ADVICE Raftaar Mp3 Song Download
Get This Song
Play Online
Share This Song
ADVICE Song Lyrics
ਮਾੜੀ ਮੋਟੀ ਖਾ ਲੈਣੇ ਆ
ਘੁਟ ਘੁਟ ਲਾ ਲੈਣੇ ਆ
ਮੇਰੇ ਤੋਂ ਥੋਡਾ ਗੈਪ ਤੇ ਰਹੀਂ
ਤੈਨੂੰ ਸੱਚੀਓ ਸਲਾਹ ਦੇਣੇ ਆ
ਕੱਲੇ ਨੂੰ ਨਾ ਤੂ ਕੱਲੀ ਟਕਰੀਂ
ਨਾ ਪਹਜਿਨ ਕੁੜੇ ਮੇਰੇ ਚੱਕਰੀਂ
ਕਹੀਂ ਨਾ ਫਿਰ ਬੇਗਾਨੇ ਪੁੱਤ ਨੇ
ਆਟੇ ਵਾਂਗੂ ਗੁੰਨ ਰਗੜੀ
ਤੈਨੂੰ ਕੁੜੇ ਮਿਲਣਾ ਏ ਕੀ?
ਤੇਰਾ ਦੱਸਣ ਲਗਣਾ ਨੀ ਜੀ!
ਐਵੇ ਮੇਰੇ ਸਿਰ ਨਾ ਚੜੀਂ
ਕਰ ਅਗਵਾਹ ਲੈਣੇ ਆ
ਮਾੜੀ ਮੋਟੀ ਖਾ ਲੈਣੇ ਆ
ਘੁਟ ਘੁਟ ਲਾ ਲੈਣੇ ਆ
ਮੇਰੇ ਤੋਂ ਥੋਡਾ ਗੈਪ ਤੇ ਰਹੀਂ
ਤੈਨੂੰ ਸੱਚੀਓ ਸਲਾਹ ਦੇਣੇ ਆ
ਮਾੜੀ ਮੋਟੀ ਖਾ ਲੈਣੇ ਆ
ਘੁਟ ਘੁਟ ਲਾ ਲੈਣੇ ਆ
ਮੇਰੇ ਤੋਂ ਥੋਡਾ ਗੈਪ ਤੇ ਰਹੀਂ
ਤੈਨੂੰ ਸੱਚੀਓ ਸਲਾਹ ਦੇਣੇ ਆ
ਚਾਰ ਨਵੇ ਕੇਸ ਲੈ ਰਿਹਾ ਸੁ
ਰੋਜ ਨਵਾਂ Base ਲੈ ਰਿਹਾ ਸੁ
ਮੇਰੇ ਤੇ ਤੂ ਦੂਰ ਬਧੀਆ
ਸਾਰੇ ਜਾਣ ਕੇ ਕਲੇਸ਼ ਲੈ ਰਿਹਾ ਸੁ
ਕੇ ਪਤਾ ਕਦ ਮੌਤ ਆਵੇਗੀ
ਯਾ ਪਾਸ ਵਿੱਚ ਗੋਲੀ ਜਾਵੇਗੀ
ਤੇਰਾ ਰੰਗਾਂ ਵਿੱਚ ਹੈ ਰੰਗ ਖੇਲਦਾ
ਰੀ ਸਾਡੀ ਬੁਰੀ ਧੁਆਲੀ ਲੱਗੇਗੀ
ਮੰਨੇ ਮੇਰਾ ਯਾਰ ਖਾਵੇਗਾ
ਤੈਨੇ ਤੇਰਾ ਪਿਆਰ ਖਾਵੇਗਾ
ਤੂੰ ਚਾਵੇ ਤੇਰੀ ਡੋਲੀ ਉਠਜਾਏ
ਯੋ ਕੰਧੇ ਲੈਕੇ ਚਾਰ ਜਾਵੇਗਾ
ਤੂੰ ਆਪਣਾ ਕਿਉਂ
ਕੂਆਂ ਖੋਦਦੇ ਸੇ
ਮਾਲ ਮੇਰਾ ਧੁਆ ਛੱਡਦੇ ਸੇ
ਹਰ ਕਾਂਡ ਮੈਂ ਯੋ
ਨਾਮ ਆਵੇ ਸੇ
ਬੋਰਡਰ ਪਾਰ ਤੇ
ਆਰਾਮ ਆਵੇ ਸੇ
ਮਾੜੀ ਮੋਟੀ ਖਾਲਿਆਂ ਕਰਾ
ਥੋੜੀ ਬੋਤਾਂ ਲਾਲਿਆਂ ਕਰਾ
ਮੇਰੀ ਅਸ਼ਿਕੀ ਤੇ ਬੈਰ ਬਧੀਆ
ਓਹਨੇ ਪੂਰਾ ਮੈਂ ਨਿਭਾਲਿਆਂ ਕਰਾ
ਮਾੜੀ ਮੋਟੀ ਖਾ ਲੈਣੇ ਆ
ਘੁਟ ਘੁਟ ਲਾ ਲੈਣੇ ਆ
ਮੇਰੇ ਤੋਂ ਥੋਡਾ ਗੈਪ ਤੇ ਰਹੀਂ
ਤੈਨੂੰ ਸੱਚੀਓ ਸਲਾਹ ਦੇਣੇ ਆ
ਮਿਠਾ ਬੋਲਦੇ ਨੀ ਬੁੱਲਾਂ
ਉੱਤੇ ਗਾਲ ਰਹਿੰਦੀ
ਚਿਤ ਖਿੜੀਆਂ ਤੇ
ਬਸ ਝੂਠਾ ਚਾਲ ਰਹਿੰਦੀ
ਬੜੀ ਅਥਰੀ ਮੰਡੀਰ ਆ
ਜਿਹੜੀ ਨਾਲ ਰਹਿੰਦੀ
ਨਿਤ ਨਵੇ ਏ ਖਿਲਾਰੇ ਦੀ
ਤਾਂ ਭਾਲ ਰਹਿੰਦੀ
ਲਾਈਫ ਤੇਰੀ ਹੋਜਾਣੀ ਸਵਾਹ
ਦਿਮਾਗ ਕਿਸੇ ਚੰਗੇ ਪਾਸੇ ਲਾ
ਮੈਂ ਰੋਗ ਜਿੱਦੀ ਮਿਲ ਨਾ ਦਵਾ
ਹੋਸ਼ ਵੀ ਉਡਾ ਦੇਣੇ ਆ
ਮਾੜੀ ਮੋਟੀ ਖਾ ਲੈਣੇ ਆ
ਘੁਟ ਘੁਟ ਲਾ ਲੈਣੇ ਆ
ਮੇਰੇ ਤੋਂ ਥੋਡਾ ਗੈਪ ਤੇ ਰਹੀਂ
ਤੈਨੂੰ ਸੱਚੀਓ ਸਲਾਹ ਦੇਣੇ ਆ
ਮਾੜੀ ਮੋਟੀ ਖਾ ਲੈਣੇ ਆ
ਘੁਟ ਘੁਟ ਲਾ ਲੈਣੇ ਆ
ਮੇਰੇ ਤੋਂ ਥੋਡਾ ਗੈਪ ਤੇ ਰਹੀਂ
ਤੈਨੂੰ ਸੱਚੀਓ ਸਲਾਹ ਦੇਣੇ ਆ
You May Also Like
» MUNDE HOOD DE [Raftaar] » REAL SHIT [Raftaar] » MERA PARICHAY [Raftaar] » BANJO BOUNCE [Raftaar] » DEHSHAT HO [Raftaar] » BAAWE [Raftaar] » ME AND MY BROSKI [Raftaar] » RAP TA [Raftaar]FAQs for ADVICE
Who is singer of ADVICE song ?
Singer of Raftaar.
Who is writer of ADVICE song ?
Raftaar wrote this Song.
Which label release ADVICE song ?
ADVICE is released under the label of Mass Appeal.
Whats the playtime (duration) of ADVICE song ?
Playtime of song ADVICE is 03:02 minute.
How can I download ADVICE song ?
You can download ADVICE song via click above download links.