Akhiyan Harbhajan Mann Mp3 Song Download
Get This Song
Play Online
Share This Song
Akhiyan Song Lyrics
ਤੇਰੇ ਪਿਆਰ ਚ ਕਮਲੀ ਹੋਈ
ਤੇਰੇ ਅਮਲਾਂ ਤੋਂ ਅਮਲੀ ਹੋਈ
ਵੇ ਤੇਰੇ ਪਿਆਰ ਚ ਕਮਲੀ ਹੋਈ
ਤੇਰੇ ਅਮਲਾਂ ਤੋਂ ਅਮਲੀ ਹੋਈ
ਨਾ ਜਾਣੇ ਕੋਈ
ਮੈਨੂ ਹੋਇਆ ਖੌਰੇ ਕਿ ਲਗਦਾ
ਜਦੋਂ ਦਿਯਾਂ ਲਾਈਆਂ ਅੱਖੀਆਂ
ਵੇ ਜਦੋਂ ਦਿਯਾਂ ਲਾਈਆਂ ਅੱਖੀਆਂ
ਵੇ ਅੱਖ ਲਗਦੀ ਨਾ ਜੀ ਲਗਦਾ
ਮੈਂ ਜਦੋਂ ਦਿਯਾਂ ਲਾਈਆਂ ਅੱਖੀਆਂ
ਵੇ ਅੱਖ ਲਗਦੀ ਨਾ ਜੀ ਲਗਦਾ
ਮੇਰਾ ਪੈਰ ਪੁੱਜੇ ਨਾ ਪੈਂਦਾ
ਮੇਰਾ ਪੈਰ ਪੁੱਜੇ ਨਾ ਪੈਂਦਾ
ਇਕ ਚਢੇਯਾ ਨਸ਼ਾ ਜਿਹਾ ਰਿਹੰਦਾ
ਇਕ ਚਢੇਯਾ ਨਸ਼ਾ ਜਿਹਾ ਰਿਹੰਦਾ
ਕਦੇ ਨਾ ਲੈਂਦਾ
ਮੈਨੂ ਜਾਗਦੀ ਨੂ ਅਔਣ ਸੁਪਨੇ
ਸੌਨੀ ਆਂ ਤੇ ਨੀਂਦ ਨਾ ਪਾਵੇ
ਵੇ ਸੌਨੀ ਆ ਤੇ ਨੀਂਦ ਨਾ ਪਾਵੇ
ਵੇ ਤੇਰੇ ਸੋਹਣੇਯਾ ਸਤੋਂਨ ਸੁਪਨੇ
ਵੇ ਸੌਨੀ ਆ ਤੇ ਨੀਂਦ ਨਾ ਪਾਵੇ
ਵੇ ਤੇਰੇ ਚੰਦਰੇ ਸਤੋਂਨ ਸੁਪਨੇ
ਵੇ ਸਾਮਾਂ ਪੈ ਗਈਆਂ ਸੁਬਹ ਦਾ ਮੁਖ ਵੱਟੇਯਾ
ਵੇ ਸਾਮਾਂ ਪੈ ਗਈਆਂ ਸੁਬਹ ਦਾ ਮੁਖ ਵੱਟੇਯਾ
ਤੂ ਵੀ ਰੁੱਸ ਕੇ
ਪਤਾ ਨੀ ਕਿ ਖੱਟੇਯਾ
ਤੂ ਵੀ ਰੁੱਸ ਕੇ
ਪਤਾ ਨੀ ਕਿ ਖੱਟੇਯਾ
ਮੜਕ ਡੇਯਾ ਪੱਟੇਯਾ
ਕਾਹਦੇ ਸਜ੍ਣਾ ਵੇ ਰੋਸੇ ਆਏ
ਵੇ ਫੁੱਲਾਂ ਜਿਹੀ ਜਿੰਦੜੀ ਮੇਰੀ
ਵੇ ਫੁੱਲਾਂ ਜਿਹੀ ਜਿੰਦੜੀ ਮੇਰੀ
ਵੇ ਬਸ ਤੇਰੇ ਹੀ ਭਰੋਸੇ ਆਏ
ਵੇ ਫੁੱਲਾਂ ਜਿਹੀ ਜਿੰਦੜੀ ਮੇਰੀ
ਵੇ ਬਸ ਤੇਰੇ ਹੀ ਭਰੋਸੇ ਆਏ
ਹੋ ਵੇਖੀ ਛੱਡ ਨਾ ਵਿਚਾਲੇ ਜਾਵੀ
ਵੇਖੀ ਛੱਡ ਨਾ ਵਿਚਾਲੇ ਜਾਵੀ
ਮਾਨਾਂ ਲੱਗੀਆਂ ਦੀ ਨਿਭਾਵੀ
ਮਾਨਾਂ ਲੱਗੀਆਂ ਦੀ ਨਿਭਾਵੀ
ਵੇ ਤੋਡ਼ ਚੜਾਵੀ ਗੇੜੀ ਆਸ ਤੇ ਮੈਂ ਮੈਂ ਜੀਵਾਂ
ਵੇ ਏ ਵੀ ਗਲ ਯਾਦ ਰਖੀ
ਵੇ ਏ ਵੀ ਗਲ ਯਾਦ ਰਖੀ
ਕੇ ਤੇਰੇ ਵਾਸ੍ਤੇ ਮੈਂ ਜੀਵਾਂ
ਵੇ ਏ ਵੀ ਗਲ ਯਾਦ ਰਖੀ
ਕੇ ਤੇਰੇ ਵਾਸ੍ਤੇ ਮੈਂ ਜੀਵਾਂ
You May Also Like
» Nachdi Jawani [Harbhajan Mann] » Loriyan [Harbhajan Mann] » Dhol Mahiya [Harbhajan Mann] » Lali [Harbhajan Mann] » Vichora [Harbhajan Mann] » Oye Hoye [Harbhajan Mann] » Heer Ranjha [Harbhajan Mann]FAQs for Akhiyan
Who is singer of Akhiyan song ?
Singer of Harbhajan Mann.
Who is writer of Akhiyan song ?
Jaidev Kumar wrote this Song.
Which label release Akhiyan song ?
Akhiyan is released under the label of T-Series.
Whats the playtime (duration) of Akhiyan song ?
Playtime of song Akhiyan is 04:47 minute.
How can I download Akhiyan song ?
You can download Akhiyan song via click above download links.