Babbe Dian Purhian Gurdev Dhillon Bhajna Amliita Suman Santi Mp3 Song Download
Get This Song
Play Online
Share This Song
Babbe Dian Purhian Song Lyrics
ਵੇ ਭਜਨੇਆ ਤੂੰ ਆਪਣੇ ਘਰੇ ਕਿਊ ਹਨ ਇਕੱਠ ਕੀਤਾ ਸੀ
ਉਹ ਇਕੱਠ ਤਾਂ ਕੀਤਾ ਸੀ
ਵੇ ਤੈਨੂੰ ਪਤਾ ਸ਼ਾਂਤੀਏ ਲੋਕਾਂ ਨੂੰ ਵੀ
ਹੁਣ ਇਸ਼ ਚੀਜ਼ ਦਾ ਪਤਾ ਲੱਗ ਗਿਆ
ਕਿ ਲੀਡਰਾ ਨੇ ਵੋਟਾਂ ਲੈ ਕੇ
ਮੁੜਕੇ ਪੰਜ ਸਾਲ ਇਹਨਾਂ ਨੂੰ ਮੂੰਹ ਨੀ ਦਿਖਾਣਾ
ਆਹੋ
ਅਸੀਂ ਸੋਚਿਆ ਕਿ ਪਿੰਡ ਪਿੰਡ ਜਾਕੇ ਘਰ ਘਰ ਜਾਕੇ
ਲੋਕਾਂ ਦੇ ਨਾਲ ਦੁੱਖ ਸੁਖ ਵਿਚ ਭਾਈਵਾਲ ਬਣੀਏ
ਓਹਨਾ ਦੀ ਸਾਨੂ ਦੁੱਖ ਤਕਲੀਫ਼ ਦਾ ਪਤਾ ਲਗੇ
ਆਹੋ ਤਦੇ ਵੋਟਾਂ ਮਿਲਣ ਗਿਆ
ਹੁਣ ਜਿਆਦਾ ਲੀਡਰਾ ਦਾ ਕੰਮ ਇਹ ਹੈ
ਉਹ ਹਰ ਏਕ ਪਿੰਡ ਦੇ ਵਿਚ ਜਾਕੇ ਪਤਾ ਕਰਦੇ ਹੈ
ਕਿ ਪਿੰਡ ਦੇ ਵਿੱਚ ਕਿਦੇ ਮਰਗ ਹੋਇ ਹੈ
ਓਹਦੇ ਭੋਗ ਤੇ ਜਰੂਰ ਜਾਣਾ ਹੈ
ਤੇ ਜੇ ਕਿਦੇ ਵਿਆਹ ਸ਼ਾਦੀ ਹੈ
ਤੇ ਓਹਦੇ ਜਾਕੇ ਸ਼ਗੁਨ ਜਰੂਰ ਦੇਕੇ ਆਣਾ
ਅੱਛਾ
ਇਸ ਤਰ੍ਹਾਂ ਹੀ ਸ਼ਾਂਤੀਏ
ਅਸੀਂ ਇੱਕ ਪਿੰਡ ਚ ਬਗ ਗਏ
ਕਿ ਕਿਸੇ ਮੱਰੇ ਹੋਏ ਦਾ ਪਤਾ ਕਰੀਏ
ਓਹਦੇ ਅਫਸੂਸ ਕਰ ਚਲੀਏ
ਤੇ ਪਿੰਡ ਚ ਕਿੱਦੇ ਸੱਥ ਬੈਠੇ ਪੰਜ ਸਤ ਬੰਦੇ
ਸ਼ਾਂਤੀਏ ਤਾਸ਼ ਖੇਡੀ ਜਾਂਦੇ ਸੀ
ਅੱਛਾ
ਫੇਰ ਮੈ ਸ਼ਾਂਤੀਏ ਓਹਨਾ ਨੂੰ ਪੁੱਛਿਆ
ਭਾਈ ਕਿ ਇਥੇ ਕਿਸੀ ਦੇ ਮਾਰਗ ਹੋਇ ਹੈ ਤਾ
ਸਾਨੂ ਦੱਸੋ ਅਸੀਂ ਉਥੇ ਅਫਸੋਸ ਕਰਨਾ ਹੈ
ਅੱਛਾ
ਸ਼ਾਂਤੀਏ ਓਹਨਾ ਚੋ ਬੈਠਾ ਇਕ ਟਿੱਚਰੀ
ਜੇਹਾ ਅਮਲੀ ਬੋਲ ਪਿਆ
ਕਿ ਕਹਿੰਦਾ
ਕਹਿੰਦਾ ਜੀ ਹਜੇ ਖੜ ਜੋ ਚਾਰ ਕ ਦਿਨ
ਤਾਕਿ ਤੁਹਾਨੂੰ ਬਾਰ ਬਾਰ ਗੇੜਾ ਨਾ ਮਾਰਨਾ ਪਵੇ
ਜਦੋ ਪੰਜ ਸਤ ਇਕੱਠੇ ਹੋ ਜਾਣਗੇ ਤੁਹਾਨੂੰ ਦਸ ਦਵਾਂਗੇ
You May Also Like
» Bhajna Da Bapu Bus Ch [Gurdev Dhillon Bhajna Amliita Suman Santi] » Mooh Te Lakiran [Gurdev Dhillon Bhajna Amliita Suman Santi] » Bhajna Amli Mbbs [Gurdev Dhillon Bhajna Amliita Suman Santi] » Ghuggi Maro [Gurdev Dhillon Bhajna Amliita Suman Santi] » Amli Union Da Jhanda [Gurdev Dhillon Bhajna Amliita Suman Santi] » Syana [Gurdev Dhillon Bhajna Amliita Suman Santi] » B Huchaal [Gurdev Dhillon Bhajna Amliita Suman Santi] » Thanedar Di Ghorhi [Gurdev Dhillon Bhajna Amliita Suman Santi]FAQs for Babbe Dian Purhian
Who is singer of Babbe Dian Purhian song ?
Singer of Gurdev Dhillon Bhajna Amliita Suman Santi.
Who is writer of Babbe Dian Purhian song ?
Gurdev Dillon wrote this Song.
Who is the music director of Babbe Dian Purhian song ?
Babbe Dian Purhian is Tuned by Pargat Ghuman.
Which label release Babbe Dian Purhian song ?
Babbe Dian Purhian is released under the label of Goyal Music.
Whats the playtime (duration) of Babbe Dian Purhian song ?
Playtime of song Babbe Dian Purhian is 01:20 minute.
How can I download Babbe Dian Purhian song ?
You can download Babbe Dian Purhian song via click above download links.