Aashqan Da Dil Sabar Koti Mp3 Song Download
Get This Song
Play Online
Share This Song
Aashqan Da Dil Song Lyrics
ਜੇ ਲਾਈ ਤੇ ਸਾਡੇ ਨਾਲ ਲਾਯੀ ਰੱਖੀ ਸੋਹਣਿਆਂ
ਚੰਗੀਆਂ ਜਾ ਮੰਦੀਆਂ ਨਿਭਾਈ ਰੱਖੀ ਸੋਹਣਿਆਂ
ਜੇ ਲਾਈ ਤੇ ਸਾਡੇ ਨਾਲ ਲਾਯੀ ਰੱਖੀ ਸੋਹਣਿਆਂ
ਚੰਗੀਆਂ ਜਾ ਮੰਦੀਆਂ ਨਿਭਾਈ ਰੱਖੀ ਸੋਹਣਿਆਂ
ਲਾਯੀ ਰੱਖੀ ਸੋਹਣਿਆਂ, ਨਿਭਾਈ ਰੱਖੀ ਸੋਹਣਿਆਂ
ਤੇਰੇ ਬਾਜੋਂ ਕਿਸੇ ਨੂ ਵੀ ਦੁਖੜਾ ਸੁਣਾਇਆ ਨੀ
ਤੇਰੇ ਬਿਨਾ ਸਾਨੂ ਕਿਸੇ ਗੱਲ ਨਾਲ ਲਾਇਆ ਨੀ
ਤੇਰੇ ਬਾਜੋਂ ਕਿਸੇ ਨੂ ਵੀ ਦੁਖੜਾ ਸੁਣਾਇਆ ਨੀ
ਤੇਰੇ ਬਿਨਾ ਸਾਨੂ ਕਿਸੇ ਗੱਲ ਨਾਲ ਲਾਇਆ ਨੀ
ਜੇ ਗੱਲ ਨਾਲ ਲਾਇਆ ਏ ਤੇ ਲਾਯੀ ਰੱਖੀ ਸੋਹਣਿਆਂ
ਜੇ ਲਾਈ ਤੇ ਸਾਡੇ ਨਾਲ ਲਾਯੀ ਰੱਖੀ ਸੋਹਣਿਆਂ
ਚੰਗੀਆਂ ਜਾ ਮੰਦੀਆਂ ਨਿਭਾਈ ਰੱਖੀ ਸੋਹਣਿਆਂ
ਲਾਯੀ ਰੱਖੀ ਸੋਹਣਿਆਂ, ਨਿਭਾਈ ਰੱਖੀ ਸੋਹਣਿਆਂ
ਰੋਂਦੇ ਹੋਏ ਦਿਲ ਨੂ ਹਸਨਾ ਸਿਖਾਇਆ ਤੂ
ਦੁਨੀਆਂ ਦੇ ਵਿਚ ਸਾਨੂ ਵੱਸਣਾ ਸਿਖਾਇਆ ਤੂ
ਰੋਂਦੇ ਹੋਏ ਦਿਲ ਨੂ ਹਸਨਾ ਸਿਖਾਇਆ ਤੂ
ਦੁਨੀਆਂ ਦੇ ਵਿਚ ਸਾਨੂ ਵੱਸਣਾ ਸਿਖਾਇਆ ਤੂ
ਜੇ ਨਜ਼ਰ ਮਿਲਾਈ ਤੇ ਮਿਲਾਈ ਰੱਖੀ ਸੋਹਣਿਆਂ
ਜੇ ਲਾਈ ਤੇ ਸਾਡੇ ਨਾਲ ਲਾਯੀ ਰੱਖੀ ਸੋਹਣਿਆਂ
ਚੰਗੀਆਂ ਜਾ ਮੰਦੀਆਂ ਨਿਭਾਈ ਰੱਖੀ ਸੋਹਣਿਆਂ
ਲਾਯੀ ਰੱਖੀ ਸੋਹਣਿਆਂ, ਨਿਭਾਈ ਰੱਖੀ ਸੋਹਣਿਆਂ
ਦੁਖ ਦੇਵੇ ਸੁਖ ਦੇਵੇ ਸੱਭ ਮੰਜੂਰ ਏ
ਨਿਜ਼ਾਮਪੁਰੀ ਤੇਰੇ ਨਾਲ ਵਖਰਾ ਸੁਰੂਰ ਏ
ਦੁਖ ਦੇਵੇ ਸੁਖ ਦੇਵੇ ਸਭ ਮੰਜੂਰ ਏ
ਨਿਜ਼ਾਮਪੁਰੀ ਤੇਰੇ ਨਾਲ ਵਖਰਾ ਸੁਰੂਰ ਏ
ਜੇ ਫਾਸਲਾ ਮੁਕਾਇਆ ਤੇ ਮੁਕਾਈ ਰੱਖੀ ਸੋਹਣਿਆਂ
ਜੇ ਲਾਈ ਏ ਤੇ ਸਾਡੇ ਨਾਲ ਲਾਯੀ ਰੱਖੀ ਸੋਹਣਿਆਂ
ਚੰਗੀਆਂ ਜਾ ਮੰਦੀਆਂ ਨਿਭਾਈ ਰੱਖੀ ਸੋਹਣਿਆਂ
ਲਾਯੀ ਰੱਖੀ ਸੋਹਣਿਆਂ, ਨਿਭਾਈ ਰੱਖੀ ਸੋਹਣਿਆਂ
ਲਾਯੀ ਰੱਖੀ ਸੋਹਣਿਆਂ, ਨਿਭਾਈ ਰੱਖੀ ਸੋਹਣਿਆਂ
You May Also Like
» Main Aa Gaya Laatry Wala [Sabar Koti] » Aao Ni Karo Vidiya [Sabar Koti] » Vichodian De Teer [Sabar Koti] » Jhoota Mootha Kar Gai Karaar [Sabar Koti] » Rangle Panjab Diyan Jattian [Sabar Koti] » Kanak Rang Vargi [Sabar Koti] » Kar Gai Sauda Saada [Sabar Koti]FAQs for Aashqan Da Dil
Who is singer of Aashqan Da Dil song ?
Singer of Sabar Koti.
Which label release Aashqan Da Dil song ?
Aashqan Da Dil is released under the label of T-Series.
Whats the playtime (duration) of Aashqan Da Dil song ?
Playtime of song Aashqan Da Dil is 04:38 minute.
How can I download Aashqan Da Dil song ?
You can download Aashqan Da Dil song via click above download links.