Agg Pardeep Sran Mp3 Song Download
Get This Song
Play Online
Share This Song
Agg Song Lyrics
Shah Play This Beat
ਹੋ ਅੱਗ ਆ ਜੱਟ ਦਾ ਪੁੱਤ ਨੀ
ਅੱਗ ਵੀ ਕਹਿੰਦੀ ਆ
ਉੱਠਦਾ ਖੰਦਾ ਕਾਲੀ ਜੋ
ਗਲ ਵਿੱਚ ਬਹਿੰਦੀ ਆ
ਇੱਕੋ ਨਾਰ ਜੋ ਦਿਲ ਨਾ Busy
ਸਾਡੇ ਰਹਿੰਦੀ ਆ
ਹਾਂ ਅੱਗ ਆ ਜੱਟ ਦਾ ਪੁੱਤ ਨੀ
ਅੱਗ ਵੀ ਕਹਿੰਦੀ ਆ
ਖੜੇ ਜੱਟੀਏ Tractor ਸੱਤ ਰੰਗਾਂ ਦੇ
ਸਿੱਧੂ London ਤੋਂ ਮੰਗਾਂ
ਦੋ Suit ਅੱਠ ਰੰਗਾਂ ਦੇ
ਆ ਪਾਵਾਂਗੇ ਹੱਥਾਂ ’ਚ
ਤੇਰੇ Diamond ਦੀ Ring
ਜਿੱਥੇ ਜੱਟੀਏ ਨੀ ਤੇਰਾ
ਹੱਥ ਮੰਗਾਂਗੇ
ਓ ਚਾਦਰ ਉੱਤੇ ਮੋਰ ਪਵਾਏ
ਮੁਕਤਸਰ ਤੋਂ
ਓ ਗੱਡੀ Push ਪਟਣ ਤੋਂ
ਘੋੜੀ ਪੁਸ਼ਕਰ ਤੋਂ
ਹੋ ਵਿਚ ਕਬੱਡੀ ਪੈਂਦਾ ਐ
ਮੁੱਲ ਮੁੜਕੇ ਦਾ
ਸ਼ੇਖ ਪੁੱਛਣ ਕਿੱਥੋਂ ਲਿਆ ਐ
ਕਪੜਾ ਕੁੜਤੇ ਦਾ
ਓ ਜੱਟ ਦੀ ਜਵਾਨੀ ਪੂਰੀ Peak ’ਤੇ
ਤੇ ਗੱਡੀ Petrol ’ਤੇ ਕੁੜੇ ਤੇਰਾ ਨਾਮ ਲੈ ਕੇ ਪਾਉਂਦਾ
ਮੁੰਡਾ ਬੋਲੀਆਂ ਨੀ ਢੋਲੀਆਂ ਦੇ ਢੋਲ ’ਤੇ ਕੁੜੇ
ਓ ਰਾਤ ਵਾਰ ਦਾਗੇ ਤੇਰੇ ਨੱਚਦੀ ਹੋਈ ਦੇ ਲੱਕ ਗੋਲ ’ਤੇ ਕੁੜੇ
ਜੇਹੜੇ ਪੈਰਾਂ ਵਰਗੇ ਨੀ ਬਿੱਲੋ ਸਾਡੇ ਪੈਰਾਂ ’ਚ ਵੈਰੀ ਰੋਲ ’ਤੇ ਕੁੜੇ
ਓ ਪਾਣੀ ਕਹਿੰਦਾ ਪੀ ਲੈ ਚਿੱਟਾ ਪਿਆਸਾ ਮੈਂ
ਤੇਰੇ ਨਾਲ ਤੇ ਮਨਾਰੇ ਖੰਡ ਪਟਾਸਾ ਮੈਂ
ਆਉਂਦੇ ਮਹਿੰਗੀ ਤੋਂ ਮਹਿੰਗੀ ਵੀ ਪੀਤੀ ਆਂ
ਪਰ ਯਾਰਾਂ ਦੇ ਨਾਲ ਪੀ ਲੈਣਾ ਆ ਖਾਸਾ ਮੈਂ
ਓ ਨੱਕ ’ਤੇ ਰੱਖੇ ਨੀ ਕਿਉਂ ਸਾਨੂੰ ਗਿਰੀ ਯਾਰਾਂ ਦੀ ਬਿੱਲੋ
ਜੱਟ ਮਾਰੇ ਫੁਕਰੀ ਨਾ ਨਵੀਂਆਂ ਕਾਰਾਂ ਦੀ ਬਿੱਲੋ
ਬਾਰ ਕਰਕੇ ਡੱਬੂ ਕੋਲੇ ਮੋਰੀਆਂ ਬਾਰਾਂ ਦੀ ਬਿੱਲੋ
ਚਾਚੇ ਆਲੇ ਭੈਡਾ ਹਾਲ Age ਆ 18 ਦੀ ਬਿੱਲੋ ਖੜੀ
Defender ਕਾਲੀ ਨੀ ਹੁਣ ਪੀਵਾਂਗੇ Coffee ਕਾਲੀ ਖਾਲੀ ਨੀ
ਓ ਜੱਟੀਏ ਜੱਟ ਜੀਆ ਇੱਕੀ ਤੇ ਵੈਰੀ ਚਾਲੀ ਨੀ
ਲੋਕ ਨੇ ਵੱਜਦੇ ਜੱਟ ਤੋਂ ਜਿੱਦਾਂ ਪਰਾਲੀ ਨੀ
ਆ ਦੱਸ ਗਿਆ ਤੇਰੇ ਆਸ਼ਿਕ ਕੁੜੀਏ ਕੁੱਟਣੇ ਨੇ
ਕੌਣ ਮਾਰਦੀ ਜੁੱਤੀ ਪੈਰੀ ਪਾਲੀ ਨੀ
ਹਾਂ ਵਿਚ ਕਰੋੜਾ ਆਉਂਦੀ ਜੋ ਗੁੱਟ ’ਤੇ ਪੈਂਦੀ ਆ
ਅੱਗ ਆ ਜੱਟ ਦਾ ਪੁੱਤ ਨੀ ਅੱਗ ਵੀ ਕਹਿੰਦੀ ਆ
ਅੱਗ ਆ ਜੱਟ ਦਾ ਪੁੱਤ ਨੀ ਅੱਗ ਵੀ ਕਹਿੰਦੀ ਆ
You May Also Like
» Different League [Show Kidd] » Holy Faak [A Kay] » Thag [Miel] » Jalwa [Manavgeet Gill] » No More Us [Singga] » Phulkari [Shree Brar] » Naina Nu [Pav Dharia] » Dark Zone [Tiger]FAQs for Agg
Who is singer of Agg song ?
Singer of Pardeep Sran.
Who is writer of Agg song ?
Ashu Sidhu wrote this Song.
Who is the music director of Agg song ?
Agg is Tuned by Shah Rehan.
Which label release Agg song ?
Agg is released under the label of Red Leaf Music.
Whats the playtime (duration) of Agg song ?
Playtime of song Agg is 03:02 minute.
How can I download Agg song ?
You can download Agg song via click above download links.