Aint Like Me Shipra Goyal Mp3 Song Download
Get This Song
Play Online
Share This Song
Aint Like Me Song Lyrics
ਤੈਨੂੰ ਮੇਰੇ ਜਿਹੀ ਨਾ ਲਭਣੀ ਵੇ
ਤੈਨੂੰ ਮੇਰੇ ਜਿਹੀ ਨਾ ਲਭਣੀ ਵੇ
ਲਭ ਜਾਣਗੀਆਂ ਕੁੜੀਆਂ ਬਥੇਰੀਆਂ
ਲਭ ਜਾਣਗੀਆਂ ਕੁੜੀਆਂ ਬਥੇਰੀਆਂ
ਜਿੰਨਾ ਪਿੱਛੇ ਤੂੰ ਫਿਰਦੇ, ਤੂੰ ਫਿਰਦੇ ਜੱਟਾ, ਤੂੰ ਫਿਰਦੇ
ਉਥੇ ਪੈਰਾਂ ਦੀਆਂ Jimmy Choo ਨੇ ਮੇਰੀਆਂ
ਜਿੰਨਾ ਪਿੱਛੇ ਤੂੰ ਫਿਰਦੇ, ਤੂੰ ਫਿਰਦੇ ਜੱਟਾ, ਤੂੰ ਫਿਰਦੇ
ਉਥੇ ਪੈਰਾਂ ਦੀਆਂ Jimmy Choo ਨੇ ਮੇਰੀਆਂ
ਮੇਰੀ ਮੰਨ ਲੈ ਵੇ ਗੱਲ ਸੱਜਣਾ
ਚਲ ਚਲੀਏ ਵੇ ਚਲ ਸੱਜਣਾ
ਦੁਨੀਆਂ ਤੋਂ ਦੂਰ ਕਿੱਥੇ
ਕਿਸੇ Heaven ਦੇ ਵੱਲ ਸੱਜਣਾ
ਇੱਕ ਤੂੰ ਹੋਵੇ ਤੇ ਇੱਕ ਮੈਂ ਹੋਵਾਂ
ਇੱਕ ਤੂੰ ਹੋਵੇ ਤੇ ਇੱਕ ਮੈਂ ਹੋਵਾਂ
ਅੱਖਾਂ ਵੇਖਦੀਆਂ ਰਹਾਂ ਮੈਂ ਬਸ ਤੇਰੀਆਂ
ਅੱਖਾਂ ਵੇਖਦੀਆਂ ਰਹਾਂ ਮੈਂ ਬਸ ਤੇਰੀਆਂ
ਜਿੰਨਾ ਪਿੱਛੇ ਤੂੰ ਫਿਰਦੇ, ਤੂੰ ਫਿਰਦੇ ਜੱਟਾ, ਤੂੰ ਫਿਰਦੇ
ਉਥੇ ਪੈਰਾਂ ਦੀਆਂ Jimmy Choo ਨੇ ਮੇਰੀਆਂ
ਜਿੰਨਾ ਪਿੱਛੇ ਤੂੰ ਫਿਰਦੇ, ਤੂੰ ਫਿਰਦੇ ਜੱਟਾ, ਤੂੰ ਫਿਰਦੇ
ਉਥੇ ਪੈਰਾਂ ਦੀਆਂ Jimmy Choo ਨੇ ਮੇਰੀਆਂ
ਤੇਰੇ ਪਿੱਛੇ ਪਿੱਛੇ ਰਹਿਣਾ ਵੇ
ਤੈਨੂੰ ਰੁਕਣਾ ਤਾਂ ਪੈਣਾ ਵੇ
ਰੰਗ ਮਿੱਠਾ ਮਿੱਠਾ ਇਸ਼ਕ਼'ਏ ਦਾ
ਤੈਨੂੰ ਬੇਦਿਲਾਂ ਮੈਂ ਰੰਗ ਲੈਣਾ ਵੇ
ਕੀ ਯਾਦ ਕਰੇਗਾ ਤੂੰ ਮੈਨੂੰ
ਕੀ ਯਾਦ ਕਰੇਗਾ ਤੂੰ ਮੈਨੂੰ
ਤੈਨੂੰ ਮਾਫ਼ ਨੇ ਗੁਲਾਬੀ ਹੇਰਾ ਫੇਰੀਆਂ
ਤੈਨੂੰ ਮਾਫ਼ ਨੇ ਗੁਲਾਬੀ ਹੇਰਾ ਫੇਰੀਆਂ
ਜਿੰਨਾ ਪਿੱਛੇ ਤੂੰ ਫਿਰਦੇ, ਤੂੰ ਫਿਰਦੇ ਜੱਟਾ, ਤੂੰ ਫਿਰਦੇ
ਉਥੇ ਪੈਰਾਂ ਦੀਆਂ Jimmy Choo ਨੇ ਮੇਰੀਆਂ
ਜਿੰਨਾ ਪਿੱਛੇ ਤੂੰ ਫਿਰਦੇ, ਤੂੰ ਫਿਰਦੇ ਜੱਟਾ, ਤੂੰ ਫਿਰਦੇ
ਉਥੇ ਪੈਰਾਂ ਦੀਆਂ Jimmy Choo ਨੇ ਮੇਰੀਆਂ
ਜਿੰਨਾ ਪਿੱਛੇ ਤੂੰ ਫਿਰਦੇ, ਤੂੰ ਫਿਰਦੇ ਜੱਟਾ, ਤੂੰ ਫਿਰਦੇ
ਉਥੇ ਪੈਰਾਂ ਦੀਆਂ Jimmy Choo ਨੇ ਮੇਰੀਆਂ
ਉਥੇ ਪੈਰਾਂ ਦੀਆਂ Jimmy Choo ਨੇ ਮੇਰੀਆਂ
You May Also Like
» Badla [Watan Sahi] » Hanji Han [Davy, Raashi Sood] » Haaye Jatiye [Pavitar Lassoi] » All About Me [Sarika Gill] » Source Of Light [Singhsta] » Jodi [Sargi Maan] » Have Too [Jass Bajwa] » Husan De Charche [Sultaan]FAQs for Aint Like Me
Who is singer of Aint Like Me song ?
Singer of Shipra Goyal.
Who is writer of Aint Like Me song ?
Bachan Bedil wrote this Song.
Who is the music director of Aint Like Me song ?
Aint Like Me is Tuned by Dr Zeus.
Which label release Aint Like Me song ?
Aint Like Me is released under the label of Shipra Goyal.
Whats the playtime (duration) of Aint Like Me song ?
Playtime of song Aint Like Me is 03:44 minute.
How can I download Aint Like Me song ?
You can download Aint Like Me song via click above download links.