Bachke Ji Bachke Ammy Virk Mp3 Song Download
Get This Song
Play Online
Share This Song
Bachke Ji Bachke Song Lyrics
ਤਿੱਖੇ ਤਲਵਾਰਾਂ ਜੇ ਸਵਾਲ ਚੱਕੀ ਫਿਰਦੇ
ਆਸਮਾਨ ਜਿੱਡੇ ਤਾਂ ਖਿਆਲ ਚੱਕੀ ਫਿਰਦੇ
ਵੱਡਿਆਂ ਸਿਆਣਿਆਂ ਦੇ ਬਾਪ ਤੁਰ ਆਉਂਦੇ
ਅੱਜ ਬੱਚਕੇ ਜੀ ਬੱਚਕੇ
ਬੱਚਕੇ ਜੀ ਬੱਚਕੇ ਜਵਾਕ ਤੁਰ ਆਉਂਦੇ
ਅੱਜ ਬੱਚਕੇ ਜੀ ਬੱਚਕੇ
ਬੱਚਕੇ ਜੀ ਬੱਚਕੇ ਜਵਾਕ ਤੁਰ ਆਉਂਦੇ
ਅੱਜ ਬੱਚਕੇ ਜੀ ਬੱਚਕੇ
ਬੱਚਕੇ ਜੀ ਬੱਚਕੇ ਜਵਾਕ ਤੁਰ ਆਉਂਦੇ ਅੱਜ
ਡਰਦੇ ਨੀ ਕਿਸੇ ਤੋਂ ਦਲੇਰੀਆਂ ਦੇ ਡੱਕੇ ਨੇ
ਅੱਕੜਾਂ ਸਹਾਰਦੇ ਨੀ ਚੱਲਦੇ ਨਾ ਧੱਕੇ ਨੇ
ਚੱਜ ਵਾਂਗੂ ਆਉਣਗੇ ਤੇ ਫੈਸਲੇ ਸੁਣਾਉਣਗੇ
ਗੱਲਾਂ ਵਿੱਚ ਉਹਦੇ ਨੀ ਗਰਾਰੀਆਂ ਸੁਸਾਉਣਗੇ
ਅੱਖਾਂ ਤੋਂ ਹੀ ਲੱਗਦਾ ਚਲਾਕ ਤੁਰ ਆਉਂਦੇ
ਅੱਜ ਬੱਚਕੇ ਜੀ ਬੱਚਕੇ
ਬੱਚਕੇ ਜੀ ਬੱਚਕੇ ਜਵਾਕ ਤੁਰ ਆਉਂਦੇ
ਅੱਜ ਬੱਚਕੇ ਜੀ ਬੱਚਕੇ
ਬੱਚਕੇ ਜੀ ਬੱਚਕੇ ਜਵਾਕ ਤੁਰ ਆਉਂਦੇ
ਅੱਜ ਬੱਚਕੇ ਜੀ ਬੱਚਕੇ
ਛੱਡਦੇ ਨੀ ਕੱਖ ਹਰ ਹਾਲ ਹੱਕ ਲੈਣਗੇ
ਤਾਈ ਉੱਤੇ ਅੜੇ ਤਾਂ ਪਹਾੜ ਚੁੱਕ ਲੈਣਗੇ
ਮੇਰਾ ਵਾਂਗੂ ਚੜ੍ਹੇ ਜਿਹੜੇ ਨਾ ਨਾਲ ਅੜੇ ਨੇ
ਛੋਟੇ ਛੋਟੇ ਪੈਕਟ ‘ਚ ਧਮਾਕੇ ਬਹੁਤ ਬੜੇ ਨੇ Elephant Bomb ਦਾ ਖੜਾਕ ਤੁਰ ਆਉਂਦੇ
ਅੱਜ ਬੱਚਕੇ ਜੀ ਬੱਚਕੇ
ਬੱਚਕੇ ਜੀ ਬੱਚਕੇ ਜਵਾਕ ਤੁਰ ਆਉਂਦੇ
ਅੱਜ ਬੱਚਕੇ ਜੀ ਬੱਚਕੇ
ਬੱਚਕੇ ਜੀ ਬੱਚਕੇ ਜਵਾਕ ਤੁਰ ਆਉਂਦੇ
ਅੱਜ ਬੱਚਕੇ ਜੀ ਬੱਚਕੇ
ਚੱਪ ਹੀ ਮਾਸੂਮ ਨੇ ਜੇ ਛਿੜ ਗਏ ਤੂਫਾਨ ਨੇ
ਰੱਜ ਕੇ ਸ਼ਰੀਫ ਨੇ ਤੇ ਰੱਜ ਕੇ ਸ਼ੈਤਾਨ ਨੇ
ਪੱਟ ਦੇਣੀ ਪੈਰ ਜਿੱਥੇ ਅੜ ਕੇ ਤੇ ਅੜ ਕੇ
ਆਖੇ ਨੇ ਆਪਾਰ ਨੇ ਜੇ ਘੇਰਾ ਸਿਰ ਚੜ੍ਹ ਕੇ
ਰੱਖ ਕੇ ਨਵਾਬਾਂ ਵਾਲਾ ਠਾਠ ਤੁਰ ਆਉਂਦੇ
ਅੱਜ ਬੱਚਕੇ ਜੀ ਬੱਚਕੇ
ਬੱਚਕੇ ਜੀ ਬੱਚਕੇ ਜਵਾਕ ਤੁਰ ਆਉਂਦੇ
ਅੱਜ ਬੱਚਕੇ ਜੀ ਬੱਚਕੇ
ਬੱਚਕੇ ਜੀ ਬੱਚਕੇ ਜਵਾਕ ਤੁਰ ਆਉਂਦੇ
ਅੱਜ ਬੱਚਕੇ ਜੀ ਬੱਚਕੇ
You May Also Like
» Mini Bus [Jaggi Bathinde Wala, Karam Brar] » Trucker [Arjan Dhillon ] » Homies [Karan Randhawa, Gurlez Akhtar] » Ranjha Beimaan [Fateh Shergill] » Vision [Shooter Kahlon] » Laare [Kotti] » Gurbani [Karamjit Anmol] » Dil De De Dil [Jassie Gill]FAQs for Bachke Ji Bachke
Who is singer of Bachke Ji Bachke song ?
Singer of Ammy Virk.
Who is writer of Bachke Ji Bachke song ?
Vari Rai wrote this Song.
Who is the music director of Bachke Ji Bachke song ?
Bachke Ji Bachke is Tuned by Sembhy.
Which label release Bachke Ji Bachke song ?
Bachke Ji Bachke is released under the label of Speed Records.
Whats the playtime (duration) of Bachke Ji Bachke song ?
Playtime of song Bachke Ji Bachke is 02:18 minute.
How can I download Bachke Ji Bachke song ?
You can download Bachke Ji Bachke song via click above download links.