Badla Le Leyin Sohneya Surinder Shinda Mp3 Song Download
Get This Song
Play Online
Share This Song
Badla Le Leyin Sohneya Song Lyrics
ਕਾਲੇ ਪਾਣੀਓ ਮੋੜ ਨੂੰ, ਖੱਤ ਕਿਸਨੇ ਪਾਇਆ
ਬਦਲਾ ਲੈ ਲਈ ਜੇਯੋਨਿਆ, ਜੇ ਮਾਂ ਦਾ ਜਾਇਆ
ਹਾਏ ਬਦਲਾ ਲੈ ਲਈ ਜੇਯੋਨਿਆ, ਜੇ ਮਾਂ ਦਾ ਜਾਇਆ
ਡੋਗਰ ਧੋਖਾ ਕਰ ਗਿਆ ਹੈ, ਪੱਗ ਵਟਾ ਕੇ
ਸੱਦ ਬੁਡਲਾਡਿਊ ਪੁਲਿਸ ਨੂੰ ਹੱਥ-ਕੜੀ ਲਵਾ ਕੇ
ਪਾਰ ਸਮੁੰਦਰਾਂ ਜੇਲ ਵਿੱਚ ਮੈਨੂੰ ਭੇਜਵਾਇਆ
ਬਦਲਾ ਲੈ ਲਈ ਸੋਹਣਿਆਂ, ਜੇ ਮਾਂ ਦਾ ਜਾਇਆ
ਬਦਲਾ ਲੈ ਲਈ ਸੋਹਣਿਆਂ ਜੇ ਮਾਂ ਦਾ ਜਾਇਆ
ਨਾਲ ਯਾਰ ਦੇ ਯਾਰ ਨੇ ਯਾਰ-ਮਾਰ ਹੈ ਕੀਤੀ
ਵੱਡ ਕੇ ਮੁਰਗਾ ਕਠਿਆਂ ਚ ਦਾਰੂ ਪੀਤੀ
ਨਸ਼ੇ ਨਾਲ ਸੀ ਡੱਕ ਕੇ ਸੱਦ ਪੁਲਿਸ ਲੇ ਆਇਆ
ਬਦਲਾ ਲੈ ਲਈ ਸੋਹਣਿਆਂ ਜੇ ਮਾਂ ਦਾ ਜਾਇਆ
ਬਦਲਾ ਲੈ ਲਈ ਜੇਯੋਨਿਆ ਜੇ ਮਾਂ ਦਾ ਜਾਇਆ
ਜੇ ਨਾ ਡੋਗਰ ਮਾਰੇਯਾ ਮੋੜਾ ਰਹਿਣਾ ਨੱਕ ਨਹੀਂ
ਦੁਨੀਆ ਉੱਤੇ ਜੇਯੋਂ ਦਾ ਫਿਰ ਸਾਡਾ ਹੱਕ ਨਹੀਂ
ਕਰੂ ਸਰੀਕਾ ਟਿੱਚਰਾਂ ਜੇ ਨਾ ਪਾਰ ਬੁਲਾਇਆ
ਬਦਲਾ ਲੈ ਲਈ ਜੇਯੋਨਿਆ ਜੇ ਮਾਂ ਦਾ ਜਾਇਆ
ਬਦਲਾ ਲੈ ਲਈ ਸੋਹਣਿਆਂ ਜੇ ਮਾਂ ਦਾ ਜਾਇਆ
ਚਿੱਠੀ ਸੁਣ ਕੇ ਮੌਰ ਨੇ ਝੱਟ ਖਿੱਸੇ ਪਾ ਲੀ
ਰਫਲ ਜੱਟ ਨੇ ਚੱਕ ਲਈ ਤੇ ਕਰੀ ਚੜਾਈ
ਦੱਸਕੇ ਵੱਲ ਨੂੰ ਤੁਰ ਪਿਆ ਇੱਕ ਪਲ ਨਾ ਲਾਇਆ
ਬਦਲਾ ਲੈ ਲਈ ਸੋਹਣਿਆਂ ਜੇ ਮਾਂ ਦਾ ਜਾਇਆ
ਬਦਲਾ ਲੈ ਲਈ ਸੋਹਣਿਆਂ ਜੇ ਮਾਂ ਦਾ ਜਾਇਆ
ਬਦਲਾ ਲੈ ਲਈ ਸੋਹਣਿਆਂ ਜੇ ਮਾਂ ਦਾ ਜਾਇਆ
ਬਦਲਾ ਲੈ ਲਈ ਸੋਹਣਿਆਂ ਜੇ ਮਾਂ ਦਾ ਜਾਇਆ
ਬਦਲਾ ਲੈ ਲਈ ਸੋਹਣਿਆਂ ਜੇ ਮਾਂ ਦਾ ਜਾਇਆ
ਬਦਲਾ ਲੈ ਲਈ ਸੋਹਣਿਆਂ ਜੇ ਮਾਂ ਦਾ ਜਾਇਆ
ਬਦਲਾ ਲੈ ਲਈ ਸੋਹਣਿਆਂ ਜੇ ਮਾਂ ਦਾ ਜਾਇਆ
ਬਦਲਾ ਲੈ ਲਈ ਸੋਹਣਿਆਂ ਜੇ ਮਾਂ ਦਾ ਜਾਇਆ
You May Also Like
» Mela Do Din Da [Dilshad Akhtar] » Toon Nakar Man Mattian [AS Kang] » Khamb Lake Ud Door Gaya [Surinder Shinda] » Dushman De Waar Ton [Surinder Shinda] » Bhaiyan Kolo Bhaiyan De Karandi Dakre [Surinder Shinda] » Bhaaiyan Baaz Na [Traditional] » Cha Allhar Kuri Nu [K Deep, Jagmohan Kaur] » Marhe Di Janani Bhabhi Sabh Di [Jagmohan Kaur]FAQs for Badla Le Leyin Sohneya
Who is singer of Badla Le Leyin Sohneya song ?
Singer of Surinder Shinda.
Who is writer of Badla Le Leyin Sohneya song ?
Hardev Dilgir wrote this Song.
Who is the music director of Badla Le Leyin Sohneya song ?
Badla Le Leyin Sohneya is Tuned by Charanjit Ahuja.
Which label release Badla Le Leyin Sohneya song ?
Badla Le Leyin Sohneya is released under the label of Saregama Music.
Whats the playtime (duration) of Badla Le Leyin Sohneya song ?
Playtime of song Badla Le Leyin Sohneya is 03:08 minute.
How can I download Badla Le Leyin Sohneya song ?
You can download Badla Le Leyin Sohneya song via click above download links.