Antidote Harjot Mp3 Song Download
Get This Song
Play Online
Share This Song
Antidote Song Lyrics
ਤੂੰ Hypnotize ਕਰੇਂ ਅੱਖਾਂ ਨਾਲ ਨੀ
ਮੈਂ ਹੁਸਨਾਂ ਦਾ Antidote ਅੱਖਾਂ ਨਾਲ ਨੀ
ਤੈਨੂੰ ਬਿੱਲੋ ਰਾਣੀਏ ਨੀ ਮੌਲ ਜਿਹੀ ਹੈ ਨੀ
ਭਲਾ ਯਾਰੀ ਕਿਵੇਂ ਪੁੱਗਦੀ ਹੈ ਜੱਟਾਂ ਨਾਲ ਨੀ
ਕੱਲੇ ਕਾਲੇ ਮਾਲ ਦੀ ਆ Dose ਹੀ ਵਧਾਈ
ਹੋਣਾ ਅਸਲੇ ਦਾ Update Bore ਬਾਕੀ ਆ
ਹਾਲੇ ਕੱਲੀ ਟੌਹਰ ਹੀ ਤੂੰ ਦੇਖੀ ਜੱਟ ਦੀ
ਕਿੰਨਾ ਹਿੱਕ ਚ ਦਿਖਾਉਣਾ ਤੈਨੂੰ ਜ਼ੋਰ ਬਾਕੀ ਆ
ਹਾਲੇ ਕੱਲੀ ਟੌਹਰ ਹੀ ਤੂੰ ਦੇਖੀ ਜੱਟ ਦੀ
ਕਿੰਨਾ ਹਿੱਕ ਚ ਦਿਖਾਉਣਾ ਤੈਨੂੰ ਜ਼ੋਰ ਬਾਕੀ ਆ
ਦੱਸ ਕਿਵੇਂ ਉਂਗਲ ਕੋਈ ਚੱਕ ਜੂਗਾ ਜੱਟ ਤੇ
ਹੱਥਾਂ ਦੀ ਪਕੜ ਪੂਰੀ ਰਾਈਫਲ ਦੇ ਵੱਟ ਤੇ
ਕਿੰਨਾ ਕੁ ਸ਼ਰਾਬੀ ਕਿੰਨਾ ਵੈਲੀ ਪਤਾ ਲੱਗ ਜੂ
ਢੇਰ ਦੇਖ ਬੋਤਲਾਂ ਦੇ ਆਉਂਦਾ ਡੇਲੀ ਛੱਤ ਤੇ
ਵੈਪਨ ਚੋਂ ਮਾਰਦਾ ਨੀ ਦੇਖ ਦੱਸਦਾ
ਗੋਲੀਬਾਰੀ ਅੱਜ ਹੋਈ ਕਿਤੇ ਭਾਰੀ ਹੋਣੀ ਆ
ਜਿਹੜੀ ਸਾਡੇ ਉੱਤੇ ਕੰਮ ਨਾ ਦਵਾਈ ਕਰੇ
ਸਮਝ ਲਈਂ ਮਿੱਤਰਾਂ ਨੇ ਮਾਰੀ ਹੋਣੀ ਆ
ਜਿਹੜੀ ਸਾਡੇ ਉੱਤੇ ਕੰਮ ਨਾ ਦਵਾਈ ਕਰੇ
ਸਮਝ ਲਈਂ ਮਿੱਤਰਾਂ ਨੇ ਮਾਰੀ ਹੋਣੀ ਆ
Flavor Matter ਕਰਦਾ ਨੀ ਬੈਂਕ ਛਕਦੇ
ਸ਼ੌਂਕੀਆਂ ਦੇ ਜੁੱਟ ਵੇਖ ਜਨਤਾ ਨੀ ਦੰਦ ਪੈਂਦੀ ਚੌਂਕਿਆਂ ਨੂੰ
ਮਹਿਫ਼ਲ ਜੁੜਦੀ ਜੁੜ ਕੇ ਗੇੜੇ ਵੱਜ ਜਾਂਦੇ ਨੇ
ਰਾਹ ਤੇਰਾ ਅੱਖ ਨਾ ਚੁੱਕੇ ਤੋਲਾ ਖਾ ਕੇ ਏਜ ਤੇ
ਮਰਜੇ ਤੇਰਾ ਬਲਕਾਰ ਕਿਤੇ ਛੱਡ ਕੇ ਬਠਿੰਡਾ ਗਿਆ ਨੀ
ਜਿਹਨੂੰ ਕੋਈ ਸ਼ੱਕ ਐ ਨੀ ਆ ਕੇ ਟੱਕਰੇ
ਸਾਡੇ ਦੋ ਥੱਪੜਾਂ ਦੀ ਮਾਰ ਗੋਰੀਏ
ਐਵੇਂ ਫਿਰਦੇ ਸ਼ਰਾਰੂ ਮੱਛਰੇ
ਸਾਡੇ ਦੋ ਥੱਪੜਾਂ ਦੀ ਮਾਰ ਗੋਰੀਏ
ਐਵੇਂ ਫਿਰਦੇ ਸ਼ਰਾਰੂ ਮੱਛਰੇ
ਉਡਾਉਂਦੀ ਤੂੰ ਦੁਪੱਟੇ ਸ਼ਾਮ ਰੂਪ ਵਿੱਚ ਖੜ ਕੇ
ਏਧਰ ਕੋਲੋਂ ਗੱਡੀ ਮੇਰੀ ਦੁਨੀਆਂ ਨੂੰ ਰੜਕੇ
ਤੇਰੀ ਦੇਹ ਮੁਰੱਬੇ ਵਾਂਗੂ ਬੜਾ ਮਿੱਠਾ ਬੋਲ
ਗੱਭਰੂ ਨੂੰ Sugar ਨਾ ਹੋਜੇ ਤੇਰੇ ਕਰਕੇ
ਮੁੱਛ ਦਾ ਸਵਾਲ ਬਣ ਗਈ ਅੜਿਆ ਕੋਈ
ਵਿੱਚੋਂ ਜੇ ਮੈਂ ਪਾੜ ਦੂ ਵਿਚਾਲਿਓਂ
ਵੈਰੀਆਂ ਨੂੰ ਇੱਕੋ ਹੈ ਸਨੇਹਾ ਜੱਟ ਦਾ
ਐਵੇਂ ਖਹਿਬਾਜ਼ੀਆਂ ਚ ਜਾਨ ਨਾ ਗਵਾ ਲਿਓ
ਵੈਰੀਆਂ ਨੂੰ ਇੱਕੋ ਹੈ ਸਨੇਹਾ ਜੱਟ ਦਾ
ਐਵੇਂ ਖਹਿਬਾਜ਼ੀਆਂ ਚ ਜਾਨ ਨਾ ਗਵਾ ਲਿਓ
ਐਵੇਂ ਖਹਿਬਾਜ਼ੀਆਂ ਚ ਜਾਨ ਨਾ ਗਵਾ ਲਿਓ
You May Also Like
» Malwa Flow (Extended Version) [Khan Bhaini] » Laag Daat [Kamal Grewal, Aman Ranu] » Lakk [Barbie Maan, Inder Chahal] » Punjab [Gagan Balran] » Fikar [Ezu, Gagan Kooner] » Rabb Keh Baithi [Tejbir Sidhu] » Sapp [Akaal] » Sarpanch Title Track [Gulab Sidhu, Jaggi Sanghera]FAQs for Antidote
Who is singer of Antidote song ?
Singer of Harjot.
Who is writer of Antidote song ?
Balkar wrote this Song.
Who is the music director of Antidote song ?
Antidote is Tuned by Arsh Poohla.
Which label release Antidote song ?
Antidote is released under the label of Randhawa Production.
Whats the playtime (duration) of Antidote song ?
Playtime of song Antidote is 02:26 minute.
How can I download Antidote song ?
You can download Antidote song via click above download links.