Akh Gary Hothi Mp3 Song Download
Get This Song
Play Online
Share This Song
Akh Song Lyrics
ਦੁਸ਼ਮਣ ਅੱਗੇ ਸੀਸ ਝੁਕਾ ਕੇ ਖੜਿਆ ਨਹੀ ਕਰਦੇ
ਜੱਟ ਸੂਰਮੇ ਕਦੇ ਗੁਲਾਮੀ ਕਰਿਆ ਨਹੀ ਕਰਦੇ
ਭੁਖੇ ਤੀਡ ਵੀ ਕਾਣੀ ਪੁੰਦਾ ਜਿੰਦਾ ਸ਼ੇਰਾ ਨੂ
ਖੂਨ ਦੀ ਆਦਤ ਹੈ ਨੀ ਮਰ੍ਦ ਦਲੇਰਾ ਨੂ
ਦੁਸ਼ਮਣ ਦਾ ਸਿਰ ਵਡਨਾ ਹੋਵੇ ਡਰਿਆ ਨਹੀ ਕਰਦੇ
ਜੱਟ ਸੂਰਮੇ ਕਦੇ ਗੁਲਾਮੀ ਕਰਿਆ ਨਹੀ ਕਰਦੇ
ਜੱਟ ਸੂਰਮੇ ਕਦੇ ਗੁਲਾਮੀ ਕਰਿਆ ਨਹੀ ਕਰਦੇ
ਨਾ ਕੋਈ ਅੜਿਆ ਨਾ ਕੋਈ ਅੜਨ ਦੇਣਾ ਏ
ਰੜੇ ਮੈਦਾਨਾ ਵਿੱਚ ਸੂਰਮਾ ਖੜਨ ਨਾ ਦੇਣਾ ਏ
ਡਰ ਦੇ ਨੀ ਅੱਸੀ ਤਿੱਖੀਆਂ ਤੇ ਨੰਗੀਯਾ ਤਲਵਾਰਾਂ ਤੋ
ਵਿਚ ਵਸਾ ਕੇ ਭਜ ਦੇ ਨੀ ਅੱਸੀ ਜਿਗਰੀ ਯਾਰਾਂ ਤੋ
ਸ਼ੇਰ ਕਦੇ ਵੀ ਵਾਰ ਪਿੱਠ ਤੇ ਕਰਿਆ ਨਹੀ ਕਰਦੇ
ਜੱਟ ਸੂਰਮੇ ਕਦੇ ਗੁਲਾਮੀ ਕਰਿਆ ਨਹੀ ਕਰਦੇ
ਜੱਟ ਸੂਰਮੇ ਕਦੇ ਗੁਲਾਮੀ ਗੁਲਾਮੀ
ਓ ਕਿ ਕਰਨਾ ਪੰਜਾਬ ਨੂ ਛਡ ਦੂਰ ਵਲੈਤ
ਪਿਛਹੇ ਮਾ ਪਿਓ ਕੱਲੇ ਰਿਹ ਜਾਣੇ ਨੇ
ਜਿਸ ਕੋ ਸਾਂ ਦਸ਼
ਓਥੇ ਜਾ ਕੇ ਕੀ ਕਰਨਾ ਸ਼ਿਫਤਾ ਚ ਮਰਨਾ
ਤੇਰੇ ਨਾਲ ਕਿਸੀ ਬੰਦੇ ਨੇ ਨਹੀ ਖੜਨਾ
Dollar ਆਂ ਵਾਲੇ ਤੈਨੂ ਲੇਬਰ ਬਣਾ ਕੇ ਲੈ ਗਏ
ਜਿਹੜੇ ਤੇਰੇ Neighbor ਸੀ ਗੇ
ਭਈਏ ਸਾਡੇ ਸਿਰ ਤੇ ਬਿਹ ਗਏ
ਓ ਜੱਟਾ ਸਾਂਭ ਜ਼ਮੀਨਾ
ਜ਼ਮਾਨਾ ਬਡਾ ਕਮੀਨਾ
ਮਾਂ ਰੋਂਦੀ ਚੇਤੇ ਕਰ ਕੇ
ਬਾਪੂ ਦਾ ਵੀ ਵਰਿਹ ਪਸੀਨਾ
ਵੀਰਾ
ਕਰ ਫੂਕ ਤਮਾਸ਼ਾ
ਵੇਖ ਕਦੇ ਵੀ ਸੜਿਆ ਨਹੀ ਕਰਦੇ
ਕ੍ਯੋਂ ਕਿ ਜੱਟ ਸੂਰਮੇ ਕਦੇ ਗੁਲਾਮੀ ਕਰਿਆ ਨਹੀ ਕਰਦੇ
ਖੂਨ ਖੌਲ ਦਾ ਦੇਖ ਬਨੌਟੀ ਚਿਹਰੇ ਲੋਕਾ ਦੇ
ਪੀਂਦੇ ਜਿਹੜਾ ਖੂਨ ਚੁੱਮਬੜ ਕੇ ਵਾਂਗੂ ਲੋਕਾ ਦੇ
ਜਿੱਥੇ ਪਿਆਰ ਪੂਗੌਂਦੇ ਓਥੇ ਲੜਨਾ ਸਿਖਯਾ ਨੀ
ਵਿਚ ਤੂਫਾਨਾ ਜਾਂ ਸ਼ੁਕ ਦੇ ਖੜਨਾ ਸਿਖਯਾ ਨੀ
ਕਚੇ ਓਤੇ ਖੋਰ ਸਮੁੰਦਰੀ ਤਰਿਆ ਨਹੀ ਕਰਦੇ
ਜੱਟ ਸੂਰਮੇ ਕਦੇ ਗੁਲਾਮੀ ਕਰਿਆ ਨਹੀ ਕਰਦੇ
ਜੱਟ ਸੂਰਮੇ ਕਦੇ ਗੁਲਾਮੀ ਕਰਿਆ ਨਹੀ ਕਰਦੇ
ਸ਼ੇਰਾ ਵਰਗੇ ਯਾਰ ਨੇ ਸੀਨੇ ਵਾਂਗ ਪਹਾੜਾਂ ਦੇ
ਮੋਡਾ ਲਾਹ ਕੇ ਖੜ ਦਾ ਜਿਗਰੀ ਯਾਰਾਂ ਦੇ
ਪਿਹਲਾ ਕਦੇ ਨਾ ਕੀਤਾ ਦੂਜਾ ਵਾਰ ਨਾ ਛੱਡ ਦੇ ਨੇ
ਗਬਰੂ ਪੁੱਤ ਪੰਜਾਬੀ ਗੱਲਾਂ ਸੱਚੀਆਂਕਰਦੇ ਨੇ
ਯਾਰਾਂ ਲਾਯੀ ਜਿੰਦ ਵਾਰਨ ਵਾਲੇ ਮਰਿਆ ਨਹੀ ਕਰਦੇ
ਜੱਟ ਸੂਰਮੇ ਕਦੇ ਗੁਲਾਮੀ ਕਰਿਆ ਨਹੀ ਕਰਦੇ
ਜੱਟ ਸੂਰਮੇ ਕਦੇ ਗੁਲਾਮੀ ਕਰਿਆ ਨਹੀ ਕਰਦੇ
ਜੱਟ ਸੂਰਮੇ ਕਦੇ ਗੁਲਾਮੀ ਕਰਿਆ ਨਹੀ ਕਰਦੇ
ਜੱਟ ਸੂਰਮੇ ਕਦੇ ਗੁਲਾਮੀ ਕਰਿਆ ਨਹੀ ਕਰਦੇ
ਜੱਟ ਸੂਰਮੇ ਕਦੇ ਗੁਲਾਮੀ ਕਰਿਆ ਨਹੀ ਕਰਦੇ
ਕ੍ਯੋਂ ਕੀ ਜੱਟ ਸੂਰਮੇ ਕਦੇ ਗੁਲਾਮੀ ਕਰਿਆ ਨਹੀ ਕਰਦੇ
You May Also Like
» Jindey2 [Gary Hothi] » Dil [Gary Hothi] » Gore Rang Waliye [Gary Hothi] » Mela [Gary Hothi] » Bhangra [Gary Hothi] » Gal Da Gussa [Gary Hothi] » Sohna Yaar [Gary Hothi] » Indian Mundey [Gary Hothi]FAQs for Akh
Who is singer of Akh song ?
Singer of Gary Hothi.
Who is writer of Akh song ?
Jassa Fatehpuri wrote this Song.
Who is the music director of Akh song ?
Akh is Tuned by Sukhpal Sukh.
Which label release Akh song ?
Akh is released under the label of T-Series.
Whats the playtime (duration) of Akh song ?
Playtime of song Akh is 04:43 minute.
How can I download Akh song ?
You can download Akh song via click above download links.