Baddest Majhail Sardar Khehra Mp3 Song Download
Get This Song
Play Online
Share This Song
Baddest Majhail Song Lyrics
Rass
ਚੱਲਾ ਮੱਜੇ ਤੋਂ ਮੈਂ ਫੱਲਾਂ ਹੀ ਭਗੋੜਾ ਜੱਟੀਏ
ਲਿੰਕ ਮਲਵੇ ਦੋਆਬੇ ਨਾਲ ਜੋੜਦਾ ਜੱਟੀਏ
ਕੋਲ ਕਾਲਿਆ ਹੀ ਗੱਡੀ ਦਾ ਜੋੜਾ ਜੱਟੀਏ
ਨਾਕਾ ਟਪ ਦੀ ਸਕੀਮ ਚ ਆ ਘੋੜਾ ਜੱਟੀਏ
ਲੱਗਾ ਨਾਗਨੀ ਦਾ ਵੈਲ, ਨਾ ਕੋਈ ਝੋਰਾ ਜੱਟੀਏ
ਇਹਨੂੰ ਖਾਦੇ ਬਿਨਾ ਵੱਜ ਦਿਆਂ ਤੋੜਾ ਜੱਟੀਏ
ਆਉਂਦੀ ਪਾਰ ਵਾਲੋਂ ਸੀਧੀ ਕਿੱਧਾ ਮੋਡਾ ਜੱਟੀਏ
ਸਾਡਾ ਵੱਜ ਦਾ ਬਲੈਕੀਆਂ ਰੋਲਾ ਜੱਟੀਏ
A Class ਜੱਟ ਲੱਗੇ Dope Sign ਰਹਿੰਦੇ ਆ
ਨੀ ਜੱਬਾ ਚ Club ਆ ਚੋਂ ਆ ਬੈਨ
ਮਲਵੇ ਦੀ ਜੱਟੀ, ਤੇ ਮਝੈਲਾਣਾ ਦੀ ਆ Fan
ਤੇਰੇ ਸ਼ੇਰ ਦੇ Bread ਮੇਰੀ ਜੁੱਤੀ ਥੱਲੇ ਰਹਿੰਦੀ ਆ
Jatt Surrey G-wagon ਤੇ, B-town Cadillac ਤੇ
ਉੱਠ ਮੱਜੇ ਚੋਂ ਮੈਂ ਫਿਰਦਾ Canada ਤੇ Map ਤੇ
Life ਮੇਰੀ ਚਲਦੀ ਆ ਕੁੜੇ Death Trap ਤੇ
Phone ਮੇਰਾ ਲੱਗਾ ਰਹਿੰਦਾ 24 ਘੰਟੇ Tap ਤੇ
ਚੱਲਾ ਮੱਜੇ ਤੋਂ ਮੈਂ ਫੱਲਾਂ ਹੀ ਭਗੋੜਾ ਜੱਟੀਏ
ਲਿੰਕ ਮਲਵੇ ਦੋਆਬੇ ਨਾਲ ਜੋੜਦਾ ਜੱਟੀਏ
ਕੋਲ ਕਾਲਿਆ ਹੀ ਗੱਡੀ ਦਾ ਜੋੜਾ ਜੱਟੀਏ
ਨਾਕਾ ਟੈਪ ਦੀ ਸਕੀਮ ਚ ਆ ਘੋੜਾ ਜੱਟੀਏ
ਲੱਗਾ ਨਾਗਨੀ ਦਾ ਵੈਲ, ਨਾ ਕੋਈ ਜੋੜਾ ਜੱਟੀਏ
ਇਹਨੂੰ ਖਾਦੇ ਬਿਨਾ ਵੱਜ ਦਿਆਂ ਤੋੜਾ ਜੱਟੀਏ
ਆਉਂਦੀ ਪਾਰ ਵਾਲੋਂ ਸੀਧੀ ਕਿੱਧਾ ਮੋਡਾ ਜੱਟੀਏ
ਸਾਡਾ ਵੱਜ ਦਾ ਬਲੈਕੀਆਂ ਰੋਲਾ ਜੱਟੀਏ
ਜੱਟ ਬਾਰ ਉੱਤੇ ਬਾਰ ਜਦੋਂ ਸੁੱਟਦਾ
ਦੁੱਖ ਸੋਹਣਿਆ ਸੁਣਕਹਿ ਅਨਾ ਦਾ ਟੁੱਟਦਾ
ਤੇਰਾ ਨਲ੍ਹਰਾ ਜੇ ਫਿਰੇ ਦਿਲ ਲੁੱਟਦਾ
ਵੱਢੇ ਬੋਹਰਾ ਨੂੰ ਮੈਂ ਜ਼ਿਆਦਾ ਤੋ ਅੰ ਪੁੱਟਦਾ
ਗੱਲ ਅਸਲੇ ਦੀ ਕਰਦੇ ਤੇ ਮਾਡਲਾਂ ਤੇ ਮਰਦੇ
ਗੰਨੇਆ ਚ ਆਵੈ ਸਲੇ ਮਝਾ ਮਝਾ ਕਰਦੇ
ਮਾਂਗ ਦੇ ਮਾਫੀਆ ਤੇ ਝੁੱਟਿਆਂ ਤੋਂ ਡਰਦੇ
ਆਉਂਦੀਆਂ Threat Calls ਰਹਿੰਦੀਆਂ ਪੇਹੇ ਭਰ ਦੇ
ਚੱਲਾ ਮਾਝੇ ਤੋਂ ਮੈਂ ਫੱਲਾਂ ਹੀ ਭਗੋੜਾ ਜੱਟੀਏ
ਲਿੰਕ ਮਲਵੇ ਦੋਆਬੇ ਨਾਲ ਜੋੜਦਾ ਜੱਟੀਏ
ਕੋਲ ਕਾਲਿਆ ਹੀ ਗੱਡੀ ਦਾ ਜੋੜਾ ਜੱਟੀਏ
ਨਾਕਾ ਟਪ ਦੀ ਸਕੀਮ ਚ ਆ ਘੋੜਾ ਜੱਟੀਏ
ਜਦੋਂ ਪੈਂਦੀਆਂ ਤਕਾਲਾ ਕਾਲਾ ਬੈਗ ਮੋੜੇ ਪਾਲਾ ਕਰਨਾ
B-town Run ਮਾਰ ਕੇ Cali ਤੱਕ ਮਾਰਾ
ਜੱਟ ਆ ਮਝੈਲ, ਬੱਡੀ ਤੇੜੀ ਮੱਤ ਯਾਰਾ
ਦੇਣ ਯੱਕਿਆ ਟਰਾਇਆ ਤੇਰੇ ਟਾਊਨ ਦੀਆ ਨਾਰਾ
ਜੱਟ ਮੁੜ ਮੱਤ ਲਾਰਾ ਲਾਈ ਰੱਖ ਦੇ
ਲੱਗੇ ਡੱਬਾ ਨਾ ਜਗਾਏਂ ਭਰ ਪਾਈ ਰੱਖ ਦੇ
ਸੁੱਕਾ ਸ਼ੱਕ ਲੈਂਦੇ ਮਾਲ Bp High ਰੱਖ ਦੇ
ਸ਼ੇਰ ਤੇਰੇ ਵਿੱਚ ਕਰ ਵਾਹਿਉ ਪਾਈ ਰੱਖ ਦੇ
ਨਵੇਂ ਦਿਨ ਨਵਾਂ ਚੰਨ ਕੋਈ ਚੜ੍ਹਾਈ ਰੱਖ ਦੇ
ਡੌੱਗਾ ਰੇਂਜਾਂ ਦੀਆਂ ਬੁੱਚੀਆਂ ਪਾਵੇ ਰੱਖ ਦੇ
ਘੱਟ ਬੋਲਦਾ ਆ, ਮੈਂ ਪਾਪ ਬੋਲਦਾ ਆ
ਜ਼ਿਆਦਾ ਰਹਿੰਦੇ ਲੋਡ ਆ, Berate ਵਿੱਚ ਪੈਂਡਿਆ ਨੇ 12
ਨੀ ਸ਼ੇਰ ਤੇਰੇ ਗੇਡੀ ਨਾਲ ਬੋਰਨੇ ਦੇ ਮਾਰਾ
ਜੱਟਾ ਥੱਲੇ, ਜੱਟਾ ਥੱਲੇ ਮਹਿੰਗੀਆਂ ਨੇ ਕਰਾ (ਹਾਂ ਹਾ ਹਾ ਹਾ)
You May Also Like
» Boss Walk [Nirvair Pannu] » Bikaner [Jaz Sandhu, Deepak Dhillon] » Putt Pardesi [R Nait, Baba Gulab Singh] » Aakhri Peerhi [Virasat Sandhu] » Dastaar Anthem [Jordan Sandhu] » Snapchat [Surjit Bhullar, Gurlej Akhtar] » Sip Sip [Sultaan, Mr Dhatt] » Din [Gulab Sidhu]FAQs for Baddest Majhail
Who is singer of Baddest Majhail song ?
Singer of Sardar Khehra.
Who is writer of Baddest Majhail song ?
Sardar Khehra wrote this Song.
Who is the music director of Baddest Majhail song ?
Baddest Majhail is Tuned by Rass.
Which label release Baddest Majhail song ?
Baddest Majhail is released under the label of Rthyms Life.
Whats the playtime (duration) of Baddest Majhail song ?
Playtime of song Baddest Majhail is 02:43 minute.
How can I download Baddest Majhail song ?
You can download Baddest Majhail song via click above download links.