Akkan Kulwinder Dhillon Mp3 Song Download
Get This Song
Play Online
Share This Song
Akkan Song Lyrics
ਇੱਕ ਗਲ ਆਂਖਾਂ ਉਹਵੀ ਡਰ ਡਰ ਕੇ
ਦਿਨ ਕੱਡਾਂ ਤੇਰੇ ਬਾਜਓਂ ਮਰ ਮਰ ਕੇ
ਸੋਣੀਏ ਨੀ ਦਿਲ ਪੱਤੇ ਲੈਣਾ ਤੇਰਾ
ਦਿਲ ਦਸ ਦੇਏਂਗੀ ਕੇ ਨਈ
ਅੱਸੀ ਕਦੇ ਆਖੀਏ ਜੇ ਕੱਲੀ ਕਿੱਤੇ ਮਿੱਲ
ਕੁੱਝ ਕਹੇਂਗੀ ਤਾਂ ਨਈ
ਅੱਸੀ ਕਦੇ ਆਖੀਏ ਜੇ ਕੱਲੀ ਕਿੱਤੇ ਮਿਲ
ਕੁੱਝ ਕਹੇਂਗੀ ਤਾਂ ਨਈ
ਲੋੜੇ ਦੀ ਜਵਾਨੀ ਚੜੀ ਅੰਗ-ਅੰਗ ਤੇ
ਆ ਚਲੀ ਲਾਲੀ ਤੇਰੇ ਗੋਰੇ ਰੰਗ ਤੇ
ਲੋੜੇ ਦੀ ਜਵਾਨੀ ਚੜੀ ਅੰਗ-ਅੰਗ ਤੇ
ਆ ਚਲੀ ਲਾਲੀ ਤੇਰੇ ਗੋਰੇ ਰੰਗ ਤੇ
ਕਰ ਮਿਹਰਬਾਨੀ ਮਸਤ ਮਲੰਗ ਤੇ
ਕਰ ਮਿਹਰਬਾਨੀ ਮਸਤ ਮਲੰਗ ਤੇ
ਲਾਈਏ ਤੇਰੀ ਚੁੰਨੀ ਨੂ
ਲਾਈਏ ਤੇਰੀ ਚੁੰਨੀ ਨੂ ਸਿਤਾਰੇ ਝੀਲ-ਮਿਲ
ਉੱਤੇ ਲੇਂਗੀ ਕੇ ਨਈ
ਅੱਸੀ ਕਦੇ ਆਖੀਏ ਜੇ ਕੱਲੀ ਕਿੱਤੇ ਮਿੱਲ
ਕੁੱਝ ਕਹੇਂਗੀ ਤਾਂ ਨਈ
ਅੱਸੀ ਕਦੇ ਆਖੀਏ ਜੇ ਕੱਲੀ ਕਿੱਤੇ ਮਿਲ
ਕੁੱਝ ਕਹੇਂਗੀ ਤਾਂ ਨਈ
ਘੂਰ-ਘੂਰ ਟੱਕੇ ਰੂਪ ਦੀਏ ਹਟੀਏ
ਰਬ ਵਾਂਗੂ ਅੱਸੀ ਤੇਰਾ ਨਾ ਜੱਪੀਏ
ਘੂਰ-ਘੂਰ ਟੱਕੇ ਰੂਪ ਦੀਏ ਹਟੀਏ
ਰਬ ਵਾਂਗੂ ਅੱਸੀ ਤੇਰਾ ਨਾ ਜੱਪੀਏ
ਹੱਸੇ ਆ ਵੀ ਕਰ ਨੀ ਸ਼ੌਕੀਨ ਜੱਟੀਏ
ਹੱਸੇ ਆ ਵੀ ਕਰ ਨੀ ਸ਼ੌਕੀਨ ਜੱਟੀਏ
ਦਈਏ ਤੈਨੂ ਸੋਹਣੀਏ
ਦਈਏ ਤੈਨੂ ਸੋਹਣੀਏ ਮੁਹੱਬਤਾਂ ਦਾ ਛੱਲਾ
ਮੁੰਦੀ ਦੇਗੀ ਕਾ ਨਈ
ਅੱਸੀ ਕਦੇ ਆਖੀਏ ਜੇ ਕੱਲੀ ਕਿੱਤੇ ਮਿੱਲ
ਕੁੱਝ ਕਹੇਂਗੀ ਤਾਂ ਨਈ
ਅੱਸੀ ਕਦੇ ਆਖੀਏ ਜੇ ਕੱਲੀ ਕਿੱਤੇ ਮਿਲ
ਕੁੱਝ ਕਹੇਂਗੀ ਤਾਂ ਨਈ
ਨਿਤ ਤੇਰਾ ਕਰਕੇ ਦੀਦਾਰ ਲੰਗਦਾ
ਤੇਰੇ ਮੂੰਹੋ ਪਕਾ ਇੱਕਰਾਰ ਮੰਗ੍ਦਾ
ਨਿਤ ਤੇਰਾ ਕਰਕੇ ਦੀਦਾਰ ਲੰਗਦਾ
ਤੇਰੇ ਮੂੰਹੋ ਪਕਾ ਇੱਕਰਾਰ ਮੰਗ੍ਦਾ
ਕਦੋਂ ਵਾਲਾ ਜੀਤ ਤੇਰਾ ਪ੍ਯਾਰ ਮੰਗ੍ਦਾ
ਕਦੋਂ ਵਾਲਾ ਜੀਤ ਤੇਰਾ ਪ੍ਯਾਰ ਮੰਗ੍ਦਾ
ਹਾਂ ਕਰਵਾ ਕੇ ਤੈਥੋ
ਹਾਂ ਕਰਵਾ ਕੇ ਤੈਥੋ ਜਾਉ ਅਜ ਢਿੱਲੋਂ
ਨਾਲ ਕਹੇਂਗੀ ਤਾਂ ਨਈ
ਅੱਸੀ ਕਦੇ ਆਖੀਏ ਜੇ ਕੱਲੀ ਕਿੱਤੇ ਮਿੱਲ
ਕੁੱਝ ਕਹੇਂਗੀ ਤਾਂ ਨਈ
ਅੱਸੀ ਕਦੇ ਆਖੀਏ ਜੇ ਕੱਲੀ ਕਿੱਤੇ ਮਿਲ
ਕੁੱਝ ਕਹੇਂਗੀ ਤਾਂ ਨਈ
ਅੱਸੀ ਕਦੇ ਆਖੀਏ ਜੇ ਕੱਲੀ ਕਿੱਤੇ ਮਿੱਲ
ਕੁੱਝ ਕਹੇਂਗੀ ਤਾਂ ਨਈ
ਅੱਸੀ ਕਦੇ ਆਖੀਏ ਜੇ ਕੱਲੀ ਕਿੱਤੇ ਮਿਲ
ਕੁੱਝ ਕਹੇਂਗੀ ਤਾਂ ਨਈ
You May Also Like
» Truck [Kulwinder Dhillon] » Saal Solwan [Kulwinder Dhillon] » Pauri [Kulwinder Dhillon] » Kuri [Kulwinder Dhillon] » Gaddi [Kulwinder Dhillon] » Tera Pyar [Kulwinder Dhillon] » Pailli [Kulwinder Dhillon] » Judaiyan [Kulwinder Dhillon]FAQs for Akkan
Who is singer of Akkan song ?
Singer of Kulwinder Dhillon.
Which label release Akkan song ?
Akkan is released under the label of Planet Recordz (Only CA, MX, US).
Whats the playtime (duration) of Akkan song ?
Playtime of song Akkan is 04:21 minute.
How can I download Akkan song ?
You can download Akkan song via click above download links.