Amli Anthem Kuldeep Rathorr, Karam Brar Mp3 Song Download
Get This Song
Play Online
Share This Song
Amli Anthem Song Lyrics
ਚਾਹ ਕਿਹੜੀ ਜੀ ਬਣਾ ਦੇ
ਪਤੀ ਤੇਜ ਕਰਕੇ
ਡੁੱਬ ਜਾਣਿਆ ਨਾ ਵੇਖੇਂ ਤੂੰ
ਪਰਹੇਜ਼ ਕਰਕੇ
ਸਾਰਾ ਦਿਨ ਹੀ ਭਕਾਈ ਰਹਿਨੇ ਮਾਰਦਾ ਵੇ
ਫਿਕਰ ਨਾ ਰੱਤਾ ਕਰਦੇ
ਕਾਹਤੋਂ ਸਾਰਾ ਦਿਨ ਹੱਡ ਪੈਰ ਖੁਰਕੇ ਵੇ
ਕਿਹੜਾ ਨਸ਼ਾ ਪੱਤਾ ਕਰਦੇ
ਕਾਹਤੋਂ ਸਾਰਾ ਦਿਨ ਹੱਡ ਪੈਰ ਖੁਰਕੇ ਵੇ
ਕਿਹੜਾ ਨਸ਼ਾ ਪੱਤਾ ਕਰਦੇ
ਲਾ ਕੇ ਦੋ ਤਿੰਨ ਕਾਰਡ
ਕਿਹੜੇ ਮਾਰ ਲੈਨੇ ਤੀਰ
ਬਿਨਾ ਖਾਧੇ ਪੀਤੇ ਬਿੱਲੋ
ਨਹੀਂਓ ਬਣਦਾ ਸ਼ਰੀਰ
ਵੇ ਤੂੰ ਸ਼ਾਮੀ ਲਾ ਕੇ ਪੈੱਗ
ਤੇ ਸਵੇਰੇ ਭਾਲੇ ਲੱਸੀ
ਐਵੇ ਟੋਕੇ ਆ ਨਾ ਕਰ
ਸੂਟ ਸਾਂਭ ਲੈਣਾ ਦੱਸੀਂ
ਅਛਾ
ਚਿੱਤ ਸਾਰਾ ਦਿਨ ਉੱਡੂ ਉੱਡੂ ਕਰਦੇ
ਨੀ ਕੰਮ On Time ਕਰਦੇ
ਜੋ ਵੀ ਮਿਲਦਾ ਲੰਘਾਈ ਜਾਂਦੇ ਜੱਟੀਏ
ਅਮਲੀ ਨਾ ਵਹਿਮ ਕਰਦੇ
ਜੋ ਵੀ ਮਿਲਦਾ ਲੰਘਾਈ ਜਾਂਦੇ ਜੱਟੀਏ
ਅਮਲੀ ਨਾ ਵਹਿਮ ਕਰਦੇ
ਖਾਵੇਂ ਆਖ ਕੇ ਦਵਾਈ
ਮੈਨੂੰ ਮਾਰੇਂ ਬਹਾਨੇ
Bp Up Down ਹੋਜੇ
ਪੈ ਜੇ ਗਾਇਬ ਜੇ ਰਕਾਨੇ
ਅੱਧ ਸ਼੍ਰੇਣੀਆਂ ਦਾ ਟੋਲਾ
ਤੇਰੇ ਯਾਰ ਜਿੰਨੇ ਵੀ
ਏਹ ਤਾਂ ਰੱਖਦੇ ਲਵਾਈ
ਸਾਰੇ ਪਿੰਡ ਦਾਨੀ ਜੀ
ਇੱਕ ਨੰਬਰ ਸਲਾਹ ਦਿੰਦੇ ਜੱਟੀਏ
ਏਹ ਕਦੇ ਨਾ ਸਕੈਮ ਕਰਦੇ
ਜੋ ਵੀ ਮਿਲਦਾ ਲੰਘਾਈ ਜਾਂਦੇ ਜੱਟੀਏ
ਅਮਲੀ ਨਾ ਵਹਿਮ ਕਰਦੇ
ਜੋ ਵੀ ਮਿਲਦਾ ਲੰਘਾਈ ਜਾਂਦੇ ਜੱਟੀਏ
ਅਮਲੀ ਨਾ ਵਹਿਮ ਕਰਦੇ
ਮਾੜੀ ਹੁੰਦੀ ਏ ਰਾਠੌਰ ਵੇ ਡ੍ਰਾਇਵਰਾਂ ਦੀ ਯਾਰੀ
ਕਿ ਟਰਾਲੀਆਂ ਦੀ ਰੀਸ ਕਰੁ ਜੋਬ ਸਰਕਾਰੀ
ਵੇ ਮਹੀਨੇ ਵਿੱਚੋਂ ਵੀਹ ਦਿਨ
ਸੜਕਾਂ ਤੇ ਰਹਿੰਦੇ
ਸਾਰੇ ਪਿੰਡ ਨੂੰ ਪਤਾ ਏ ਮੁੰਡੇ
ਮੜਕਾ ਚ ਰਹਿੰਦੇ
ਦੱਸ ਮੋਟਰ ਤੇ ਗੁੜ ਕਾਤੋਂ ਲੈ ਗਿਆ ਵੇ
ਭੱਠੀ ਚ ਕੀ ਤੱਤਾ ਕਰਦੇ
ਕਾਹਤੋਂ ਸਾਰਾ ਦਿਨ ਹੱਡ ਪੈਰ ਖੁਰਕੇ ਵੇ
ਕਿਹੜਾ ਨਸ਼ਾ ਪੱਤਾ ਕਰਦੇ
ਜੋ ਵੀ ਮਿਲਦਾ ਲੰਘਾਈ ਜਾਂਦੇ ਜੱਟੀਏ
ਅਮਲੀ ਨਾ ਵਹਿਮ ਕਰਦੇ
ਕਾਹਤੋਂ ਸਾਰਾ ਦਿਨ ਹੱਡ ਪੈਰ ਖੁਰਕੇ ਵੇ
ਕਿਹੜਾ ਨਸ਼ਾ ਪੱਤਾ ਕਰਦੇ
You May Also Like
» Mulakaat [Surjit Bhullar, Gurlez Akhtar] » Standin Up [Romey Maan] » Peg [Surjit Bhullar] » Unfiltered [Jenny Johal] » Poison [Nagra Preet] » Paper Roll [Chandra Brar, Harpi Gill] » Panjeban 2 [Shivjot] » Kahani [SIDAK]FAQs for Amli Anthem
Who is singer of Amli Anthem song ?
Singer of Kuldeep Rathorr, Karam Brar.
Who is writer of Amli Anthem song ?
Kuldeep Rathorr wrote this Song.
Who is the music director of Amli Anthem song ?
Amli Anthem is Tuned by Akash Jandu.
Which label release Amli Anthem song ?
Amli Anthem is released under the label of Kuldeep Rathorr.
Whats the playtime (duration) of Amli Anthem song ?
Playtime of song Amli Anthem is 02:29 minute.
How can I download Amli Anthem song ?
You can download Amli Anthem song via click above download links.