Adhhi Pagal Gulab Sidhu Mp3 Song Download
Get This Song
Play Online
Share This Song
Adhhi Pagal Song Lyrics
Diamond
ਮਾਇਆਂ ਵੇ ਲੰਮ ਸਲਮੇਆਂ
ਲੰਮੀਆਂ ਤੂੰ ਡੋਡਾਂ ’ਚ ਰਹਿਣੇ
ਓਕਾਂ ਨਾ ਮੇਰੇ ਨਾਲ ਰਹਿਣੇ
ਜੇਕਾਂ ਤੂੰ ਹੋਰਾਂ ਨਾਲ ਰਹਿਣੇ
ਜਾ ਤਾਂ ਮੈਨੂੰ ਮਾਰ ਮੁਕਾ ਦੇ
ਜਾ ਫਿਰ ਇਹ ਦੂਰੀ ਵੇ
ਅੱਧੀ ਮੈਂ ਪਹਿਲਾਂ ਹੀ ਪਾਗਲ
ਕਰਦੇ ਤੂੰ ਪੂਰੀ ਵੇ
ਅੱਧੀ ਮੈਂ ਪਹਿਲਾਂ ਹੀ ਪਾਗਲ
ਕਰਦੇ ਤੂੰ ਪੂਰੀ ਵੇ
ਇੱਕ ਸਿੱਕੇ ਦੇ ਦੋ ਪਾਸੇ
ਇੱਕ ਮੈਂ ਆਂ ਤੇ ਇੱਕ ਤੂੰ ਵੇ
ਕਰ ਕੁਝ ਐਸਾ ਹੋ ਜਾਵਾਂ
ਇੱਕ ਦੂਜੇ ਦੇ ਵੱਲ ਮੂੰਹ ਵੇ
ਮੀਲਾਂ ਦੀ ਦੂਰੀ ਨੂੰ ਵੇ
ਇੰਚਾਂ ਤੋਂ ਥੋੜੀ ਕਰਦੇ
ਖੜੀਏ ਵੇ ਇਕੋ ਛੱਤ ਤੇ
ਪਾਸੇ ਤੂੰ ਪੋੜੀ ਕਰਦੇ
ਮਿੰਨਤਾਂ ਨੇ ਮੁਲਾਕਾਤ ਨੂੰ
ਬੱਤ ਨਾ ਤੂੰ ਘੁਰੀ ਵੇ
ਅੱਧੀ ਮੈਂ ਪਹਿਲਾਂ ਹੀ ਪਾਗਲ
ਕਰਦੇ ਤੂੰ ਪੂਰੀ ਵੇ
ਅੱਧੀ ਮੈਂ ਪਹਿਲਾਂ ਹੀ ਪਾਗਲ
ਕਰਦੇ ਤੂੰ ਪੂਰੀ ਵੇ
ਖੋਰੇ ਤੂੰ ਕੀ ਸੋਚੇਂਗਾ
ਪਰ ਸੱਚੀ ਪੁੰਨ ਹੋ ਜਾਣਾ
ਪਾਲੇ ਜੇ ਤੂੰ ਗੱਲ ਬੱਕਦੀ
ਪਿੰਡਾਂ ਮੇਰਾ ਸੁੰਨ ਹੋ ਜਾਣਾ
ਪੁੱਛੂਗਾ ਦੀਦਬਾ ਸਾਰਾ
ਪੁੱਛੂ ਤੇਰੇ ਮਾਂ ਬਾਪ ਤੋਂ
ਕਿੱਥੋਂ ਇਹ ਪਰੀ ਲਿਆਉਂਦੀ
ਕਿਹੜੀ ਤੂੰ ਕੋਹਕਾਫ ਤੋਂ
ਹੱਥ ਲਾਇਆ ਮੈਲੀ ਹੁੰਦੀ
ਮਾਇਮਾਂ ਤੋਂ ਗੋਰੀ ਵੇ
ਅੱਧੀ ਮੈਂ ਪਹਿਲਾਂ ਹੀ ਪਾਗਲ ਕਰਦੇ ਤੂੰ ਪੂਰੀ ਵੇ
ਅੱਧੀ ਮੈਂ ਪਹਿਲਾਂ ਹੀ ਪਾਗਲ ਕਰਦੇ ਤੂੰ ਪੂਰੀ ਵੇ
ਕਾਵਿ ਰਿਆਜ਼ ਵੇ ਜ਼ਿੰਦਗੀ ਜੋਣੀ ਖ਼ਵਾਬਾਂ ਵਾਲੀ ਵੇ
ਵੇ ਤੂੰ ਮੁਕੱਦਰ ਮੇਰਾ ਮੈਂ ਤੇਰੀ ਭਾਗਾਂ ਵਾਲੀ ਵੇ
ਕੱਢ ਤੋਂ ਕਮਾਦ ਵਰਗਿਆਂ ਮੈਂ ਹਾਂ ਵਿਚ ਅੱਕ ਦਾ ਬੂਟਾ
ਤੇਰੇ ਨਾਲ ਕਰੋੜਾਂ ਦੀ ਮੈਂ ਬਿੰਨ ਤੇਰੇ ਖਾਲੀ ਥੂਤਾ
ਰਹੂ ਤੇਰੀ ਸੌਂਹ ਖੰਨੀ ਆ ਭਰਕੇ ਮੈਂ ਚੁੱਲੀ ਵੇ
ਅੱਧੀ ਮੈਂ ਪਹਿਲਾਂ ਹੀ ਪਾਗਲ ਕਰਦੇ ਤੂੰ ਪੂਰੀ ਵੇ
ਅੱਧੀ ਮੈਂ ਪਹਿਲਾਂ ਹੀ ਪਾਗਲ ਕਰਦੇ ਤੂੰ ਪੂਰੀ ਵੇ
ਅੱਧੀ ਮੈਂ ਪਹਿਲਾਂ ਹੀ ਪਾਗਲ ਕਰਦੇ ਤੂੰ ਪੂਰੀ ਵੇ
You May Also Like
» Gabru Te Gaddi [Preet Brar] » Blossom [Kahlon] » Gudti [Pavitar Lassoi] » Maahi Ne [Gurneet Dosanjh] » Majhe De [Dhaliwal] » Tundi Laat [Gurman Maan] » Case Chalde [Gurlal Dhillon] » Distance [Gagan Kokri]FAQs for Adhhi Pagal
Who is singer of Adhhi Pagal song ?
Singer of Gulab Sidhu.
Who is writer of Adhhi Pagal song ?
Kavy Riyyaaz wrote this Song.
Who is the music director of Adhhi Pagal song ?
Adhhi Pagal is Tuned by Diamond.
Which label release Adhhi Pagal song ?
Adhhi Pagal is released under the label of Destiny Studios.
Whats the playtime (duration) of Adhhi Pagal song ?
Playtime of song Adhhi Pagal is 03:37 minute.
How can I download Adhhi Pagal song ?
You can download Adhhi Pagal song via click above download links.