Aaveen Baba Nanaka Ravinder Grewal Mp3 Song Download
Get This Song
Play Online
Share This Song
Aaveen Baba Nanaka Song Lyrics
ਚਾਰੇ ਪਾਸੇ ਸੁਖ ਹੋਣ ਕਿਸੇ ਨੂੰ ਨਾ ਦੁਖ ਹੋਣ
ਚਾਰੇ ਪਾਸੇ ਸੁਖ ਹੋਣ ਕਿਸੇ ਨੂੰ ਨਾ ਦੁਖ ਹੋਣ
ਚਾਰੇ ਪਾਸੇ ਸੁਖ ਹੋਣ ਕਿਸੇ ਨੂੰ ਨਾ ਦੁਖ ਹੋਣ
ਆਵੀਂ ਬਾਬਾ ਨਾਨਕ ਆ
ਤੂ ਆਵੀਂ ਬਾਬਾ ਨਾਨਕ ਆ
ਏਹੋ ਜਿਹਿਆਂ
ਏਹੋ ਜਿਹਿਆਂ ਖੁਸ਼ੀਆਂ ਲੇ ਆਵੀਂ ਬਾਬਾ ਨਾਨਕ ਆ
ਏਹੋ ਜਿਹਿਆਂ
ਏਹੋ ਜਿਹਿਆਂ ਖੁਸ਼ੀਆਂ ਲੇ ਆਵੀਂ ਬਾਬਾ ਨਾਨਕ ਆ
ਏਹੋ ਜਿਹਿਆਂ
ਜੇਡੇ ਘਰ ਛਾਂ ਹੈ ਨੀ ਓਸ ਘਰੇ ਰੁਖ ਹੋ ਜੇ
ਜੇਡੇ ਘਰ ਪੁੱਤ ਹੈ ਨੀ ਓਸ ਘਰੇ ਪੁੱਤ ਹੋ ਜੇ
ਜੇਡੇ ਘਰ ਛਾਂ ਹੈ ਨੀ ਓਸ ਘਰੇ ਰੁਖ ਹੋ ਜੇ
ਜੇਡੇ ਘਰ ਪੁੱਤ ਹੈ ਨੀ ਓਸ ਘਰੇ ਪੁੱਤ ਹੋ ਜੇ
ਚਾਰੇ ਪਾਸੇ ਠੰਡ ਵਰਤਾਈ ਬਾਬਾ ਨਾਨਕ ਆ
ਏਹੋ ਜਿਹਿਆਂ
ਏਹੋ ਜਿਹਿਆਂ ਖੁਸ਼ੀਆਂ ਲੇ ਆਵੀਂ ਬਾਬਾ ਨਾਨਕ ਆ
ਏਹੋ ਜਿਹਿਆਂ
ਏਹੋ ਜਿਹਿਆਂ ਖੁਸ਼ੀਆਂ ਲੇ ਆਵੀਂ ਬਾਬਾ ਨਾਨਕ ਆ
ਏਹੋ ਜਿਹਿਆਂ
ਸਾਰੀ ਦੁਨੀਆਂ ਦੇ ਵਿਚ ਕੋਈ ਨਾ ਗਰੀਬ ਹੋਵੇ
ਐਸਾ ਨਾ ਕੋਈ ਹੋਵੇ ਜਿਨੂੰ ਰੋਟੀ ਨਾ ਨਸੀਬ ਹੋਵੇ
ਸਾਰੀ ਦੁਨੀਆਂ ਦੇ ਵਿਚ ਕੋਈ ਨਾ ਗਰੀਬ ਹੋਵੇ
ਐਸਾ ਨਾ ਕੋਈ ਹੋਵੇ ਜਿਨੂੰ ਰੋਟੀ ਨਾ ਨਸੀਬ ਹੋਵੇ
ਰੁਖੀ ਮਿਸੀ ਸਭਨੂੰ ਖ਼ਵਾਵੀ ਬਾਬਾ ਨਾਨਕ ਆ
ਏਹੋ ਜਿਹਿਆਂ
ਏਹੋ ਜਿਹਿਆਂ ਖੁਸ਼ੀਆਂ ਲੇ ਆਵੀਂ ਬਾਬਾ ਨਾਨਕ ਆ
ਏਹੋ ਜਿਹਿਆਂ
ਏਹੋ ਜਿਹਿਆਂ ਖੁਸ਼ੀਆਂ ਲੇ ਆਵੀਂ ਬਾਬਾ ਨਾਨਕ ਆ
ਏਹੋ ਜਿਹਿਆਂ
ਤੁੱਸੀ ਆਜੋ ਦਾਤਾ ਨਾਲ ਬਾਲਾ ਮਰਦਾਨਾ ਆ ਜਏ
ਰਾਜੂ ਦੱਤਾ ਹੂਰ ਆਖੇ ਏਹੋ ਜਿਹਾ ਜ਼ਮਾਨਾ ਆ ਜਏ
ਤੁੱਸੀ ਆਜੋ ਦਾਤਾ ਨਾਲ ਬਲਾ ਮਰਦਾਨਾ ਆ ਜਏ
ਰਾਜੂ ਦੱਤਾ ਹੂਰ ਆਖੇ ਏਹੋ ਜਿਹਾ ਜ਼ਮਾਨਾ ਆ ਜਏ
ਸੱਚ ਦਾ ਕੋਈ ਭਜਨ ਸੁਣਾਵੀ ਬਾਬਾ ਨਾਨਕ ਆ
ਏਹੋ ਜਿਹਿਆਂ
ਏਹੋ ਜਿਹਿਆਂ ਖੁਸ਼ੀਆਂ ਲੇ ਆਵੀਂ ਬਾਬਾ ਨਾਨਕ ਆ
ਏਹੋ ਜਿਹਿਆਂ
ਏਹੋ ਜਿਹਿਆਂ ਖੁਸ਼ੀਆਂ ਲੇ ਆਵੀਂ ਬਾਬਾ ਨਾਨਕ ਆ
ਏਹੋ ਜਿਹਿਆਂ
You May Also Like
» Panth Khalsa [Ravinder Grewal] » Bhai Lalo [Ravinder Grewal] » Phulan Wali Palki [Ravinder Grewal] » Dhan Jigra Guru Dasmesh [Ravinder Grewal] » Ghori [Ravinder Grewal] » Sikhi Da School [Ravinder Grewal] » Sewa Langran Di [Ravinder Grewal]FAQs for Aaveen Baba Nanaka
Who is singer of Aaveen Baba Nanaka song ?
Singer of Ravinder Grewal.
Who is writer of Aaveen Baba Nanaka song ?
Raju Dadahoor wrote this Song.
Who is the music director of Aaveen Baba Nanaka song ?
Aaveen Baba Nanaka is Tuned by Jaidev Kumar.
Which label release Aaveen Baba Nanaka song ?
Aaveen Baba Nanaka is released under the label of T-Series.
Whats the playtime (duration) of Aaveen Baba Nanaka song ?
Playtime of song Aaveen Baba Nanaka is 05:05 minute.
How can I download Aaveen Baba Nanaka song ?
You can download Aaveen Baba Nanaka song via click above download links.