Attitude Harf Cheema, Jasmeen Akhtar Mp3 Song Download
Get This Song
Play Online
Share This Song
Attitude Song Lyrics
ਤੇਰੇ ਤੋ ਤੇਰੇ ਤੋ ਪੱਟ ਨਹੀਂ ਹੋਣਾ ਹਾਂ ਦਿਏ ਤੇਰੇ ਤੋ
Born Abroad Bc ਦੀ ਆਂ
ਤੇਰੇ ਵਰਗੇ ਗੇਡੇ ਲਉਂਦੇ
ਤੜਕੇ ਤੜਕੇ ਅੜਿਆ ਕਰਦੇ
ਆਥਣ ਨੂੰ ਨੇ ਪਿੱਛੇ ਆਉਂਦੇ
ਨੀ ਗੱਡੀ ਥੱਲੇ 4/4 ਏ
ਨੀ ਮਿੱਤਰਾਂ ਦੀ ਗੱਲ ਬਾਤ ਹੋਰ ਏ
ਨੀ ਦੱਸ ਸਾਨੂੰ ਕੇੜਾ ਹੱਥ ਪਾ ਜਾਉ
ਮਿੱਤਰਾਂ ਦੀ ਬਾਬੇ ਹੱਥ ਡੋਰ ਏ
ਓਹ ਫੇਰੇ ਤੋ ਫੇਰੇ ਤੋ
ਲੌਟ ਆਉਣ ਗੇ ਓਹ ਵੀ
ਨੀ ਹੱਥ ਫੇਰੇ ਤੋ
ਮੇਰੇ ਤੋ ਮੇਰੇ ਤੋ
ਬਚਦਾ ਨਹੀਂ ਤੂੰ ਹਾਂ ਦਿਏ
ਵੇ ਤੂੰ ਮੇਰੇ ਤੋ
ਤੇਰੇ ਤੋ ਤੇਰੇ ਤੋ
ਪੱਟ ਨਹੀਂ ਹੋਣਾ ਹਾਂ ਦਿਏ
ਮੈਂ ਤੇਰੇ ਤੋ
ਵੇ ਕੰਮ ਕਾਰ ਜੇਦੇ ਤੇਰੇ ਕਿਹੜੇ ਸੀ ਸਕਿਪ ਵੇ
ਕੱਠੇ ਕਾਫੀ ਪੀਏਕਦੇ ਬੈਕੇ ਸਿੱਪ ਸਿੱਪ ਵੇ
ਵੇ ਕਰ ਇੰਪ੍ਰੈੱਸ ਤੇ ਤੂੰ
ਜੱਟਾਂ ਕੇਹੜਾ ਨਾਰ ਨੂੰ
ਵੇ ਫਿਰ ਆਪੇ ਕੱਡੀਏ
ਮਿਆਮੀ ਦਾ ਟ੍ਰਿਪ ਵੇ
ਸਕਿਪ ਕਿਮੇ ਕਰਦਾਂ ਰੂਟੀਨ
ਐਨਾ ਵੀ ਨਹੀਂ ਗਬਰੂ ਕਲੀਨ
ਨੀ ਖੌਰੇ ਕਦੋ ਵਰਦਾਤ ਹੋਜੇ
ਤੇ ਖੌਰੇ ਕਦੋ ਬਣ ਜੇ ਕੋਈ ਸੀਨ
ਵੇ ਜਿਹਰੇ ਤੋ ਜਿਹਰੇ ਤੋ
ਡਰ-ਦੀ ਆ ਮੈਂ ਆ ਹੀ
ਮੈਂ ਤੇਰੇ ਜਿਹਰੇ ਤੋ
ਤੇਰੇ ਤੋ ਤੇਰੇ ਤੋ
ਪੱਟ ਨਹੀਂ ਹੋਣਾ ਹਾਂ ਦਿਏ
ਮੈਂ ਤੇਰੇ ਤੋ
ਮੇਰੇ ਤੋ ਮੇਰੇ ਤੋ
ਬੱਚ ਨਾ ਵ੍ਹੇ ਹਾਂ ਦਿਏ
ਤੂੰ ਮੇਰੇ ਤੋ
ਤੌਰ ਮੇਰੀ ਦੇ ਚਾਕੇ ਲੈਂਦੀ ਆ
ਅੱਖ ਤਿਲਕ ਜੇ ਨਾਰਾਂ ਦੀ
ਚੜ੍ਹਦੇ ਸਾਲ ਹੀ ਬਣ ਜਾਏ ਮੈਂ
ਭਾਬੀ ਤੇਰੇਯਾਂ ਯਾਰਾਂ ਦੀ
ਝੱਲ ਲੱਗੇਂਗੀ ਜੇ ਮੜਕ ਜੱਟਾਂ ਦੀ
ਹਾਂ ਮਿੱਤਰਾਂ ਦੀ ਪੱਕੀ ਆ
ਕੱਤ ਕਰਦੇ ਤੂੰ ਹਾਂ ਦਿਏ ਵੇ
ਆ ਜੇਡੀ ਅੱਤ ਚੱਕੀ ਆ
ਨੀ ਏਹ ਤਾਂ ਹਲੇ ਘੱਟ ਆ ਰਕਾਣੇ
ਕਰਾਓਣੀ ਬੜੀ ਅੱਤ ਆ ਰਕਾਣੇ
ਨੀ ਐਨਵੇਂ ਤਾਂ ਨਹੀਂ ਲਾ ਲਾ ਲਾ ਲਾ ਹੋ ਗਈ
ਨੀ ਪਿੰਡੋਂ ਆਏ ਜੱਟ ਆ ਰਕਾਣੇ
ਚਿਹਰੇ ਤੋ ਚਿਹਰੇ ਤੋ
ਚੀਮੇਆਂ ਸਾਊ ਲੱਗਦਾ ਸੀ
ਵੇ ਚਿਹਰੇ ਤੋ
ਤੇਰੇ ਤੋ ਤੇਰੇ ਤੋ
ਪੱਟ ਨਹੀਂ ਹੋਣਾ ਹਾਂ ਦਿਏ
ਮੈਂ ਤੇਰੇ ਤੋ
ਮੇਰੇ ਤੋ ਮੇਰੇ ਤੋ
ਬੱਚ ਨਹੀਂ ਹੋਣਾ ਹਾਂ ਦਿਏ
ਤੂੰ ਮੇਰੇ ਤੋ
ਤੇਰੇ ਤੋ ਤੇਰੇ ਤੋ
ਪੱਟ ਨਹੀਂ ਹੋਣਾ ਹਾਂ ਦਿਏ
ਮੈਂ ਤੇਰੇ ਤੋ
You May Also Like
» Lahore [Harf Cheema, Sargi Maan] » Gediroute [Harf Cheema, Shipra Goyal] » Circle [Harf Cheema, Rupinder Handa] » Halla Gulla [Harf Cheema, Gurlej Akhtar] » Defender [Harf Cheema, Sudesh Kumari]FAQs for Attitude
Who is singer of Attitude song ?
Singer of Harf Cheema, Jasmeen Akhtar.
Who is writer of Attitude song ?
Harf Cheema wrote this Song.
Who is the music director of Attitude song ?
Attitude is Tuned by Bull Music.
Which label release Attitude song ?
Attitude is released under the label of Geet Mp3.
Whats the playtime (duration) of Attitude song ?
Playtime of song Attitude is 02:25 minute.
How can I download Attitude song ?
You can download Attitude song via click above download links.