Akhiyan De Taareya Kumar Khatkar Mp3 Song Download
Get This Song
Play Online
Share This Song
Akhiyan De Taareya Song Lyrics
ਮੈਨੂੰ ਡਰ ਲਗਦਾ ਐ ਰਾਤਾਂ ਨੂੰ
ਮੇਰੇ ਨੈਣ ਤਰਸਦੇ ਚਾਹਤਾਂ ਨੂੰ
ਮੈਂ ਖ਼ੁਸ਼ ਹੋ ਜਾਵਾਂਗਾ, ਮੈਂ ਖ਼ੁਸ਼ ਹੋ ਜਾਵਾਂਗਾ
ਬਸ ਹੱਸ ਕੇ ਤੱਕ ਲੈਣਾ
ਅੱਖੀਆਂ ਦੇ ਤਾਰੇ ਨੂੰ, ਜੀ, ਤੁਸੀਂ ਦਿਲ ਵਿੱਚ ਰੱਖ ਲੈਣਾ
ਅੱਖੀਆਂ ਦੇ ਤਾਰੇ ਨੂੰ, ਜੀ, ਤੁਸੀਂ ਦਿਲ ਵਿੱਚ ਰੱਖ ਲੈਣਾ
ਮਾਏ, ਤੇਰੀ ਬਾਂਹ 'ਤੇ ਸਿਰ ਰੱਖ ਸੌਣ ਦੀ ਆਦਤ ਐ
ਬਾਪੂ, ਤੇਰੇ ਮੋਢੇ 'ਤੇ ਬਹਿ ਗਾਉਣ ਦੀ ਆਦਤ ਐ
ਮਾਏ, ਤੇਰੀ ਬਾਂਹ 'ਤੇ ਸਿਰ ਰੱਖ ਸੌਣ ਦੀ ਆਦਤ ਐ
ਬਾਪੂ, ਤੇਰੇ ਮੋਢੇ 'ਤੇ ਬਹਿ ਗਾਉਣ ਦੀ ਆਦਤ ਐ
ਮੈਂ ਰੱਬ ਨੂੰ ਤੱਕਿਆ ਨਹੀਂ, ਮੈਂ ਰੱਬ ਨੂੰ ਤੱਕਿਆ ਨਹੀਂ
ਤੁਸੀਂ ਮੇਰਾ ਪੱਖ ਲੈਣਾ
ਅੱਖੀਆਂ ਦੇ ਤਾਰੇ ਨੂੰ, ਜੀ, ਤੁਸੀਂ ਦਿਲ ਵਿੱਚ ਰੱਖ ਲੈਣਾ
ਜੀ, ਤੁਸੀਂ ਦਿਲ ਵਿੱਚ ਰੱਖ ਲੈਣਾ
You May Also Like
» Naam Punjab Da [Kumar Khatkar] » Kach De Glass [Kumar Khatkar] » Pyar Tenu Samaj Na Aaya [Kumar Khatkar] » Kiven Bhul Jawan Punjab Nu [Kumar Khatkar] » Aashiqan Di Zindagi [Kumar Khatkar] » Sehat Banauni Ae [Kumar Khatkar] » Punjabi Dhol [Kumar Khatkar]FAQs for Akhiyan De Taareya
Who is singer of Akhiyan De Taareya song ?
Singer of Kumar Khatkar.
Who is writer of Akhiyan De Taareya song ?
Kumar Khatkar wrote this Song.
Who is the music director of Akhiyan De Taareya song ?
Akhiyan De Taareya is Tuned by Jassi Brothers.
Which label release Akhiyan De Taareya song ?
Akhiyan De Taareya is released under the label of Single Track Studios.
Whats the playtime (duration) of Akhiyan De Taareya song ?
Playtime of song Akhiyan De Taareya is 06:16 minute.
How can I download Akhiyan De Taareya song ?
You can download Akhiyan De Taareya song via click above download links.