Aaye Siddh Jogi Chelyan Denaalsi Surjit Khan Mp3 Song Download
Get This Song
Play Online
Share This Song
Aaye Siddh Jogi Chelyan Denaalsi Song Lyrics
ਨੀ ਤੇਰਾ ਮੇਰਾ ਪਿਆਰ ਜਿਨੂੰ ਜਿਨੂੰ ਰੜਕੇ
ਹੁਣ ਉਹਨਾਂ ਮੂਰੇ ਖੜੂ ਮੈਂ ਚਟਾਨ ਬਣ ਕੇ
ਨੀ ਤੇਰਾ ਮੇਰਾ ਪਿਆਰ ਜਿਨੂੰ ਜਿਨੂੰ ਰੜਕੇ
ਹੁਣ ਉਹਨਾਂ ਮੂਰੇ ਖੜੂ ਮੈਂ ਚਟਾਨ ਬਣ ਕੇ
ਮਾਰਿਆ ਏ ਜਿਦੋਂ ਲਲਕਾਰਾ ਜੱਟ ਨੇ
ਮਾਰਿਆ ਏ ਜਿਦੋਂ ਲਲਕਾਰਾ ਜੱਟ ਨੇ
ਵੱਡੇ ਵੱਡੇ ਵੈਲੀ ਰੱਖਦਾਊਂ ਗਾ ਰੋਲ ਕੇ
ਤੇਰੇ ਪਿੱਛੇ ਇਕ ਅੱਧਾ ਜਾਣਾ ਹੋਰ ਟੰਗਿਆ
ਨੀ ਜੱਟ ਤੇ 51 ਕੇਸ ਪਹਿਲਾਂ ਬੋਲਦੇ
ਤੇਰੇ ਪਿੱਛੇ ਇਕ ਅੱਧਾ ਜਾਣਾ ਹੋਰ ਟੰਗਿਆ
ਨੀ ਜੱਟ ਤੇ 51 ਕੇਸ ਪਹਿਲਾਂ ਬੋਲਦੇ
ਤੇਰੇ ਪਿੱਛੇ ਇਕ ਅੱਧਾ ਜਾਣਾ ਹੋਰ ਟੰਗਿਆ
ਨੀ ਜੱਟ ਤੇ 51 ਕੇਸ ਪਹਿਲਾਂ ਬੋਲਦੇ
ਓਦੋਂ ਓਦੋਂ ਨੀ ਜੱਟ ਦਾ ਨੀ ਵੈਰ ਆਉ ਜਦ
ਜਿਦੋਂ ਸੱਟਾਂ ਏ ਪੁਰਾਣੀਆਂ ਨੀ ਰਾਰਕਣੀਆਂ
ਜੇ ਗੱਲ ਕਰਦੀ ਐਂ ਮਿਤਰਾਂ ਦੀ ਪਹੁੰਚ ਦੀ ਤੂੰ
ਦਿੱਲੀ ਤੱਕ ਤਾਰਾਂ ਵੇਖੀ ਖੜਕਣੀਆਂ
ਜੇ ਗੱਲ ਕਰਦੀ ਐਂ ਮਿਤਰਾਂ ਦੀ ਪਹੁੰਚ ਦੀ ਤੂੰ
ਦਿੱਲੀ ਤੱਕ ਤਾਰਾਂ ਵੇਖੀ ਖੜਕਣੀਆਂ
ਆ ਕੇ ਸਾਮਣੇ ਨੀ ਅੱਖ ਚੱਕਦੇ
ਆ ਕੇ ਸਾਮਣੇ ਨੀ ਅੱਖ ਚੱਕਦੇ
ਪਿੱਠ ਪਿੱਛੇ ਜਿਨ੍ਹਾਂ ਦੇ ਖੂਨ ਖੋਲਦੇ
ਤੇਰੇ ਪਿੱਛੇ ਇਕ ਅੱਧਾ ਜਾਣਾ ਹੋਰ ਟੰਗਿਆ
ਨੀ ਜੱਟ ਤੇ 51 ਕੇਸ ਪਹਿਲਾਂ ਬੋਲਦੇ
ਤੇਰੇ ਪਿੱਛੇ ਇਕ ਅੱਧਾ ਜਾਣਾ ਹੋਰ ਟੰਗਿਆ
ਨੀ ਜੱਟ ਤੇ 51 ਕੇਸ ਪਹਿਲਾਂ ਬੋਲਦੇ
ਤੇਰੇ ਪਿੱਛੇ ਇਕ ਅੱਧਾ ਜਾਣਾ ਹੋਰ ਟੰਗਿਆ
ਨੀ ਜੱਟ ਤੇ 51 ਕੇਸ ਪਹਿਲਾਂ ਬੋਲਦੇ
ਅੱਗ ਨਾਲ ਖੇਡਣੇ ਨੂ ਫਿਰਦੇ ਨੇ ਜਿਹੜੇ ਡੇਯਾ
ਪੈਣ ਨਾ ਤਾਰੀਖ ਕੰਡਾ ਕੱਡ ਮੈਂ ਡੇਯਾ
ਸਾਡੇ ਲਯੀ ਤੂ ਬਣ ਗਯੀ ਏ ਮੁਚਹ ਦਾ ਸਵਾਲ
ਹਥ ਫਡ ਲੇਯਾ ਤੇਰਾ ਕਿਵੇ ਛਡ ਮੈਂ ਡੇਯਾ
ਸਾਡੇ ਲਯੀ ਤੂ ਬਣ ਗਯੀ ਏ ਮੁਚਹ ਦਾ ਸਵਾਲ
ਹਥ ਫਡ ਲੇਯਾ ਤੇਰਾ ਕਿਵੇ ਛਡ ਮੈਂ ਡੇਯਾ
ਨਾ ਕਦੇ ਕਰ ਕੇ ਜ਼ੁਬਾਨ ਮੁਕਰੇ
ਨਾ ਕਦੇ ਕਰ ਕੇ ਜ਼ੁਬਾਨ ਮੁਕਰੇ
ਕੱਚੇ ਹੁੰਦੇ ਨਾਯੋ ਅੱਲ੍ਹਦੇ ਨੀ ਜੱਟ ਕੌਲ ਦੇ
ਤੇਰੇ ਪਿੱਛੇ ਇਕ ਅੱਧਾ ਜਾਣਾ ਹੋਰ ਟੰਗਿਆ
ਨੀ ਜੱਟ ਤੇ 51 ਕੇਸ ਪਹਿਲਾਂ ਬੋਲਦੇ
ਤੇਰੇ ਪਿੱਛੇ ਇਕ ਅੱਧਾ ਜਾਣਾ ਹੋਰ ਟੰਗਿਆ
ਨੀ ਜੱਟ ਤੇ 51 ਕੇਸ ਪਹਿਲਾਂ ਬੋਲਦੇ
ਤੇਰੇ ਪਿੱਛੇ ਇਕ ਅੱਧਾ ਜਾਣਾ ਹੋਰ ਟੰਗਿਆ
ਨੀ ਜੱਟ ਤੇ 51 ਕੇਸ ਪਹਿਲਾਂ ਬੋਲਦੇ
King Grewal ਜਦੋਂ ਪੌਗਾ ਖਲਾਰੇ
ਟੋਲ ਮਿੱਤਰਾਂ ਦੇ ਫੇਰ ਕਿੱਤੇ ਲਭਣਾ ਹੀ ਨਾ
ਬੋਹੁਤੇਯਾ ਦੇ ਹਲਕਾ ਚ ਸਾਹ ਰੁਕ ਜਾਣੇ
ਜਦੋਂ ਪਿੰਡ ਨੀ ਵਸੋਲਿ ਬਾਜੇ ਬੱਜਣੇ ਆ
ਬੋਹੁਤੇਯਾ ਦੇ ਹਲਕਾ ਚ ਸਾਹ ਰੁਕ ਜਾਣੇ
ਜਦੋਂ ਪਿੰਡ ਨੀ ਵਸੋਲਿ ਬਾਜੇ ਬੱਜਣੇ ਆ
ਹੋ ਡੱਬ ਖੁੱਡਾ ਵਿਚ ਲੈਣ ਜੱਟ ਨੇ
ਹੋ ਡੱਬ ਖੁੱਡਾ ਵਿਚ ਲੈਣ ਜੱਟ ਨੇ
ਸੱਪਾ ਵਾਂਗੂ ਰੇਂਦੇ ਜਿਹਦੇ ਜੇਹਰ ਘੋਲ ਦੇ
ਤੇਰੇ ਪਿੱਛੇ ਇਕ ਅੱਧਾ ਜਾਣਾ ਹੋਰ ਟੰਗਿਆ
ਨੀ ਜੱਟ ਤੇ 51 ਕੇਸ ਪਹਿਲਾਂ ਬੋਲਦੇ
ਤੇਰੇ ਪਿੱਛੇ ਇਕ ਅੱਧਾ ਜਾਣਾ ਹੋਰ ਟੰਗਿਆ
ਨੀ ਜੱਟ ਤੇ 51 ਕੇਸ ਪਹਿਲਾਂ ਬੋਲਦੇ
ਤੇਰੇ ਪਿੱਛੇ ਇਕ ਅੱਧਾ ਜਾਣਾ ਹੋਰ ਟੰਗਿਆ
ਨੀ ਜੱਟ ਤੇ 51 ਕੇਸ ਪਹਿਲਾਂ ਬੋਲਦੇ
You May Also Like
» Aao Sangte Gaddi De Wich Baith Ke [Surjit Khan] » Aa Jao Darshan Kar Lo [Surjit Khan] » Babe Di Kripa [Surjit Khan] » Aah Din Mudke Nahi Aane [Surjit Khan] » Maye Tane Maa Di Na [Surjit Khan] » Rus Ke Na Jaai Jogiya [Surjit Khan] » Charna Ch Mattha Tekna [Surjit Khan]FAQs for Aaye Siddh Jogi Chelyan Denaalsi
Who is singer of Aaye Siddh Jogi Chelyan Denaalsi song ?
Singer of Surjit Khan.
Who is writer of Aaye Siddh Jogi Chelyan Denaalsi song ?
Mejor Mattu, Ghanola, Kuldip Nanakpuri wrote this Song.
Who is the music director of Aaye Siddh Jogi Chelyan Denaalsi song ?
Aaye Siddh Jogi Chelyan Denaalsi is Tuned by Sukhpal Singh.
Which label release Aaye Siddh Jogi Chelyan Denaalsi song ?
Aaye Siddh Jogi Chelyan Denaalsi is released under the label of T-Series.
Whats the playtime (duration) of Aaye Siddh Jogi Chelyan Denaalsi song ?
Playtime of song Aaye Siddh Jogi Chelyan Denaalsi is 04:21 minute.
How can I download Aaye Siddh Jogi Chelyan Denaalsi song ?
You can download Aaye Siddh Jogi Chelyan Denaalsi song via click above download links.