Ankhan Di Dunali Surjit Bindrakhia Mp3 Song Download
Get This Song
Play Online
Share This Song
Ankhan Di Dunali Song Lyrics
ਬੁੱਰਰਰਰਰਾ ਆਆਆਹਹ
ਬੁੱਰਰਰਰਰਾ ਆਆਆਹਹ
ਬੁੱਰਰਰਰਰਾ ਆਆਆਹਹ
ਬੁੱਰਰਰਰਰਾ ਆਆਆਹਹ
ਜਿਹਦੇ ਹੇਠ ਘੋੜਾ ਮੋਡੇ ਤੇ ਦਨਾਲੀ ਨੀ
ਪੱਗ ਬੰਦਾ ਜੀਊਨੇ ਮੋੜ ਵਾਲੀ ਨੀ
ਜਿਹਦੇ ਹੇਠ ਘੋੜਾ ਮੋਡੇ ਤੇ ਦਨਾਲੀ ਨੀ
ਪੱਗ ਬੰਦਾ ਜੀਊਨੇ ਮੋੜ ਵਾਲੀ ਨੀ
ਜਿਹਦੀ ਪੱਚੀਆਂ ਪਿੰਡਾਂ ਚ' ਸਰਦਾਰੀ ਨੀ,
ਲਾਲੀ ਏਹੋ ਜੇਹੀ ਵੇਲੀ ਨਾਲ ਯਾਰੀ ਨੀ
ਕਿਹੰਦੇ D.c.ਵੀ ਸਲੂਟ ਓਹਨੂ ਮਾਰਦਾ
ਕਿਹੰਦੇ D.c.ਵੀ ਸਲੂਟ ਓਹਨੂ ਮਾਰਦਾ
ਪੈਰਾਂ ਚਾ ਠਾਣੇ ਦਾਰ ਰੋਲਦਾ
ਤੂ ਨਹੀ ਬੋਲਦੀ ਰ੍ਕਾਨੇ ਤੂ ਨਹੀ ਬੋਲਦੀ
ਤੇਰੇ ਚ' ਤੇਰਾ ਯਾਰ ਬੋਲਦਾ
ਤੂ ਨਹੀ ਬੋਲਦੀ ਰ੍ਕਾਨੇ ਤੂ ਨਹੀ ਬੋਲਦੀ
ਤੇਰੇ ਚ' ਤੇਰਾ ਯਾਰ ਬੋਲਦਾ
ਤੈਨੂੰ ਤੀਜੇ ਦਿਨ ਫਿਲਮਾ ਦਿਖੌਂਦਾ ਨੀ
ਹਥੀ ਪੁਨ ਕੇ ਬਦਾਮ ਖਵੌਂਦਾ ਨੀ
ਤੈਨੂੰ ਤੀਜੇ ਦਿਨ ਫਿਲਮਾ ਦਿਖੌਂਦਾ ਨੀ
ਹਥੀ ਛਿਲ ਕੇ ਬਦਾਮ ਖਵੌਂਦਾ ਨੀ
ਠੱਪਾ ਗੇੰਨਿਆ ਦਾ ਪਾਕੇ ਤੂ ਰਖ ਦੀ
ਝੂਟੇ Jeep ਉਤੇ ਲੈਂਦੀ ਨਾ ਤੂ ਧੱਕਦੀ
ਓਦੇ ਇਸ਼ਕ਼ੇ ਦਾ ਪਾੜਾ ਹੈ ਭੋਹਲੀਏ
ਓਦੇ ਇਸ਼ਕ਼ੇ ਦਾ ਪਾੜਾ ਹੈ ਭੋਹਲੀਏ
ਨੀ ਤੇਰੀ ਨਾਲ ਨਾਲ ਬੋਲਦਾ
ਤੂ ਨਹੀ ਬੋਲਦੀ ਰ੍ਕਾਨੇ ਤੂ ਨਹੀ ਬੋਲਦੀ
ਤੇਰੇ ਚ' ਤੇਰਾ ਯਾਰ ਬੋਲਦਾ
ਤੂ ਨਹੀ ਬੋਲਦੀ ਬੋਲਦੀ ਤੂ ਨਹੀ ਬੋਲਦੀ
ਤੇਰੇ ਚ' ਤੇਰਾ ਯਾਰ ਬੋਲਦਾ
ਯਾਰ ਬੋਲਦਾ ਤੇਰੇ ਚ' ਤੇਰਾ ਯਾਰ ਬੋਲਦਾ
ਯਾਰ ਬੋਲਦਾ ਤੇਰੇ ਚ' ਤੇਰਾ ਯਾਰ ਬੋਲਦਾ
ਯਾਰ ਬੋਲਦਾ ਤੇਰੇ ਚ' ਤੇਰਾ ਯਾਰ ਬੋਲਦਾ
ਓਹਦੇ ਪੈਸੇ ਨੇ ਹੈ ਜਾਦੂ ਜਿਹਾ ਪਾ ਲਿਯਾ
ਤੇਰੇ ਦਿੱਲ ਤੇ ਦਿਮਾਗ ਉਤੇ ਸ਼ਾ ਗੇਯਾ
ਓਹਦੇ ਪੈਸੇ ਨੇ ਹੈ ਜਾਦੂ ਜਿਹਾ ਪਾ ਲਿਯਾ
ਤੇਰੇ ਦਿੱਲ ਤੇ ਦਿਮਾਗ ਉਤੇ ਸ਼ਾ ਗੇਯਾ
ਨਿਤ ਨਵੇ ਤੈਨੂੰ ਸੂਟ ਪਵੋਣ ਦਾ ਜਣੇ ਖਨੇ ਕੋਲ ਫਿਰ ਦਾ ਦਿਖੌਂਦਾ ਨੀ
ਓਹਦੇ ਜ਼ੋਰ ਨੂ ਤਾ ਸਾਰਾ ਜੱਗ ਜੰਦਾ
ਓਹਦੇ ਜ਼ੋਰ ਨੂ ਤਾ ਸਾਰਾ ਜੱਗ ਜੰਦਾ
ਨੀ ਬਹਾ ਤੇ ਪਹਾੜ ਤੋਂਲਦਾ
ਤੂ ਨਹੀ ਬੋਲਦੀ ਰ੍ਕਾਨੇ ਤੂ ਨਹੀ ਬੋਲਦੀ
ਤੇਰੇ ਚ' ਤੇਰਾ ਯਾਰ ਬੋਲਦਾ
ਤੂ ਨਹੀ ਬੋਲਦੀ ਰ੍ਕਾਨੇ ਤੂ ਨਹੀ ਬੋਲਦੀ
ਤੇਰੇ ਚ ਤੇਰਾ ਯਾਰ ਬੋਲਦਾ
ਹੋ ਆਹਾ ਆਹਾ ਹੋ ਆਹਾ ਹੋ ਆਹਾ ਆਹਾ ਹੋ ਆਹਾ
ਸਾਡਾ ਚਲਨਾ ਕਿ ਜ਼ੋਰ ਨੀ ਗਰੀਬਾਂ ਦਾ
ਹਾਲ ਪੋਘ੍ਣਾ ਆਇ ਪੈਂਦਾ ਨੀ ਨਸੀਬਾਂ ਦਾ
ਸਾਡਾ ਚਲਨਾ ਕਿ ਜ਼ੋਰ ਨੀ ਗਰੀਬਾਂ ਦਾ
ਹਾਲ ਪੋਘ੍ਣਾ ਆਇ ਪੈਂਦਾ ਨੀ ਨਸੀਬਾਂ ਦਾ
ਪਾਰ ਭੁਲੇਂਗੀ ਕਿਵੇਂ ਤੂ ਪਿਹਲਾ ਪ੍ਯਾਰ ਨੀ,
ਸੰਧੂ ਯਾਦ ਤੇਣੂ ਅਉ ਬਾਰ-ਬਾਰ ਨੀ
ਦੇਜਾ-ਦੇਜਾ ਨੇ ਪੇ ਯਾਲਾ ਓਹਨੂ ਜੈਹਰ ਦਾ
ਦੇਜਾ-ਦੇਜਾ ਨੇ ਪੇ ਯਾਲਾ ਓਹਨੂ ਜੈਹਰ ਦਾ
ਜੋ ਖੂਨ ਦੇ ਹੈ ਹੰਜੂ ਡੋਲਦਾ
ਤੂ ਨਹੀ ਬੋਲਦੀ ਰ੍ਕਾਨੇ ਤੂ ਨਹੀ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ
ਤੂ ਨਹੀ ਬੋਲਦੀ ਰ੍ਕਾਨੇ ਤੂ ਨਹੀ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ
ਤੂ ਨਹੀ ਬੋਲਦੀ ਰ੍ਕਾਨੇ ਤੂ ਨਹੀ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ
ਤੂ ਨਹੀ ਬੋਲਦੀ ਰ੍ਕਾਨੇ ਤੂ ਨਹੀ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ
You May Also Like
» Raahe Raahe Jaan Waliye [Debi Makhsoospuri] » Nachda Punjab Jattiye [KS Makhan, Amrita Deepak] » Tere Bajre Di Raakhi [Sarbjit] » Sha Ra Ra Ra [Kimti Lal] » Waqt Ka Kafila [Kamal Sangtar] » Hun Tainu Ki Aakhaan [Gurdas Maan] » Tere Ishqe Ne [Balwinder Safri] » Chit Karda Majajne [Manmohan Waris]FAQs for Ankhan Di Dunali
Who is singer of Ankhan Di Dunali song ?
Singer of Surjit Bindrakhia.
Which label release Ankhan Di Dunali song ?
Ankhan Di Dunali is released under the label of T-Series.
Whats the playtime (duration) of Ankhan Di Dunali song ?
Playtime of song Ankhan Di Dunali is 05:22 minute.
How can I download Ankhan Di Dunali song ?
You can download Ankhan Di Dunali song via click above download links.