Ankhan Ravinder Grewal Mp3 Song Download
Get This Song
Play Online
Share This Song
Ankhan Song Lyrics
ਉਹੀ ਅੱਖੀਆਂ ਉਹੀ ਸੂਰਮਾ ਪਰ ਤੱਕਣ ਵਾਲੀ ਦੀ ਅੱਖ ਬਦਲੀ
ਤੱਕਣ ਵਾਲੀ ਦੀ ਅੱਖ ਬਦਲੀ
ਉਹੀ ਚੇਹਰਾ ਉਹੀ ਹਾੱਸਾ ਪਰ ਹੱਸਣ ਵਾਲੀ ਦੀ ਅੱਖ ਬਦਲੀ
ਹੱਸਣ ਵਾਲੀ ਦੀ ਅੱਖ ਬਦਲੀ
ਉਹੀ ਅੱਖੀਆਂ ਉਹੀ ਸੂਰਮਾ ਪਰ ਤੱਕਣ ਵਾਲੀ ਦੀ ਅੱਖ ਬਦਲੀ
ਤੱਕਣ ਵਾਲੀ ਦੀ ਅੱਖ ਬਦਲੀ
ਕੁੜੀਆਂ ਦੇ ਵਿਚ ਤੁਰਦੀ ਮੈਨੂੰ ਅੱਜ ਵੀ ਯਾਰੋ ਹੀਰ ਲਗੇ
ਸਬਨੇ ਵਾਲ ਸਵੇਰੇ ਪਰ ਵੱਖਰਾ ਓਹਦਾ ਚੀਰ ਲਗੇ
ਓਵੇਂ ਜਚਦੀ ਓਵੇਂ ਫੱਬਦੀ ਪਰ ਜੱਚਨ ਵਾਲੀ ਦੀ ਅੱਖ ਬਦਲੀ
ਉਹੀ ਅੱਖੀਆਂ ਉਹੀ ਸੂਰਮਾ ਪਰ ਤੱਕਣ ਵਾਲੀ ਦੀ ਅੱਖ ਬਦਲੀ
ਤੱਕਣ ਵਾਲੀ ਦੀ ਅੱਖ ਬਦਲੀ
ਅੱਜ ਵੀ ਲੰਬੀ ਬਾਂਹ ਕੱਢ ਕੇ ਉਹ ਉੱਚੀ ਬੋਲੀ ਪਾਉਂਦੀ ਏ
ਗਿੱਦੇ ਦੇ ਵਿਚ ਆ ਕੇ ਓਵੇਂ ਘੁੰਮ ਕੇ ਗੇੜਾ ਲਾਉਂਦੀ ਏ
ਓਵੇਂ ਨੱਚਦੀ ਲੱਕ ਹਿਲਾ ਕੇ ਨੱਚਣ ਵਾਲੀ ਦੀ ਅੱਖ ਬਦਲੀ
ਤੱਕਣ ਵਾਲੀ ਦੀ ਅੱਖ ਬਦਲੀ
ਉਹੀ ਅੱਖੀਆਂ ਉਹੀ ਸੂਰਮਾ ਪਰ ਤੱਕਣ ਵਾਲੀ ਦੀ ਅੱਖ ਬਦਲੀ
ਤੱਕਣ ਵਾਲੀ ਦੀ ਅੱਖ ਬਦਲੀ
ਆਰਥਿਈ ਵਾਲੀ ਤਾਰੀ ਹੋਣੀ ਪ੍ਰਗਟ ਤੋਂ ਓਦਾਂ ਨਾਮ ਪੁੱਛਦੇ
ਕਿਥੋਂ ਦੀ ਰਹਿਣ ਵਾਲੀ ਸਬ ਓਹਦਾ ਸ਼ਹਿਰ ਗ੍ਰੰਥ ਪੁੱਛਦੇ
ਕੀ ਦੱਸੀਏ ਹੁਣ ਪਤਾ ਟਿਕਾਣਾ ਨਾਮ ਦੱਸਣ ਵਾਲੀ ਦੀ ਅੱਖ ਬਦਲੀ
ਨਾਮ ਦੱਸਣ ਵਾਲੀ ਦੀ ਅੱਖ ਬਦਲੀ
ਉਹੀ ਅੱਖੀਆਂ ਉਹੀ ਸੂਰਮਾ ਪਰ ਤੱਕਣ ਵਾਲੀ ਦੀ ਅੱਖ ਬਦਲੀ
ਤੱਕਣ ਵਾਲੀ ਦੀ ਅੱਖ ਬਦਲੀ
ਉਹੀ ਚੇਹਰਾ ਉਹੀ ਹਾੱਸਾ ਪਰ ਹੱਸਣ ਵਾਲੀ ਦੀ ਅੱਖ ਬਦਲੀ ਹੱਸਣ ਵਾਲੀ ਦੀ ਅੱਖ ਬਦਲੀ
ਹੱਸਣ ਵਾਲੀ ਦੀ ਅੱਖ ਬਦਲੀ
ਜੱਚਨ ਵਾਲੀ ਦੀ ਅੱਖ ਬਦਲੀ ਨੱਚਣ ਵਾਲੀ ਦੀ ਅੱਖ ਬਦਲਿਆ ਨਾਮ ਦੱਸਣ ਵਾਲੀ ਦੀ ਅੱਖ ਬਦਲੀ
You May Also Like
» Hind Vasio [Ravinder Grewal] » Fansi [Ravinder Grewal, Sudesh Kumari] » Tiranga [Ravinder Grewal] » Lala Ji [Ravinder Grewal] » SUdham Singh [Ravinder Grewal] » Kartar Siaan [Ravinder Grewal]FAQs for Ankhan
Who is singer of Ankhan song ?
Singer of Ravinder Grewal.
Who is writer of Ankhan song ?
Deepa Kang wrote this Song.
Who is the music director of Ankhan song ?
Ankhan is Tuned by Tejwant Kittu.
Which label release Ankhan song ?
Ankhan is released under the label of Music Waves.
Whats the playtime (duration) of Ankhan song ?
Playtime of song Ankhan is 04:06 minute.
How can I download Ankhan song ?
You can download Ankhan song via click above download links.