Asan Ni Teri Een Manni Amrita Virk Mp3 Song Download
Get This Song
Play Online
Share This Song
Asan Ni Teri Een Manni Song Lyrics
ਅੰਮ੍ਰਿਤ ਦੀ ਮਿੱਠੀ ਘੁੱਟ ਜਿਹਾ
ਫੱਗਣ ਦੀ ਨਿੱਘੀ ਧੁੱਪ ਜਿਹਾ
ਅੰਮ੍ਰਿਤ ਦੀ ਮਿੱਠੀ ਘੁੱਟ ਜਿਹਾ
ਫੱਗਣ ਦੀ ਨਿੱਘੀ ਧੁੱਪ ਜਿਹਾ
ਕਈ ਕੁੜੀਆਂ ਪਿੱਛੋਂ ਜੰਮੇ ਹੋਏ
ਕਿਸੇ ਬੁੱਢੀ ਮਾਂ ਦੇ ਪੁੱਤ ਜਿਹਾ
ਮੈਂ ਪਿਆਰ ਉਸ ਨੂੰ ਕਰਦੀ ਹਾਂ
ਪਿਆਰ ਉਸ ਨੂੰ ਕਰਦੀ ਹਾਂ
ਤੇ ਉਹ ਵੀ ਮੈਨੂੰ ਕਰਦਾ
ਮੇਰਾ ਮੱਈਆ ਨੀ ਕੁੜੀਓ
ਪੁੰਨੇਆਂ ਦੇ ਚੰਨ ਵਰਗਾ
ਮੇਰਾ ਰਾਂਝਣ ਨੀ ਕੁੜੀਓ
ਪੁੰਨੇਆਂ ਦੇ ਚੰਨ ਵਰਗਾ
ਤੀਰਥ ਨੂੰ ਜਾਂਦੇ ਰਾਹ ਵਰਗਾ
ਕਿਸੇ ਆਉਂਦੇ ਜਾਂਦੇ ਸਾਹ ਵਰਗਾ
ਤੀਰਥ ਨੂੰ ਜਾਂਦੇ ਰਾਹ ਵਰਗਾ
ਕਿਸੇ ਆਉਂਦੇ ਜਾਂਦੇ ਸਾਹ ਵਰਗਾ
ਸੁਬਹ ਅੰਮ੍ਰਿਤ ਵੇਲੇ ਮੰਗੀ ਹੋਈ
ਫਕੀਰਾਂ ਦੀ ਸੱਚੀ ਦੁਆ ਵਰਗਾ
ਓਹ ਮੇਰੇ ਇੱਕ ਇਸ਼ਾਰੇ ਤੇ
ਮੇਰੇ ਇੱਕ ਇਸ਼ਾਰੇ ਤੇ
ਹੈ ਜਾਨ ਤੱਲੀ ਤੇ ਡਰਦਾ
ਮੇਰਾ ਰਾਂਝਣ ਨੀ ਕੁੜੀਓ
ਪੁੰਨੇਆਂ ਦੇ ਚੰਨ ਵਰਗਾ
ਮੇਰਾ ਮੱਈਆ ਨੀ ਕੁੜੀਓ
ਪੁੰਨੇਆਂ ਦੇ ਚੰਨ ਵਰਗਾ
ਕੇਸਰ ਦੇ ਸੋਹਣੇ ਬਾਗ ਜਿਹਾ
ਅੱਲੜਾਂ ਦੀ ਕੱਚੀ ਜਾਗ ਜਿਹਾ
ਕੇਸਰ ਦੇ ਸੋਹਣੇ ਬਾਗ ਜਿਹਾ
ਅੱਲੜਾਂ ਦੀ ਕੱਚੀ ਜਾਗ ਜਿਹਾ
ਮੈਂ ਸਰਗਮ ਓਹਦੇ ਗੀਤਾਂ ਦੀ
ਓਹ ਹੈ ਪਹਿਲੀ ਵੀਰ ਰਾਗ ਜਿਹਾ
ਓਹ ਕੱਲ ਕੱਲ ਵੇਹੰਦਾ ਛਰਨਾਂ ਨੀ
ਕੱਲ ਕੱਲ ਵੇਹੰਦਾ ਛਰਨਾਂ ਨੀ
ਜੋ ਦਿਲ ਮੇਰੇ ਤੇ ਵਰਦਾ
ਮੇਰਾ ਮੱਈਆ ਨੀ ਕੁੜੀਓ
ਪੁੰਨੇਆਂ ਦੇ ਚੰਨ ਵਰਗਾ
ਮੇਰਾ ਰਾਂਝਣ ਨੀ ਕੁੜੀਓ
ਪੁੰਨੇਆਂ ਦੇ ਚੰਨ ਵਰਗਾ
ਸੂਰਜ ਦੀ ਪਹਿਲੀ ਛਾਤ ਜਿਹਾ
ਪੁੰਨੇਆਂ ਦੀ ਚਿੱਟੀ ਰਾਤ ਜਿਹਾ
ਸੂਰਜ ਦੀ ਪਹਿਲੀ ਛਾਤ ਜਿਹਾ
ਪੁੰਨੇਆਂ ਦੀ ਚਿੱਟੀ ਰਾਤ ਜਿਹਾ
ਕਿਸੇ ਕੌਰ ਤੂੰ ਪਾਸੀਆਂ ਪਿੱਛੋਂ
ਬਕਸ਼ੀ ਹੋਈ ਰੱਬੀ ਦਾਤ ਜਿਹਾ
ਓਹ ਚੈਲ ਕਰਨਗੇ ਵਾਲਾ ਨੀ
ਚੈਲ ਕਰਨਗੇ ਵਾਲਾ ਨੀ
ਮੇਰਾ ਪਲਣਾ ਵਿਛੋੜਾ ਜਰਦਾ
ਮੇਰਾ ਮੱਈਆ ਨੀ ਕੁੜੀਓ
ਪੁੰਨੇਆਂ ਦੇ ਚੰਨ ਵਰਗਾ
ਮੇਰਾ ਰਾਂਝਣ ਨੀ ਕੁੜੀਓ
ਪੁੰਨੇਆਂ ਦੇ ਚੰਨ ਵਰਗਾ
ਮੇਰਾ ਮੱਈਆ ਨੀ ਕੁੜੀਓ
ਪੁੰਨੇਆਂ ਦੇ ਚੰਨ ਵਰਗਾ
You May Also Like
» Boota Sikhi Da [Amrita Virk] » Satnam Satnam Bolda [Amrita Virk] » Rabb Nu Rishvet [Amrita Virk] » Char Dina Da Parouna [Amrita Virk] » Beej Beej Le Naam Da [Amrita Virk] » Tere Choj Niyare [Amrita Virk] » Data Tere Laal [Amrita Virk] » Jhande Kesari Jhulaune [Amrita Virk]FAQs for Asan Ni Teri Een Manni
Who is singer of Asan Ni Teri Een Manni song ?
Singer of Amrita Virk.
Which label release Asan Ni Teri Een Manni song ?
Asan Ni Teri Een Manni is released under the label of Tips Music.
Whats the playtime (duration) of Asan Ni Teri Een Manni song ?
Playtime of song Asan Ni Teri Een Manni is 04:24 minute.
How can I download Asan Ni Teri Een Manni song ?
You can download Asan Ni Teri Een Manni song via click above download links.