Asla Mankirt Aulakh, Zehr Vibe Mp3 Song Download
Get This Song
Play Online
Share This Song
Asla Song Lyrics
Cheetah!
ਬਹਿਣੀ ਉਠਣੀ ਰੱਖੀ ਆ ਪੂਰੀ Leader 'an ਦੇ ਨਾਲ
ਘੱਟ ਰੱਖਿਆ Connection Cheater 'an ਦੇ ਨਾਲ
ਹੱਲ ਹੋਇਆ ਨਾ ਜੋ ਸਾਡੇ ਇਕ Phone ਤੇ ਨੀ
ਐਸਾ ਕੋਈ ਮਸਲਾ ਹੀ ਨਾ, ਮਸਲਾ ਹੀ ਨਾ
ਜੇੜਾ ਸਾਡਿਆਂ ਹੱਥਾਂ 'ਚ ਨਈਓ ਚੱਲਿਆ ਨੀ ਐਸਾ ਕੋਈ ਅਸਲਾ ਹੀ ਨਾ
ਅਸਲਾ ਹੀ ਨਾ
ਜੇੜਾ ਸਾਡਿਆਂ ਹੱਥਾਂ 'ਚ ਨਈਓ ਚੱਲਿਆ ਨੀ ਐਸਾ ਕੋਈ ਅਸਲਾ ਹੀ ਨਾ
ਅਸਲਾ ਹੀ ਨਾ
G-wagon 'ਚ ਗੇੜਾ ਕਾਢਾਂ ਸਿਟਿਆਂ
ਤੂੰ ਸਿਟ ਦਿਤਾ ਦਿਲ ਮਿੱਠੀਏ
ਸਾਡਾ ਮੁੱਢ ਤੋਂ ਸੁਭਾ ਪੂਰਾ ਕੱਬਾ ਆ
ਤੇ ਤੂੰ ਜਮਾਂ ਖਿੱਲ ਜੱਟੀਏ
ਤੇਰੀ ਤੱਕਣੀ ਕਲੇਜੇ ਆਇਦਾ ਫਿਰਗੀ, ਜੋ ਫਿਰਦੀਆਂ ਫਲੀਆਂ ਕੁੜੇ
ਕਾਲੇ ਦਿਲ ਨਾ ਜੱਟਾਂ ਦੇ ਪੁੱਤ ਰੱਖਦੇ ਨੀ, Car 'an ਭਾਵੇਂ ਕਾਲੀਆਂ ਕੁੜੇ
ਕਾਲੇ ਦਿਲ ਨਾ ਜੱਟਾਂ ਦੇ ਪੁੱਤ ਰੱਖਦੇ ਨੀ, Car 'an ਭਾਵੇਂ ਕਾਲੀਆਂ ਕੁੜੇ
ਬੰਦੇ ਨਸਲੀ ਹੀ ਟੀਮ ਵਿੱਚ ਜੱਚਦੇ
ਨੀ ਹੀਰਿਆਂ ਜਿਹੇ ਯਾਰ ਭਾਵੇਂ ਬਿੱਲੋ ਥੋੜੇ ਘੱਟ ਨੇ
ਜਿੱਥੇ Fire ਸ਼ੱਡ ਜਾਂਦੇ ਬੰਦੇ ਕੋਲੀ ਚੱਟ ਨੇ
ਨੀ ਓਥੇ ਜਾ ਕੇ ਅੱਡੀਆਂ ਪਗਾਈਆਂ ਤੇਰੇ ਜੱਟ ਨੇ
ਪਤਾ ਲੱਗਾ Grewal ਕੈਂਦੇ ਉੱਤੇ ਦੀ ਆ ਚੀਜ਼ ਨੀ
ਪਿੰਡ Aviana ਸਾਰਾ ਕਰ ਦਿੱਤਾ ਸੀਲ ਨੀ
ਡੂੰਗੀ ਸੱਟ ਮਾਰਦਾ ਟਕਾ ਕੇ ਲੌਂਦਾ ਰੀਝ ਨੀ
ਓ ਲੈਂਦੇ ਗੋਡਿਆਂ ਥੱਲੇ ਨੀ ਜੇੜੇ ਕਰਦੇ ਆ Deal ਨੀ
ਖਰ ਮੰਨਾਂ ਵਿੱਚ ਰਹਿੰਦੇ ਸੱਪ ਪਾਲਦੇ
ਨੀ ਮੈਂ ਆਖਿਆ ਬਥੇਰਾ ਬੜੇ ਚਿਰ ਤੋਂ
ਹੱਥ ਜੋੜਦੇ ਨੀ ਯਾਰੀਆਂ ਲਈ ਵਾਪਸੀ
ਹੱਥ ਚੱਕਿਆ ਰੱਖਣੇ ਜਿੰਨਾ ਸਿਰ ਤੋਂ
ਓ ਕੁੱਤੇ ਭੌਂਕਦੇ ਪਿੱਠਾਂ ਉੱਤੇ ਭੌਂਕ ਲੈਂਦੇ ਨੀ
ਐਨਾਂ ਸਾਲਿਆਂ ਦੇ ਪਾ ਕੇ ਰੱਖੂ ਜੱਟ ਸੰਗਲੀ
ਲੇ ਕੇ Weapon License 'ਈ ਨਹੀਂਓ ਵੈਰ ਪੁੱਗਦੇ
ਅਸਲਾ ਚਾਹੀਦਾ ਪੱਕਾ 2 ਨੰਬੇਰੀ
ਲੇ ਕੇ Weapon License 'ਈ ਨਹੀਂਓ ਵੈਰ ਪੁੱਗਦੇ
ਅਸਲਾ ਚਾਹੀਦਾ ਪੱਕਾ
ਪੂਰੀ Power ਪੱਟਾਂ ਦੇ ਵਿੱਚ ਰੱਖਦਾ ਨੀ
ਸ਼ੌਂਕੀ ਜੱਟ ਕੋਡੀ ਪੌਂਦਾ ਆ
ਖੁਸ਼ੀ ਦੁੱਗਾਂ ਵਾਂਗੂ ਮਾਰੇ ਚੱਕ-ਚੱਕ ਨੀ
ਲੈਂਦਾ ਆ ਸਵਾਦ ਜਿਉਂਦਾ
ਓ ਹੁਕਮ ਤੇ ਚਲਦਾ ਨਾ, ਹੁਕਮ ਨਾ ਸੈਂਦਾ, ਨਾ ਕੋਈ ਫੁਕਰੀ ਕੁੜੇ
ਓੰਦੀ Cost Ferrari ਜਿੰਨੀ ਪਈ ਆ
ਜੋ ਬਾਪੂ ਕੋਲੇ ਨੁੱਕਰੀ ਕੁੜੇ
ਓੰਦੀ Cost Ferrari ਜਿੰਨੀ ਪਈ ਆ
ਜੋ ਬਾਪੂ ਕੋਲੇ ਨੁੱਕਰੀ ਕੁੜੇ
ਨੀ ਬਾਪੂ ਕੋਲੇ ਨੁੱਕਰੀ ਕੁੜੇ
You May Also Like
» 666 [Jerry] » Islay [Romey Maan] » Chad Gayi Chad Gayi [Ammy Virk, Neha Kakkar] » BREATHLESS [Arnaaz Gill, Armaan Gill] » Rajje Firde [Fouji, Abdullah Jutt] » Daru Vs Coffee [Labh Heera] » Hanji Han [Davy, Raashi Sood] » Fame [Robyn Sandhu]FAQs for Asla
Who is singer of Asla song ?
Singer of Mankirt Aulakh, Zehr Vibe.
Who is writer of Asla song ?
Hukam wrote this Song.
Who is the music director of Asla song ?
Asla is Tuned by Mankirt Aulakh.
Which label release Asla song ?
Asla is released under the label of Mankirt Aulakh.
Whats the playtime (duration) of Asla song ?
Playtime of song Asla is 02:24 minute.
How can I download Asla song ?
You can download Asla song via click above download links.