Aaye Thodi Hunda Surinder Baba Mp3 Song Download
Get This Song
Play Online
Share This Song
Aaye Thodi Hunda Song Lyrics
The Junior
ਸਾਡੇ ਫਿਕਰਾਂ ਦਾ ਢਾਲਾ ਲੈਂਦਾ ਮੋਟਰ ਆਲੇ ਖੂਹ ਤੇ ਨੀ
ਮੋਟਰ ਆਲੇ ਖੂਹ ਤੇ
ਡੇਗ ਕਰਵਾ ਦੇਵੇ ਜੇ ਭਾਰ ਹੋਵੇ ਰੂਹ ਤੇ ਨੀ
ਭਾਰ ਹੋਵੇ ਰੂਹ ਤੇ
ਸਾਡੇ ਤੁੰ ਹੀ ਤੁੰ ਹੁੰਦਾ ਏ
ਮੈਂ ਮੈਂ ਥੋੜੀ ਹੁੰਦਾ ਏ
ਤੁੰ ਹੀ ਤੁੰ ਹੁੰਦਾ ਏ
ਮੈਂ ਮੈਂ ਥੋੜੀ ਹੁੰਦਾ ਨੀ
ਸਾਡੀਆਂ ਪਿੰਡਾਂ ਚ
ਸਾਡੀਆਂ ਪਿੰਡਾਂ ਚ ਬਿਲੋ ਐਂ ਥੋੜੀ ਹੁੰਦਾ ਏ ਨੀ
ਸਾਡੀਆਂ ਪਿੰਡਾਂ ਚ
ਸਾਡੀਆਂ ਪਿੰਡਾਂ ਚ ਬਿਲੋ ਐਂ ਥੋੜੀ ਹੁੰਦਾ ਏ ਨੀ
ਸਾਡੀਆਂ ਪਿੰਡਾਂ ਚ
ਸਾਡੀਆਂ ਪਿੰਡਾਂ ਚ ਬਿਲੋ ਐਂ ਥੋੜੀ ਹੁੰਦਾ ਏ ਨੀ
ਸਾਡੀਆਂ ਪਿੰਡਾਂ ਚ
ਰੱਬ ਜਿੱਡੇ ਟੂਰ ਉੱਤੇ ਜ਼ੋਰ ਲਾਉਂਦਾ ਹੋਵੇਗਾ ਨੀ
ਜ਼ੋਰ ਲਾਉਂਦਾ ਹੋਵੇਗਾ
ਪੱਕੀਆਂ ਸ਼ਰਤ ਉੱਦੇ ਚਿੱਟੇ ਪਾਉਂਦਾ ਹੋਵੇਗਾ ਨੀ
ਚਿੱਟੇ ਪਾਉਂਦਾ ਹੋਵੇਗਾ
ਪਤਾ ਲੱਗੇ ਨਾ ਸੁੱਭਾ ਦਾ
ਗੱਲ ਕੀਤੀ ਤੋਂ ਬਿਨਾ
ਬੰਦਾ ਮੁਰਾਂ ਨਹੀਂ ਦਿੰਦੇ
ਚਾਹ ਪੀਤੀ ਤੋਂ ਬਿਨਾ
ਬੰਦਾ ਮੁਰਾਂ ਨਹੀਂ ਦਿੰਦੇ
ਚਾਹ ਪੀਤੀ ਤੋਂ ਬਿਨਾ
ਨਾਲੇ ਸਾਡੇ ਬਿਨਾਂ ਸਾਰਾ ਕੁਝ ਤੇ ਥੋੜੀ ਹੁੰਦਾ ਏ
ਸਾਡੇ ਬਿਨਾਂ ਸਾਰਾ ਕੁਝ ਤਾਇ ਥੋੜੀ ਹੁੰਦਾ ਏ ਨੀ
ਸਾਡੀਆਂ ਪਿੰਡਾਂ ਚ
ਸਾਡੀਆਂ ਪਿੰਡਾਂ ਚ ਬਿਲੋ ਐਂ ਥੋੜੀ ਹੁੰਦਾ ਏ ਨੀ
ਸਾਡੀਆਂ ਪਿੰਡਾਂ ਚ
ਸਾਡੀਆਂ ਪਿੰਡਾਂ ਚ ਬਿਲੋ ਐਂ ਥੋੜੀ ਹੁੰਦਾ ਏ ਨੀ
ਸਾਡੀਆਂ ਪਿੰਡਾਂ ਚ
ਕੱਟੀ ਨਾ ਜੇ ਰਾਤ ਗੁਰੂ ਘਰੇ ਖੰਡ ਪਾਠ ਤੇ
ਲਾਨਤ ਜਵਾਨੀ ਫਿਰ ਉਸ ਮੁੰਡੇ ਵਾਸਤੇ
ਯਾਰਾਂ ਚ ਨਾ ਬੈਠੇ ਘਰੇ ਕਹਿ ਕੇ ਰੱਖੀ ਖੇਤ ਦੀ
ਗੀਤਕਾਰੀ ਸੁਣੀ ਨੀ ਬਾਬੇ ਤੇ ਯਾਰ ਨੇਟ ਦੀ
ਉਹਨੂੰ ਫਿਰ ਪਿੰਡ ਮੁੰਡਾ ਕਹਿ ਥੋੜੀ ਹੁੰਦਾ ਨੀ
ਸਾਡੀਆਂ ਪਿੰਡਾਂ ਚ
ਸਾਡੀਆਂ ਪਿੰਡਾਂ ਚ ਬਿਲੋ ਐਂ ਥੋੜੀ ਹੁੰਦਾ ਏ ਨੀ
ਸਾਡੀਆਂ ਪਿੰਡਾਂ ਚ
ਸਾਡੀਆਂ ਪਿੰਡਾਂ ਚ ਬਿਲੋ ਐਂ ਥੋੜੀ ਹੁੰਦਾ ਏ ਨੀ
ਸਾਡੀਆਂ ਪਿੰਡਾਂ ਚ
ਮਾੜਾ ਟਾਈਮ ਮਾਝੇ ਨੂ ਜੇ ਮਾਰਦਾ ਦਰਾਬਾ ਨੀ
ਹਾਏ ਮਾਰਦਾ ਦਰਾਬਾ ਨੀ
ਹੈਕ ਢਾਹ ਕੇ ਖੜ ਜਾਨਦਾ ਮਲਵਾ ਦੁਆਬਾ ਨੀ
ਹਾਏ ਮਲਵਾ ਦੁਆਬਾ ਨੀ, ਮਲਵਾ ਦੁਆਬਾ ਨੀ
ਲਾਏ ਲੈਟਰ ਰੱਖਣੇ ਵੇਚ ਕੱਚੀਆਂ ਮੁਕਾਮਾਂ ਦੇ
ਚੱਲਦੇ ਤਾਂ ਵੇਚੇ ਹੋਣੇ ਲੰਗਰ ਬਦਾਮਾਂ ਦੇ (ਚੱਲਦੇ ਤਾਂ ਵੇਚੇ ਹੋਣੇ ਲੰਗਰ ਬਦਾਮਾਂ ਦੇ)
ਨਾਲੇ ਮਰਦਾ ਜੇ ਹੋਵੇ ਭਾਈ ਸੇ ਥੋੜੀ ਥੋੜੀ ਹੁੰਦਾ ਏ
ਮਰਦਾ ਜੇ ਹੋਵੇ ਭਾਈ ਸਾਏ ਥੋੜੀ ਹੁੰਦਾ ਏ ਨੀ
ਸਾਡੀਆਂ ਪਿੰਡਾਂ ਚ
ਸਾਡੀਆਂ ਪਿੰਡਾਂ ਚ ਬਿਲੋ ਐਂ ਥੋੜੀ ਹੁੰਦਾ ਏ ਨੀ
ਸਾਡੀਆਂ ਪਿੰਡਾਂ ਚ
ਸਾਡੀਆਂ ਪਿੰਡਾਂ ਚ ਬਿਲੋ ਐਂ ਥੋੜੀ ਹੁੰਦਾ ਏ ਨੀ
ਸਾਡੀਆਂ ਪਿੰਡਾਂ ਚ
ਚੱਲਦੀਆਂ ਰਗੜੇ ਜਹਾਜ਼ਾਂ ਜਿੰਨਾ ਜ਼ੋਰ ਨੀ
ਪੱਟ ਤੇਰੇ ਜਿਹੀਆਂ ਲੈਂਦੇ ਲੈ ਕੇ Four By Four ਨੀ
ਮਿਰਜੇ ਦੀ ਬੱਕੀ ਵਾਂਗੂ ਛੜਾ ਫ਼ਾਇਰ ਮਾਰਦਾ
ਰੱਖੀਆਂ ਰੱਖਣੇ ਕਾਲਾ ਝੋਟਾ ਕਰਤਾਰ ਦਾ
ਰੱਖੀਆਂ ਰੱਖਣੇ ਕਾਲਾ ਝੋਟਾ ਕਰਤਾਰ ਦਾ
ਸਾਡੇ ਹਰ ਹਰ ਹੁੰਦਾ ਬਾਏ ਥੋੜੀ ਹੁੰਦਾ ਏ ਨੀ
ਸਾਡੀਆਂ ਪਿੰਡਾਂ ਚ
ਸਾਡੀਆਂ ਪਿੰਡਾਂ ਚ ਬਿਲੋ ਐਂ ਥੋੜੀ ਹੁੰਦਾ ਏ ਨੀ
ਸਾਡੀਆਂ ਪਿੰਡਾਂ ਚ
ਸਾਡੀਆਂ ਪਿੰਡਾਂ ਚ ਬਿਲੋ ਐਂ ਥੋੜੀ ਹੁੰਦਾ ਏ ਨੀ
ਸਾਡੀਆਂ ਪਿੰਡਾਂ ਚ
You May Also Like
» Fire Ne [Azaad 4L, Watan Sahi] » Mawa Thandiya Chava [Ranjit Bawa] » Jealous [Jasbir Jassi] » Jatti Malwe Di [Sifat Bal] » Sikhi [Balraj, Sandhu Surjit, Dhadi Tarsem Singh Moranwali] » Shonk [Abraam] » Zamana [Arjun Joul] » Jatta Teri Care 2 [Jugraj Sandhu]FAQs for Aaye Thodi Hunda
Who is singer of Aaye Thodi Hunda song ?
Singer of Surinder Baba.
Who is writer of Aaye Thodi Hunda song ?
Surinder Baba wrote this Song.
Who is the music director of Aaye Thodi Hunda song ?
Aaye Thodi Hunda is Tuned by The Junior.
Which label release Aaye Thodi Hunda song ?
Aaye Thodi Hunda is released under the label of R Nait Music.
Whats the playtime (duration) of Aaye Thodi Hunda song ?
Playtime of song Aaye Thodi Hunda is 03:32 minute.
How can I download Aaye Thodi Hunda song ?
You can download Aaye Thodi Hunda song via click above download links.