singer of Surjit Bhullar, Parveen Bharta.
Who is writer of Badnaam song ?
Bittu Cheema wrote this Song.
Who is the music director of Badnaam song ?
Badnaam is Tuned by Mista Baaz.
Which label release Badnaam song ?
Badnaam is released under the label of Surjit Bhullar.
Whats the playtime (duration) of Badnaam song ?
Playtime of song Badnaam is 03:16 minute.
How can I download Badnaam song ?
You can download Badnaam song via click above download links.