Baanh Nakhro Di Harman Deep Mp3 Song Download
Get This Song
Play Online
Share This Song
Baanh Nakhro Di Song Lyrics
ਦਾਲ ਵਿਚ ਨੂਣ ਵੱਧ ਪਾ ਦਿੰਦੀ ਐ
ਨੀ ਕਦੇ ਤਵੇ ਉੱਤੇ ਰੋਟੀ ਤੂੰ ਮਚਾ ਦਿੰਦੀ ਐ
ਦਾਲ ਵਿਚ ਨੂਣ ਵੱਧ ਪਾ ਦਿੰਦੀ ਐ
ਨੀ ਕਦੇ ਤਵੇ ਉੱਤੇ ਰੋਟੀ ਤੂੰ ਮਚਾ ਦਿੰਦੀ ਐ
ਦੱਸ ਤੈਨੂੰ ਹੋਰ ਕੀ ਸਿਖਾਇਆ ਤੇਰੀ ਮਾਂ ਨੇ ?
ਵੇ ਰੱਖੀ ਲਾਡਲੀ ਮੈਂ ਸੁੱਤੀ
ਨੀ ਜਗਾਇਆ ਮੇਰੀ ਮਾਂ ਨੇ
ਲਾਡਲੀ ਨੂੰ ਸੁੱਤੀ ਨੀ ਜਗਾਇਆ ਮੇਰੀ ਮਾਂ ਨੇ
ਨਿੱਕੀ ਨਿੱਕੀ ਗਲੋਂ ਐਵੇਂ ਤਾੜ ਦਾ ਰਹੇ
ਨੌਕਰ ਨੀ ਤੇਰੀ ਰੋਹਬ ਮਾਰਦਾ ਰਹੇ
ਨਿੱਕੀ ਨਿੱਕੀ ਗਲੋਂ ਐਵੇਂ ਤਾੜ ਦਾ ਰਹੇ
ਨੌਕਰ ਨੀ ਤੇਰੀ ਰੋਹਬ ਮਾਰਦਾ ਰਹੇ
ਦਿੱਤਾ ਭਰਕੇ ਵੇ ਦਾਜ ਦਾ ਟਰੱਕ ਮੇਰੇ ਬਾਪੂ ਨੇ
16 ਕਿੱਲਿਆਂ ਦਾ ਵੇਖਿਆ ਪਹਿਲਾਂ ਟਕ ਤੇਰੇ ਬਾਪੂ ਨੇ
16 ਕਿੱਲਿਆਂ ਦਾ ਵੇਖਿਆ ਪਹਿਲਾਂ ਟਕ ਤੇਰੇ ਬਾਪੂ ਨੇ
ਚੁੱਲ੍ਹਾ ਚੌਂਕਾ ਸਕਦੀ ਜੇ ਸਾਂਭ ਨਹੀਂ ਤੂੰ ਨੀ
ਵੇਖਣਾ ਕੀ ਬਿੱਲੋ ਫੇਰ ਦੱਸ ਤੇਰਾ ਮੂੰਹ ਨੀ
ਚੁੱਲ੍ਹਾ ਚੌਂਕਾ ਸਕਦੀ ਜੇ ਸਾਂਭ ਨਹੀਂ ਤੂੰ ਨੀ
ਵੇਖਣਾ ਕੀ ਬਿੱਲੋ ਫੇਰ ਦੱਸ ਤੇਰਾ ਮੂੰਹ ਨੀ
ਝਾੜੂ ਪੋਚੇ ਵੀ ਨੀ ਹੋਣਾ ਲਾਇਆ ਤੇਰੀ ਮਾਂ ਨੇ
ਵੇ ਰੱਖੀ ਲਾਡਲੀ ਮੈਂ ਸੁੱਤੀ
ਨੀ ਜਗਾਇਆ ਮੇਰੀ ਮਾਂ ਨੇ
ਲਾਡਲੀ ਨੂੰ ਸੁੱਤੀ ਨੀ ਜਗਾਇਆ ਮੇਰੀ ਮਾਂ ਨੇ
ਜੇ B.a M.a ਮੈਨੂੰ ਸੀਂ ਕਰਾਉਣੀ ਘਰ ਦਿਆਂ
ਕਿਸੇ ਨੌਕਰੀ ਤੇ ਲੱਗੇ ਨਾ ਸੀਂ ਵਿਹੋਣੀ ਘਰ ਦਿਆਂ
ਜੇ B.a M.a ਮੈਨੂੰ ਸੀਂ ਕਰਾਉਣੀ ਘਰ ਦਿਆਂ
ਕਿਸੇ ਨੌਕਰੀ ਤੇ ਲੱਗੇ ਨਾ ਸੀਂ ਵਿਹੋਣੀ ਘਰ ਦਿਆਂ
ਫੇਰ ਖੇਤੀ ਵਾਲਾ ਲੱਭਦਾ ਕਿਉ ਜੱਟ ਮੇਰੇ ਬਾਪੂ ਨੇ ?
16 ਕਿੱਲਿਆਂ ਦਾ ਵੇਖਿਆ ਪਹਿਲਾਂ ਟਕ ਤੇਰੇ ਬਾਪੂ ਨੇ
16 ਕਿੱਲਿਆਂ ਦਾ ਵੇਖਿਆ ਪਹਿਲਾਂ ਟਕ ਤੇਰੇ ਬਾਪੂ ਨੇ
ਮਾਰੇ ਗੋਹੇ ਚੋਂ ਮੁਸ਼ਕ ਜਦੋਂ ਪਾਥੀਆਂ ਪਥੇ
ਤੂੰ ਤਾੜ ਤਾੜ ਬੋਲਦੀ ਨਾ ਮਿੰਟ ਵੀ ਥੱਕੇ
ਮਾਰੇ ਗੋਹੇ ਚੋਂ ਮੁਸ਼ਕ ਜਦੋਂ ਪਾਥੀਆਂ ਪਥੇ
ਤੂੰ ਤਾੜ ਤਾੜ ਬੋਲਦੀ ਨਾ ਮਿੰਟ ਵੀ ਥੱਕੇ
Makeup ਦਾ ਹੀ Course ਕਰਾਇਆ ਤੇਰੀ ਮਾਂ ਨੇ ?
ਵੇ ਰੱਖੀ ਲਾਡਲੀ ਮੈਂ ਸੁੱਤੀ
ਨੀ ਜਗਾਇਆ ਮੇਰੀ ਮਾਂ ਨੇ
ਲਾਡਲੀ ਨੂੰ ਸੁੱਤੀ ਨੀ ਜਗਾਇਆ ਮੇਰੀ ਮਾਂ ਨੇ
ਸਿੱਖੇ ਨੀ ਜੋ ਕੰਮ ਗੁਰਤੇਜ ਮੇਰੀ ਮਾਂ ਤੋਂ
ਓਹ ਕੰਮ ਸਿਖਾਉਂ ਉੱਗੋ ਵਾਲਿਆਂ ਤੇਰੀ ਮਾਂ ਤੋਂ
ਸਿੱਖੇ ਨੀ ਜੋ ਕੰਮ ਗੁਰਤੇਜ ਮੇਰੀ ਮਾਂ ਤੋਂ
ਓਹ ਕੰਮ ਸਿਖਾਉਂ ਉੱਗੋ ਵਾਲਿਆਂ ਤੇਰੀ ਮਾਂ ਤੋਂ
ਲੱਭ ਦਿੱਤੀ ਮਾਂ ਜਿਹੀ ਸੱਸ ਮੇਰੇ ਬਾਪੂ ਨੇ
16 ਕਿੱਲਿਆਂ ਦਾ ਵੇਖਿਆ ਪਹਿਲਾਂ ਟਕ ਤੇਰੇ ਬਾਪੂ ਨੇ
ਲਾਡਲੀ ਨੂੰ ਸੁੱਤੀ ਨੀ ਜਗਾਇਆ ਮੇਰੀ ਮਾਂ ਨੇ
16 ਕਿੱਲਿਆਂ ਦਾ ਵੇਖਿਆ ਟਕ ਮੇਰੇ ਸੌਂਹਰੇ ਨੇ
You May Also Like
» Chete Mud Mud Aunda [Harman Deep] » Na Surma Paundi Mein [Harman Deep] » Bijli Di Taar [Harman Deep] » Yaari Jatti Di [Harman Deep] » Shaukeen Munda [Harman Deep] » Nachna Pau [Harman Deep] » Yaddan Vi Parindeyan [Harman Deep]FAQs for Baanh Nakhro Di
Who is singer of Baanh Nakhro Di song ?
Singer of Harman Deep.
Who is writer of Baanh Nakhro Di song ?
Gurpreet Khetla, Bunty Bains wrote this Song.
Who is the music director of Baanh Nakhro Di song ?
Baanh Nakhro Di is Tuned by Pavneet Birgi.
Which label release Baanh Nakhro Di song ?
Baanh Nakhro Di is released under the label of Single Track Studios.
Whats the playtime (duration) of Baanh Nakhro Di song ?
Playtime of song Baanh Nakhro Di is 03:30 minute.
How can I download Baanh Nakhro Di song ?
You can download Baanh Nakhro Di song via click above download links.