Ainakaan R Nait, Kiran Bajwa Mp3 Song Download
Get This Song
Play Online
Share This Song
Ainakaan Song Lyrics
24/7 ਤੇਰੀ ਲੱਗੀ ਰਹਿੰਦੀ ਲਹਿਰ ਵੇ
Lv ਦੀ ਜੁੱਤੀ ਚ ਫਸਾਏ ਪੈਰ ਵੇ
ਕੁਰਤੇ ਪਜਾਮੇ ਦੀ Crease ਦੱਸਦੀ
ਕੋਈ ਕਰੇਗਾ ਕੁਆਰੇ ਵੇ Freeze ਦੱਸਦੀ
ਵੇ ਤੂੰ ਸੱਚ ਦੱਸੀ ਕਿਹੜਾ Perfume ਮਾਰਦਾ
ਵੇ ਤੂੰ ਐਨਕਾਂ
ਐਨਕਾਂ ਕਿਉਂ ਨਹੀਂ ਅੱਖਾਂ ਤੋਂ ਉਤਾਰਦਾ
ਵੇ ਤੂੰ ਐਨਕਾਂ
ਐਨਕਾਂ ਕਿਉਂ ਨਹੀਂ ਅੱਖਾਂ ਤੋਂ ਉਤਾਰਦਾ
ਵੇ ਤੂੰ ਐਨਕਾਂ
ਰਾਓ ਸ਼ਹਿਰ ਤੇਰੇ ਮਿੱਤਰਾਂ ਦਾ ਰੌਲਾ ਬੋਲਦਾ
ਨੀ ਗੱਭਰੂ ਦੇ ਗਲੇ ਵਿੱਚ ਤੋਲਾ ਬੋਲਦਾ
ਆਓ Dash ਤੇ ਮੇਰੀ ਦਾ ਬੋਲੇ ਸ਼ੋਰ ਸੋਣੀਏ
ਨੀ ਤੈਨੂੰ ਕਾਹਤੋਂ ਲੱਗਦਾ ਮੈਂ ਹੌਲਾ ਬੋਲਦਾ
ਆ ਕੱਲ੍ਹ ਇੱਕ ਲੰਡੂ ਦਾ ਬਣਾਇਆ ਜਹਾਜ਼ ਨੀ ਓ ਬਿੱਲੋ
ਐਨਕਾਂ
ਐਨਕਾਂ ਦੇ ਪਿੱਛੇ ਛੁਪੇ ਹੋਏ ਰਾਜ ਨੀ ਓ ਬਿੱਲੋ
ਐਨਕਾਂ
ਐਨਕਾਂ ਦੇ ਪਿੱਛੇ ਛੁਪੇ ਹੋਏ ਰਾਜ ਨੀ ਓ ਬਿੱਲੋ
ਐਨਕਾਂ
ਐਨਕਾਂ ਦੇ ਪਿੱਛੇ ਛੁਪੇ ਹੋਏ ਰਾਜ ਨੀ ਓ ਬਿੱਲੋ
ਐਨਕਾਂ
ਐਨਕਾਂ ਦੇ ਪਿੱਛੇ ਛੁਪੇ ਹੋਏ ਰਾਜ ਨੀ ਓ ਬਿੱਲੋ
ਐਨਕਾਂ
ਹੋ ਛਿਲਣਾ ਕਿਸੇ ਨਾ ਇਸ਼ਾਰੇ ਮਾਰਦੀ
ਤੇਰੀ ਫਿਰੇ Fortuner ਫੂਕਾਰੇ ਮਾਰਦੀ
ਹੋ ਦੁਨੀਆ ਬਣੀ ਆ ਜੱਟਾਂ ਕੁੱਤੀ ਮਨ ਜਾ
ਰੁਕਜਾ ਵਾ ਬੰਪਰ ਨਾ ਜੁੱਤੀ ਬਣ ਜੀ
ਦਿਲ ਪਿੱਪਲ ਦੇ ਪੱਤੇ ਵਾਂਗੂੰ ਡੋਲੇ ਨਾਰ ਦਾ
ਵੇ ਤੂੰ ਐਨਕਾਂ
ਐਨਕਾਂ ਕਿਉਂ ਨਹੀਂ ਅੱਖਾਂ ਤੋਂ ਉਤਾਰਦਾ
ਵੇ ਤੂੰ ਐਨਕਾਂ
ਐਨਕਾਂ ਕਿਉਂ ਨਹੀਂ ਅੱਖਾਂ ਤੋਂ ਉਤਾਰਦਾ
ਵੇ ਤੂੰ ਐਨਕਾਂ
ਹੋ ਕੋਈ ਸਾਡੇ ਨਾਲ ਖੇਹਜੇ ਹੈ ਕਿਸੇ ਚ ਦਮ ਨੀ
ਡਾਂਗ ਤੇ ਲਿਖਾਇਆ ਹੋਇਆ Welcome ਨੀ
ਆਓ ਇੱਕ ਵਾਰੀ ਮੰਨੇ ਨਾ ਦੋਬਾਰੇ ਕੁੱਟਦਾ
ਨੀ ਮੁੰਡਾ Lv ਦੀ ਜੁੱਤੀ ਨਾਲ ਜਬਾੜੇ ਕੁੱਟਦਾ
ਆਓ ਦੱਸ ਮੈਨੂੰ ਕਿਹੜੇ ਦੇ ਹਟਾਉਣੀ ਖਾਜ ਨੀ ਓ ਬਿੱਲੋ
ਐਨਕਾਂ
ਐਨਕਾਂ ਦੇ ਪਿੱਛੇ ਛੁਪੇ ਹੋਏ ਰਾਜ ਨੀ ਓ ਬਿੱਲੋ
ਐਨਕਾਂ
ਐਨਕਾਂ ਦੇ ਪਿੱਛੇ ਛੁਪੇ ਹੋਏ ਰਾਜ ਨੀ ਓ ਬਿੱਲੋ
ਐਨਕਾਂ
ਹਾਏ ਵੇ ਲੱਗਦਾ ਨੀ ਦਿਲ ਮੇਰਾ ਦੱਸ ਕੀ ਕਰਾਂ
ਤੇਰੇ ਤੇ ਨੀ ਨੈੱਟ ਤੇਰੇ ਔਰੇ ਤੇ ਮਰਾਂ
ਚੰਬਲੀ ਮੰਡੀਰ ਤੇ ਤੂੰ ਫੇਰੇ ਡਾਂਗ ਵੇ
ਮੈਨੂੰ ਤਾਂ ਤੂੰ ਰੱਖਦਾ ਜਵਾਕਾਂ ਵਾਂਗ ਵੇ
ਉੱਤੋਂ ਬੁੱਕੇ ਬੁੱਕੇ ਕਹਿਣਾ ਤੇਰਾ ਸੀਨਾ ਠਾਰਦਾ
ਵੇ ਤੂੰ ਐਨਕਾਂ
ਐਨਕਾਂ ਕਿਉਂ ਨਹੀਂ ਅੱਖਾਂ ਤੋਂ ਉਤਾਰਦਾ
ਵੇ ਤੂੰ ਐਨਕਾਂ
ਐਨਕਾਂ ਕਿਉਂ ਨਹੀਂ ਅੱਖਾਂ ਤੋਂ ਉਤਾਰਦਾ
ਵੇ ਤੂੰ ਐਨਕਾਂ
You Wanna Holla, Mother-mother-mother-
ਹੋ ਕੌਣ ਕਿੰਨੇ ਕੁ ਪਾਣੀ ਚ ਸਮਾਂ ਸਾਬਿਤ ਕਰੇ
ਓ ਵੀ ਖੁਸ਼ ਰਹੇ ਸਾਡੀ ਜੋ ਖਿਲਾਫਤ ਕਰੇ
ਕੰਨਾਂ ਦੇ ਤਾਂ ਬਹਿ ਗਿਆ ਮੁੰਡਾ ਜੋੜਾ ਵਿੱਚ ਨੀ
ਤੇਰਾ R Nait ਵਿਕਦਾ ਕਰੋੜਾਂ ਵਿੱਚ ਨੀ
ਬਾਕੀ ਮੇਹਰਾਂ ਨਾਲ ਮੇਰੀ ਐ ਪੁਰਾਣੀ ਸਾਂਝ ਨੀ ਓ ਬਿੱਲੋ
ਐਨਕਾਂ
ਐਨਕਾਂ ਦੇ ਪਿੱਛੇ ਛੁਪੇ ਹੋਏ ਰਾਜ ਨੀ ਓ ਬਿੱਲੋ
ਐਨਕਾਂ
ਐਨਕਾਂ ਦੇ ਪਿੱਛੇ ਛੁਪੇ ਹੋਏ ਰਾਜ ਨੀ ਓ ਬਿੱਲੋ
ਐਨਕਾਂ
ਐਨਕਾਂ ਕਿਉਂ ਨਹੀਂ ਅੱਖਾਂ ਤੋਂ ਉਤਾਰਦਾ
ਵੇ ਤੂੰ ਐਨਕਾਂ
ਐਨਕਾਂ ਦੇ ਪਿੱਛੇ ਛੁਪੇ ਹੋਏ ਰਾਜ ਨੀ ਓ ਬਿੱਲੋ
ਐਨਕਾਂ
You May Also Like
» Just Us [Kaur B] » Double Daaru [The Landers] » Jugg Jugg Ji Sajjna [Pargat Chahal] » Pyar Karunga [Sangram Hanjra] » Nach Nach [Kamal Khan] » Gulab Jamuna [Kuldeep Rasila, Gurlez Akhtar] » ONLY YOU [Armaan Gill] » Poison [Nagra Preet]FAQs for Ainakaan
Who is singer of Ainakaan song ?
Singer of R Nait, Kiran Bajwa.
Who is writer of Ainakaan song ?
R Nait wrote this Song.
Who is the music director of Ainakaan song ?
Ainakaan is Tuned by Shaitan.
Which label release Ainakaan song ?
Ainakaan is released under the label of R Nait Music.
Whats the playtime (duration) of Ainakaan song ?
Playtime of song Ainakaan is 02:57 minute.
How can I download Ainakaan song ?
You can download Ainakaan song via click above download links.