B Town Karan Randhawa Mp3 Song Download
Get This Song
Play Online
Share This Song
B Town Song Lyrics
Cheetah
ਹੋ ਪੇਚੇ ਪੈ ਗਏ ਨੀ ਪਿੰਡ ਆਲੀ ਨਹਿਰ ਤੇ ਕੁੜੇ
ਨੀ ਬੱਜੀ ਸੈਲਫ ਤੇ ਬੁੱਕਲ ਚ ਵੈਰ ਨੇ ਕੁੜੇ
ਚੱਲੇ ਲੁੱਟਰੋਂ ਵੱਡੇ ਨੀ ਗੱਲ ਗੋਲ ਵਾਉਣ ਨੂੰ
ਦੱਬੀ ਜੋੜੀ ਤੂੰ ਬਣਾ ਲਾਈ ਮਾਲ ਮੂਲ ਪਾਉਣ ਨੂੰ
ਓ ਸਾਡੇ ਰੌਲਿਆਂ ਤੇ ਮਹਫ਼ਿਲਾਂ ਚ ਕੱਠ ਨਾ ਹੁੰਦਾ
ਨੀ ਜਿਹੜਾ ਬੱਲੀਏ ਸਵਾਦ ਪੰਜ ਸੱਤ ਨਾ ਹੁੰਦਾ
ਨੀ ਬੰਦੇ ਲੁੱਚੜ ਨਾ ਜੱਟ ਦੀ ਕਲਾਸ ਚ ਬਿੱਲੋ
ਹੋ ਬੈਠੀ B Town ਮਿੱਤਰਾਂ ਦੀ ਆਸ ਚ ਬਿੱਲੋ
ਬੈਠੀ B Town ਮਿੱਤਰਾਂ ਦੀ ਆਸ ਚ ਬਿੱਲੋ
ਹੋ ਬੈਠੀ B Town ਮਿੱਤਰਾਂ ਦੀ ਆਸ ਚ ਬਿੱਲੋ
ਨੀ ਡਾਕੂਆਂ ਦੇ ਪੁੱਤ ਗੋਰੀਏ ਜਿਦਾ ਜੱਟ ਗੋਰੀਏ
ਨੀ ਤੇਰਾ ਸਾਰਾ ਸ਼ਹਿਰ ਆ ਕੇ ਵੀ ਨੀ ਮੁੱਕਣਾ
ਨੀ ਡੱਬਾ ਵਿਚ ਜ਼ਹਿਰ ਭਰਈਏ ਓਹਦਾ ਖੈਰ ਕਰੀਏ
ਨਈ ਤਾਂ ਪੱਲਾ ਚ ਵਿਚਾ ਦੇਵਾਂ ਸ਼ਹਿਰ ਸੁੱਕਣਾ
ਡੋਲੇ ਉੱਤੇ ਮੱਛਲੀ ਬਿੱਲੋ ਜਿਹੜੀ ਅਸਲੀ ਬਿੱਲੋ
ਖਾ ਕੇ ਭੋਰਾ ਨੀ ਸ਼ਰੀਰ ਬਿੱਲੋ ਟੁੱਟਣਾ
ਨੀ ਪਾਪੀਆਂ ਦਾ ਘਰ ਵੱਜਦਾ Pb 9 ਜੱਟ ਦਾ
ਨੀ ਆ ਕੇ ਭਿੜੇ ਰਾਜਵਾਡੇਆਂ ਦੇ ਪੁੱਤ ਨਾਲ
ਓ ਪੂਰੇ ਟਾਂਮਝਾਮ ਜਿੱਥੇ ਕਰਤੀ ਜ਼ੁਬਾਨ
Tesla ਚ ਰੱਖਿਆ 32 ਬੋਰ ਦਾ ਸਮਾਨ
26 ਉੱਤੇ ਛਪੀ ਕਦੇ ਆਉਣ ਕਦੇ ਜਾਂ
ਆਪੇ ਸੰਭਾਲਦੇ ਵਕੀਲਾਂ ਆਲੇ ਟੋਲੇ
ਨੀ ਸੌ ਉੱਤੇ ਨੱਪੀ ਰੱਖਦੇ
ਨੀ ਤੂੰ ਡਰਦੀ ਬੁਆ ਨਾ ਖੋਲੇ
ਨੀ Faizal Jatt ਵਰਗਾ
ਮੁੰਡਾ ਲਾ Speaker ਬੋਲੇ
ਨੀ Overspeed ਟਿਕਟਾਂ
ਤੂੰ ਸਾਨੂੰ ਸ਼ਹਿਰ Chandigarh ਚ ਕਿਉਂ ਤੋਲੇ
ਤੂੰ ਮੇਰੇ ਬਾਰੇ ਪਤਾ ਕਰ ਲਈ
ਨੀ ਕਿੰਨੀ ਜੱਟ ਨੇ ਜੱਫੀ ਕੁੜੇ ਰੌਲੇ
ਨਾ ਕੱਚ ਛੱਡਣੀ ਮੰਡੀਰ ਦੀ ਜ਼ੁਬਾਨ ਗੋਰੀਏ
Bikaner ਤੋਂ ਮੰਗਾਉਂਦੇ ਆ ਸਮਾਨ ਗੋਰੀਏ
ਬਸ ਆਹੀ ਕੁਝ ਭਾਲਦੇ ਜ਼ੁਬਾਨ ਗੋਰੀਏ
ਆਹੀ ਕੁਝ ਭਾਲਦੇ ਜ਼ੁਬਾਨ ਗੋਰੀਏ
ਬਸ ਆਹੀ ਕੁਝ ਭਾਲਦੇ ਜ਼ੁਬਾਨ ਗੋਰੀਏ
You May Also Like
» Heart Beat 2 [Nawab] » Nachdi [Gurneet Dosanjh] » Mashli [Kahlon] » Mera Raja [Mannat Noor, Asim Riaz] » Wadda Ghar [Veer Sandhu] » Like Me [Kanda, Karam Brar] » See [Romey Maan] » GEN Y [Sukhpall Channi, Gurlez Akhtar]FAQs for B Town
Who is singer of B Town song ?
Singer of Karan Randhawa.
Who is writer of B Town song ?
FXRZII wrote this Song.
Who is the music director of B Town song ?
B Town is Tuned by Cheetah.
Which label release B Town song ?
B Town is released under the label of Karan Randhawa.
Whats the playtime (duration) of B Town song ?
Playtime of song B Town is 02:02 minute.
How can I download B Town song ?
You can download B Town song via click above download links.