Ah Jattiye The Landers Mp3 Song Download
Get This Song
Play Online
Share This Song
Ah Jattiye Song Lyrics
ਹੋ ਓ ਓ ਓ
ਆ ਜੱਟੀਏ
ਹੋ ਓ
ਬੈਹ ਜੱਟੀਏ
ਹੋ ਆ ਜੱਟੀਏ ਬੈਹ ਜੱਟੀਏ
ਤੈਨੂੰ ਦਿਲ ਦੀ ਦੇਣੀ ਆ ਕੁਝ ਕਹਿ ਜੱਟੀਏ
ਆ ਜਾ ਜੱਟੀਏ ਬੈਹ ਜਾ ਜੱਟੀਏ
ਤੈਨੂੰ ਦਿਲ ਦੀ ਦੇਣੀ ਆ ਗੱਲ ਕਹਿ ਜੱਟੀਏ
ਹੋ ਰਗ ਰਗ ਵਿੱਚ ਸਾਡੇ ਤੂੰ ਰਚ ਗਈ
ਮੋਤੀ ਮੋਤੀ ਗਾਣੀ ਜਿੰਨਾ ਤੂੰ ਜਚ ਗਈ
ਐਨੀ ਜ਼ਿਆਦਾ ਜਚੀ ਨਾ ਕੋਈ ਸ਼ੈ ਜੱਟੀਏ
ਆ ਜੱਟੀਏ ਬੈਹ ਜੱਟੀਏ
ਤੈਨੂੰ ਦਿਲ ਦੀ ਦੇਣੀ ਆ ਕੁਝ ਕਹਿ ਜੱਟੀਏ
ਆ ਜਾ ਜੱਟੀਏ ਬੈਹ ਜਾ ਜੱਟੀਏ
ਤੈਨੂੰ ਦਿਲ ਦੀ ਦੇਣੀ ਆ ਗੱਲ ਕਹਿ ਜੱਟੀਏ
ਤੇਰਾ ਫੁੱਲਾਂ ਜਿਹਾ ਰੰਗ
ਉੱਤੇ ਸਾਦਗੀ ਤੇ ਸੰਗ
ਤਾਂ ਹੀ ਆ ਗਈ ਏ ਪਸੰਦ
ਗੱਲ ਸੁਣ ਜੱਟੀਏ
ਤੂੰ ਬੋਲਦੀ ਏ ਜਿਦਾਂ
ਤੇਰੀ ਅੱਖੀਆਂ ਦਾ ਕਿਦਾਂ
ਅਸੀਂ ਬਚੀਏ ਵੀ ਕਿਦਾਂ
ਦੱਸ ਹੁਣ ਜੱਟੀਏ
ਤੂੰ ਕਰ ਦੇ ਕਮਾਲ ਸਾਡਾ ਚੱਲ ਜਾਵੇ ਮਾਲ
ਕਰ ਦੇ ਕਮਾਲ ਸਾਡਾ ਚੱਲ ਜਾਵੇ ਮਾਲ
ਹੋਇਆ ਬੁਰਾ ਹਾਲ ਸਹਿ ਸਹਿ ਜੱਟੀਏ
ਆ ਜੱਟੀਏ ਬੈਹ ਜੱਟੀਏ
ਤੈਨੂੰ ਦਿਲ ਦੀ ਦੇਣੀ ਆ ਕੁਝ ਕਹਿ ਜੱਟੀਏ
ਆ ਜਾ ਜੱਟੀਏ ਬੈਹ ਜਾ ਜੱਟੀਏ
ਤੈਨੂੰ ਦਿਲ ਦੀ ਦੇਣੀ ਆ ਗੱਲ ਕਹਿ ਜੱਟੀਏ
ਤੈਨੂੰ ਦਿਲ ਦੇ ਦੇਵਾਂਗੇ ਸੀਨਾ ਚੀਰ ਕੇ ਵਿਚੋਂ
ਸਾਡੀ ਰੂਹ ਕੱਢ ਲੈ ਗਈ ਓ ਸ਼ਰੀਰ ਦੇ ਵਿਚੋਂ
ਅਸੀਂ ਤੇਰੇ ਨਾਲ ਖਿਚੀ ਤਸਵੀਰ ਸੁਪਨੇ ਚ
ਸਾਨੂੰ ਹੀਰ ਦਿਸਦੀ ਆ ਤਸਵੀਰ ਦੇ ਵਿਚੋਂ
ਤੈਨੂੰ ਮੇਰੇ ਨਾਲ ਮਿਲਾ ਕੇ ਅਸੀਂ ਇਕੱਠੇ ਹੋ ਜਾਣਾ
ਮੇਰੇ ਨਾਲ ਮਿਲਾ ਕੇ ਅਸੀਂ ਇਕੱਠੇ ਹੋ ਜਾਣਾ
ਤੇਰੇ ਮੇਰੇ ਚੋਂ ਮੁਕਾ ਕੇ ਮੈਂ ਮੈਂ ਜੱਟੀਏ
ਆ ਜੱਟੀਏ ਬੈਹ ਜੱਟੀਏ
ਤੈਨੂੰ ਦਿਲ ਦੀ ਦੇਣੀ ਆ ਕੁਝ ਕਹਿ ਜੱਟੀਏ
ਆ ਜਾ ਜੱਟੀਏ ਬੈਹ ਜਾ ਜੱਟੀਏ
ਤੈਨੂੰ ਦਿਲ ਦੀ ਦੇਣੀ ਆ ਗੱਲ ਕਹਿ ਜੱਟੀਏ
ਮੰਨ ਜਾਂ ਨੀ ਮੰਨ ਜਾਂ ਨੀ ਮੈਂ ਬਣਾ ਕੇ ਰਖਾਂ ਰਾਣੀ
ਮੇਰੇ ਨਾਲ Call ਉੱਤੇ ਬਣੀ ਰਹਿ ਜੱਟੀਏ
ਆਵੀ ਕਹਿੰਦਾ ਤੈਨੂੰ ਨਿੱਕਾ ਚੰਨ ਤੇਰੇ ਅੱਗੇ ਫਿੱਕਾ
ਸਾਥੋਂ ਖੁੱਲੀਆਂ ਤਾਰੀਫ਼ਾਂ ਲੈ ਲੈ ਜੱਟੀਏ
ਆ ਜੱਟੀਏ ਬੈਹ ਜੱਟੀਏ
ਤੈਨੂੰ ਦਿਲ ਦੀ ਦੇਣੀ ਆ ਕੁਝ ਕਹਿ ਜੱਟੀਏ
ਆ ਜੱਟੀਏ ਬੈਹ ਜੱਟੀਏ ਤੈਨੂੰ ਦਿਲ ਦੀ ਦੇਣੀ ਆ ਕੁਝ ਕਹਿ ਜੱਟੀਏ
ਆ ਜਾ ਜੱਟੀਏ ਬੈਹ ਜਾ ਜੱਟੀਏ ਤੈਨੂੰ ਦਿਲ ਦੀ ਦੇਣੀ ਆ ਗੱਲ ਕਹਿ ਜੱਟੀਏ
You May Also Like
» Barrela [Gur Sandhu] » Dimple Cute [Rai Jujhar, Gurlez Akhtar] » Love Panjab [Jordan Sandhu] » Hold Sway [Harman Brar, Sabi Bhinder, Gurlez Akhtar] » Mini Bus [Jaggi Bathinde Wala, Karam Brar] » Mohabbat [Happy Raikoti] » Velly Piche [Nagii, Raashi Sood] » May I [Romaana]FAQs for Ah Jattiye
Who is singer of Ah Jattiye song ?
Singer of The Landers.
Who is writer of Ah Jattiye song ?
Rabb Sukh Rakhey wrote this Song.
Who is the music director of Ah Jattiye song ?
Ah Jattiye is Tuned by Sync.
Which label release Ah Jattiye song ?
Ah Jattiye is released under the label of The Landers.
Whats the playtime (duration) of Ah Jattiye song ?
Playtime of song Ah Jattiye is 02:27 minute.
How can I download Ah Jattiye song ?
You can download Ah Jattiye song via click above download links.