Akh Mastani Ranjit Bawa Mp3 Song Download
Get This Song
Play Online
Share This Song
Akh Mastani Song Lyrics
Desi Crew, Desi Crew
Desi Crew, Desi Crew
ਵੇ ਬੈਠੀ ਸੱਜਣਾ ਸ਼ੀਸ਼ੇ ਮੂਹਰੇ
ਵੇ ਗੁੱਤ ਨਾਗਣੀ ਮੈਨੂੰ ਘੂਰੇ
ਵੇ ਤੂੰ ਤਾਂ ਸੱਜਣਾ ਰਹਿਣਾ ਦੂਰੇ
ਵੇ ਤੈਨੂੰ ਉਡੀਕੇ ਤੇਰੀ ਹੂਰ ਏ
ਵੇ ਸੁਰਮਾ ਨਜ਼ਰ ਉਤਾਰੇ ਅੱਖ ਮਸਤਾਨੀ ਦੀ
ਲੈਂਦੀ ਪੀਗ ਹੁਲਾਰੇ ਚੜੀ ਜਵਾਨੀ ਦੀ
ਲੈਂਦੀ ਪੀਗ ਹੁਲਾਰੇ ਚੜੀ ਜਵਾਨੀ ਦੀ
ਕਾਰਕੇ Friendship ਔਖੀ ਹੋਵਾਂ
ਤੇ ਨਾਲੇ ਹੱਸਾ ਨਾਲੇ ਰੋਵਾਂ
ਮੈਂ ਦਾਗ ਹਿਜਰ ਦੇ ਬੈਠੀ ਧੋਵਾਂ
ਵੇ ਕਾਸ਼ ਮੈਂ ਤੇਰੇ ਕੋਲੇ ਹੋਵਾਂ
ਵੇ ਸਾਰ ਕਿਉਂ ਨਹੀਂ ਲੈਂਦਾ ਮਾਂ ਦਿਆਂ ਚੰਨ ਮਖਣਾ
ਅੱਜ ਕੱਲ ਕਿੱਥੇ ਲੈਂਦਾ ਮਾਂ ਦਿਆਂ ਚੰਨ ਮਖਣਾ
ਅੱਜ ਕੱਲ ਕਿੱਥੇ ਲੈਂਦਾ ਮਾਂ ਦਿਆਂ ਚੰਨ ਮਖਣਾ ਓ
ਹਾਏ ਪੱਗ ਬੰਨ ਕੇ ਜਦੋਂ ਸਾਵੇ ਖੜਦਾ
ਹਾਏ ਹਿਕ ਮੇਰੀ ਤੇ ਨਾਗ ਜਿਹਾ ਲੜ੍ਹਦਾ
ਵੇ ਸੱਕੀਆਂ ਆਖਣ ਇਹਦੇ ਵਾਂਗਾ
ਹਾਏ ਸਾਨੂੰ ਵੀ ਕਿੱਥੇ ਮਿਲ ਜਾਏ ਘਰ ਦਾ
ਵੇ ਜੱਚ ਦੇ Me And You ਸਦਕੇ ਮੈਂ ਜਾਵਾਂ
ਕਿੰਨਾ ਸੋਹਣਾ ਤੂੰ ਸਦਕੇ ਮੈਂ ਜਾਵਾਂ
ਕਿੰਨਾ ਸੋਹਣਾ ਤੂੰ ਵੇ ਸਦਕੇ ਮੈਂ ਜਾਵਾਂ
ਵੇ ਬੈਂਸ ਬੈਂਸ ਤੇਰਾ ਦੇਸ਼ ਪੰਜਾਬ ਏ
ਹਾਏ ਦੁਨੀਆਂ ਵਿਚ ਲਾਜਵਾਬ ਏ
ਵੇ ਮੇਰਾ ਵੀ ਤੇ ਤੂੰ ਜਨਾਬ ਏ
ਵੱਸਾ ਤੇਰੇ ਨਾਲ ਏਹੋ ਖ਼ਾਬ ਏ
ਵੇ ਤੈਨੂੰ ਛੱਡ ਕੇ ਕਦੇ ਨਾ ਜਾਵਾਂ
ਜੁਗ ਜੁਗ ਤੂੰ ਜੀਵੇ
ਤੇਰੀ ਆਈ ਮੈਂ ਮਰ ਜਾਵਾਂ
ਜੁਗ ਜੁਗ ਤੂੰ ਜੀਵੇ
ਆਈ ਮੈਂ ਮਰ ਜਾਵਾਂ
ਵੇ ਜੁਗ ਜੁਗ ਤੂੰ ਜੀਵੇ, ਓ ਓ ਹਾਏ
You May Also Like
» Surma [Jigar] » Sundaa Ravaan [Aparshakti Khurana, Karan Malhotra] » 2025 FLOW [Sikander Kahlon] » Cute [KS Makhan] » Good Luck [Jordan Sandhu] » Success [Gurlal Brar] » Nakhre [Amantej Hundal] » Janta [Dulla]FAQs for Akh Mastani
Who is singer of Akh Mastani song ?
Singer of Ranjit Bawa .
Who is writer of Akh Mastani song ?
Bunty Bains wrote this Song.
Who is the music director of Akh Mastani song ?
Akh Mastani is Tuned by Desi Crew.
Which label release Akh Mastani song ?
Akh Mastani is released under the label of Speed Records.
Whats the playtime (duration) of Akh Mastani song ?
Playtime of song Akh Mastani is 02:53 minute.
How can I download Akh Mastani song ?
You can download Akh Mastani song via click above download links.