DjPunjab.Com.Se

Apna Virsa Juggy Jag's Mp3 Song Download

Apna Virsa
Apna Virsa Mp3 Download Juggy Jag's
Title : Apna Virsa
Singer : Juggy Jag's ,
Lyric : T Pahal (UK)
Music : Charan Thakur
Label : Cosmo Royalz Music
Duration : 03:30
Released : 01, Feb 2009
Description: Apna Virsa Juggy Jag's Mp3 Song Download from Apna Virsa Album, Apna Virsa Song Sung by Juggy Jag's, This Latest Song Music composed By Charan Thakur and Lyrics written by T Pahal (UK), Apna Virsa Song Ringtone Download. Download Apna Virsa Juggy Jag's mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [4.9 mb]

Play Online

Cover
Apna Virsa Juggy Jag's
0:00
0:00

Share This Song

Apna Virsa Song Lyrics

ਸਾਡੀ ਆਣ ਵੀ ਐ ਸਾਡੀ ਸ਼ਾਨ ਵੀ ਐ
ਅਣਖ ਆਬਰੂ ਦੀ ਪਹਿਰੇਦਾਰ ਪਗੜੀ
ਪਗੜੀ ਹੁੰਦੀ ਨਿਸ਼ਾਂ ਬਹਾਦੁਰੀ ਦਾ
ਸੂਰਵੀਰਾਂ ਦੇ ਲਈ ਵੰਗਾਰ ਪਗੜੀ

ਪੋਚ-ਪੋਚ ਪਗਾ ਬਣਨ ਜਵਾਨੀਆਂ
ਸਿਰਾਂ ਉੱਤੇ ਸ਼ਮਲੇ ਗਲਾਂ ਚ' ਗਾਣਿਆਂ

ਆ ਆ ਆ ਆ ਓ ਬੱਲੇ ਬੱਲੇ ਬੱਲੇ

ਪੋਚ-ਪੋਚ ਪਗਾ ਬਣਨ ਜਵਾਨੀਆਂ
ਸਿਰਾਂ ਉੱਤੇ ਸ਼ਮਲੇ ਗਲਾਂ ਚ' ਗਾਣਿਆਂ
ਨੱਚ ਦੇ ਨੇ ਮੁੰਡੇ ਬਣ-ਬਣ ਟੋਲੀਆਂ
ਨਾਚ ਦੇ ਨੇ ਮੁੰਡੇ, ਬੁਰੱਰਰਾ
ਨੱਚ ਦੇ ਨੇ ਮੁੰਡੇ ਬਣ-ਬਣ ਟੋਲੀਆਂ
ਗਬਰੂ ਜਵਾਨ ਮੁੰਡੇ ਪੌਣ ਬੋਲੀਆਂ

ਗਬਰੂ ਜਵਾਨ ਮੁੰਡੇ ਪੌਣ ਬੋਲੀਆਂ
ਗਬਰੂ ਜਵਾਨ ਮੁੰਡੇ ਪੌਣ ਬੋਲੀਆਂ

ਘੁੰਮ-ਘੁਮਾ ਕੇ ਚੜੀ ਜਵਾਨੀ
ਦਿਤੀਆਂ ਇਸ਼੍ਕ਼ ਦੁਹਾਈਆਂ ਨੀ
ਪਿਹਲਾਂ ਹੇ ਕਹਿਰ ਕਮਾਵਨ ਅੱਖੀਆਂ
ਬਿਨ ਕਜਲੇ ਕਜਲਾਇਆ ਨੀ
ਨੀ ਕੁੜੀਏ ਕੋਈ ਕਜਿਯਾ ਪੈਜੂ
ਨਾ ਪਾ ਸੂਰ੍ਮ-ਸਲਾਈਆਂ ਨੀ

ਨੀ ਮੁਟਿਆਰੇ ਪਤਲੀਏ ਨਾਰੇ
ਨੀ ਚੋਬਰ ਹੁਸਨ ਤੇਰੇ ਨੇ ਮਾਰੇ
ਤੇ ਅਸ਼ਿਕ ਮੁਡਾਹ ਦੇ ਔਗਾਂ ਹਾਰੇ, ਨੀ ਨੈਨਾ ਵਾਲ਼ੀਏ

ਆਹਾ ਆਹਾ ਹੋਏ ਹੋਏ ਆਹਾ ਆਹਾ ਚੱਕ ਦੇ
ਵਖੋ-ਵਖ ਰੰਗ ਰੰਗ ਤੇ ਲਲਾਰੀਆਂ, ਹਵਾ ਚ' ਦੁਪੱਟੇ ਮਾਰਦੇ ਉਡਾਰੀਆਂ

ਵਖੋ-ਵਖ ਰੰਗ ਰੰਗ ਤੇ ਲਲਾਰੀਆਂ, ਹਵਾ ਚ' ਦੁਪੱਟੇ ਮਾਰਦੇ ਉਡਾਰੀਆਂ
ਫੁਲਾਂ ਜਿਹੀਆਂ ਸੋਹਲ ਮੁਟਿਆਰਾਂ ਆ ਗਈਆਂ, ਫੁਲਾਂ ਜਿਹੀਆਂ
ਅਸ਼ਕੇ
ਫੁਲਾਂ ਜਿਹੀਆਂ ਸੋਹਲ ਮੁਟਿਆਰਾਂ ਆ ਗਈਆਂ
ਜਾਣੀ ਕਿਤੋਂ ਗੌਂਦੀਆਂ ਬਹਾਰਾਂ ਆ ਗਈਆਂ

ਜਾਣੀ ਕਿਤੋਂ ਗੌਂਦੀਆਂ ਬਹਾਰਾਂ ਆ ਗਈਆਂ
ਜਾਣੀ ਕਿਤੋਂ ਗੌਂਦੀਆਂ ਬਹਾਰਾਂ ਆ ਗਈਆਂ

ਓ ਚੰਨ ਮਾਹੀ ਹੁਸਨ ਦੀਆ ਗੁਲਜ਼ਾਰਾਂ, ਤੇ ਗਿੱਧਾ ਪੌਣ ਓਏ, ਬੱਲੇ
ਤੇ ਗਿੱਧਾ ਪੌਣ ਪੈਣ ਧਮਕੜਾਂ ਤੇ ਚਿੜੀਆਂ ਹੁਸਨ ਇਸ਼੍ਕ਼ ਦੀਆਂ ਵਾਰਾਂ
ਹੋ ਹੋ ਹੋ ਹੋ ਹੋਏ

ਵਾ ਹੂ ਵਾ ਹੂ ਵਾ ਹੂ ਵਾ ਹੂ ਵਾ ਹੂ ਵਾ ਹੂ

ਸਿਰਾਂ ਤੇ ਅਕਾਸ਼ ਪੈਰਾਂ ਥੱਲੇ ਧਰਤੀ
ਪੈਣ ਧਮਕਾੜਾਂ ਪਈ ਹੱਲੇ ਧਰਤੀ, ਓਏ

ਆ ਆ ਆ ਆ ਚੱਕ ਦੇ

ਸਿਰਾਂ ਤੇ ਅਕਾਸ਼ ਪੈਰਾਂ ਥੱਲੇ ਧਰਤੀ
ਪੈਣ ਧਮਕਾੜਾਂ ਪਈ ਹੱਲੇ ਧਰਤੀ
ਬੱਲੇ ਓ ਪੰਜਾਬ ਦੇ ਓ ਸ਼ੇਰ ਬੱਚਿਯੋ, ਬੱਬੱਲੇ ਓ ਪੰਜਾਬ ਦੇ ਓ
ਬੁੱਰਰਾ
ਬੱਲੇ ਓ ਪੰਜਾਬ ਦੇ ਓ ਸ਼ੇਰ ਬੱਚਿਯੋ
ਭੰਗੜੇ ਚ' ਇਕ ਵਾਰੀ ਫੇਰ ਨੱਚਯੋ

ਭੰਗੜੇ ਚ' ਇਕ ਵਾਰੀ ਫੇਰ ਨੱਚਯੋ
ਭੰਗੜੇ ਚ' ਇਕ ਵਾਰੀ ਫੇਰ ਨੱਚਯੋ

ਜਿਥੇ ਵੀ ਏ ਜਾਣ ਪੰਜਾਬੀ
ਨਵਾ ਪੰਜਾਬ ਵਸਉਂਦੇ ਨੇ
ਹੁੱਕ ਸਚ ਦੀ ਕਰਨ ਕਮਾਈ
ਨਾਮ ਗੁਰਾਂ ਦਾ ਤਿਓਂਦੇ ਨੇ
ਚੜ੍ਹਦੀਕਲਾ ਵਿਚ ਰਹਿਣ ਹਮੇਸ਼ਾ
ਹਰ ਦਮ ਹੱਸਦੇ ਗਉਂਦੇ ਨੇ

ਜਿਦਾ ਟਹਿਕਣ ਫੁੱਲ ਗੁਲਾਬੀ
ਨਾਲੇ ਰਖ ਦੇ ਟੋਹਿਰ ਨਵਾਬੀ
ਯਾਰੋ ਦਿਲ ਆਪਣਾ ਪੰਜਾਬੀ
ਅਣਖ ਨਾਲ ਜੀਓੰਦੇ ਨੇ

ਵਾ ਹੂ ਵਾ ਹੂ ਵਾ ਹੂ ਵਾ ਹੂ ਵਾ ਹੂ ਵਾ ਹੂ

You May Also Like

» Geet Pyar De [Juggy Jag's] » Mere Naal Nach Le [Juggy Jag's] » Kuri Valaitan [Juggy Jag's] » Pyare Papa [Juggy Jag's] » Dagga Dhol Te [Juggy Jag's] » Bibi Rani [Juggy Jag's] » Pyar Mohabbat [Juggy Jag's]

FAQs for Apna Virsa

Who is singer of Apna Virsa song ?

Singer of Juggy Jag's.

Who is writer of Apna Virsa song ?

T Pahal (UK) wrote this Song.

Who is the music director of Apna Virsa song ?

Apna Virsa is Tuned by Charan Thakur.

Which label release Apna Virsa song ?

Apna Virsa is released under the label of Cosmo Royalz Music.

Whats the playtime (duration) of Apna Virsa song ?

Playtime of song Apna Virsa is 03:30 minute.

How can I download Apna Virsa song ?

You can download Apna Virsa song via click above download links.

Google Tags :

Apna Virsa mp3 song , Apna Virsa mp3 song download , Apna Virsa song download , Apna Virsa Juggy Jag's mp3 song , Apna Virsa Prem Dhillon mp3 song download , Apna Virsa Juggy Jag's song download, Apna Virsa Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer