DjPunjab.Com.Se

Aar Ya Paar Tarsem Jassar Mp3 Song Download

Aar Ya Paar
Aar Ya Paar Mp3 Download Tarsem Jassar
Title : Aar Ya Paar
Singer : Tarsem Jassar ,
Lyric : Tarsem Jassar
Music : Deep Jandu
Label : Vehli Janta Records
Category : Punjabi Songs
Duration : 02:36
Released : 19, Jun 2025
Description: Aar Ya Paar Tarsem Jassar Mp3 Song Download from Aar Ya Paar Album, Aar Ya Paar Song Sung by Tarsem Jassar, This Latest Song Music composed By Deep Jandu and Lyrics written by Tarsem Jassar, Aar Ya Paar Song Ringtone Download. Download Aar Ya Paar Tarsem Jassar mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [2.51 mb]

Play Online

Cover
Aar Ya Paar Tarsem Jassar
0:00
0:00

Share This Song

Aar Ya Paar Song Lyrics

ਗੱਲ ਰੱਖੀ ਆਰ ਯਾ ਪਾਰ
ਨਹੀਓ Fake ਜੇਹਾ ਕਰਦੇ ਪਿਆਰ
ਹੱਥ ਨਾ ਮਿਲਾਈਏ ਨਾ ਮਿਲੀ ਦਾ
ਜਿੱਥੇ ਬੰਦਿਆਂ ਦੇ ਦਿੱਲਾ ਵਿੱਚ ਖਾਰ
ਗੱਲ ਰੱਖੀ ਆਰ ਯਾ ਪਾਰ
ਆਰ ਯਾ ਪਾਰ

ਲੰਭੀ ਸਿੱਟ ਦੇ ਨੀ
ਥੱਲੇ ਬਿੱਛ ਦੇ ਨੀ
ਇੱਕ ਜਗਾਹ ਟਿੱਕ ਦੇ ਨੀ
ਨਾ ਨਾ ਬਿਕ ਦੇ ਨੀ
ਨਰਮ ਆ ਕਈਆਂ ਲਈ Face Smile ਆ ਪੱਕੀ, ਹੋ
ਸ਼ਰਮਾ ਆ ਕਈਆਂ ਦੀ ਜਿੱਥੇ ਨਿਵੀ ਨਾ ਚੱਕੀ, ਹੋ
ਗਰਮ ਆ ਕਈਆਂ ਲਈ ਜਿੱਥੇ ਆਕੜ ਰੱਖੀ
ਜਾਂਦੀ ਉੱਡ ਦੀ ਬੱਕੀ
ਅਸਲੇ ਨਾ ਯਾਰੀ ਬੰਦੇ ਅਸਲੀ

ਖਾਨਦਾਨੀ ਬੋਲੇ ਨਸਲੀ ਨਾ ਕੋਈ ਨਕਲੀ
ਲਾਣਿਆਂ ਤੋਂ ਜਾਣੇ ਜਾਂਦੇ ਸਰਦਾਰ

ਗੱਲ ਰੱਖੀ ਆਰ ਯਾ ਪਾਰ
ਨਹੀਓ Fake ਜੇਹਾ ਕਰਦੇ ਪਿਆਰ
ਹੱਥ ਨਾ ਮਿਲਾਈਏ ਨਾ ਮਿਲੀ ਦਾ
ਜਿੱਥੇ ਬੰਦਿਆਂ ਦੇ ਦਿੱਲਾ ਵਿੱਚ ਖਾਰ
ਗੱਲ ਰੱਖੀ ਆਰ ਯਾ ਪਾਰ
ਆਰ ਯਾ ਪਾਰ

ਕਿਥੇ ਹੋਣੀਆਂ ਨੇ ਰੀਸ ਕੁੜੇ
ਸਾਡੀਆਂ ਓਹਨਾ ਤੋਂ
ਮਤਲਬ ਖੋਰੀਆਂ ਨੀ
ਕਦੇ ਜਾਂਦੀਆਂ ਓਹਨਾ ਚੋਂ
ਅੱਸੀ League Lead ਕਰਿ ਦੀ ਆ Foucs'ਚ ਰਹਿਕੇ
ਅੱਸੀ ਚੁਸਤੀ ਚਲਾਕੀ ਵਿੱਚ
ਫਾੜੀ ਆ ਓਹਨਾ ਤੋਂ
ਯਾਰੀਆਂ ਲਈ Case
ਨਾ ਕਿ Racket 'ਆਂ 'ਚ
ਨਿੱਗ ਸੁੱਖ ਮਿਲੇ ਸਾਡੇ Jacket 'ਆਂ 'ਚ
ਪਿੰਡ ਸੀ ਜੋ ਪਿਆ ਹੁੰਦਾ ਬੈਠਕਾਂ 'ਚ

America 'ਚ ਲੁਕੋਇਆ ਉਹ ਐ ਟੱਕਾ 'ਚ
ਸਾਡੇ ਬਾਬੇ ਗਦਰੀ ਨਾ Escobar

ਗੱਲ ਰੱਖੀ ਆਰ ਯਾ ਪਾਰ
ਨਹੀਓ Fake ਜੇਹਾ ਕਰਦੇ ਪਿਆਰ
ਹੱਥ ਨਾ ਮਿਲਾਈਏ ਨਾ ਮਿਲੀ ਦਾ
ਜਿੱਥੇ ਬੰਦਿਆਂ ਦੇ ਦਿੱਲਾ ਵਿੱਚ ਖਾਰ
ਗੱਲ ਰੱਖੀ ਆਰ ਯਾ ਪਾਰ
ਆਰ ਯਾ ਪਾਰ

Picka ਰੱਖੀ ਜੋ, Mercedes ਦਾ ਸਿਰਾ, ਹੋ
Feel ਦਿੰਦੀ ਪੂਰੀ ਜਮਾ, ਇਸ਼ਕ ਨਿਰਾ, ਹੋ
ਮਾਰਦੇ ਨੀ ਢੂਹੀ,ਚਾਹੇ Anti ਨੇ ਤੇਰ੍ਹਾਂ, ਹੋ
ਯਾਰਾਂ ਨਾਲ ਫਿਰਾਂ, ਹੋ
ਥੱਲੇ ਨਾ ਗਿਰਾ, ਹੋ
ਤੋੜੀ ਦਾ ਨੀ ਕਦੇ, ਬੜਕੇ Group ਆ ਵਿੱਚ
ਹੁੰਦੇ ਨੇ ਜਵਾਬ, ਸਦਾ ਸਾਡੇ ਚੁਪਾ ਵਿੱਚ
ਜੱਸੜ ਹੋਣੀ ਨੇ ਰਹਿੰਦੇ ਥੁੱਕਾਂ ਵਿੱਚ
ਗੱਲ ਮੈਂ ਮੁਕਾਉਣਾ ਦੋ ਤੁੱਕਾਂ ਵਿੱਚ

ਯਾ ਤਾ ਕੱਢੀ ਦੀ ਆ ਅੱਗ
ਯਾ ਫਿਰ ਜਮਾ ਵੀ ਨਹੀਂ ਹੋਇਦਾ ਦਾ ਤਿਆਰ

ਗੱਲ ਰੱਖੀ ਆਰ ਯਾ ਪਾਰ
ਨਹੀਓ Fake ਜੇਹਾ ਕਰਦੇ ਪਿਆਰ
ਹੱਥ ਨਾ ਮਿਲਾਈਏ ਨਾ ਮਿਲੀ ਦਾ
ਜਿੱਥੇ ਬੰਦਿਆਂ ਦੇ ਦਿੱਲਾ ਵਿੱਚ ਖਾਰ
ਗੱਲ ਰੱਖੀ ਆਰ ਯਾ ਪਾਰ
ਆਰ ਯਾ ਪਾਰ

You May Also Like

» GOLD DIGGER [Harman] » Tere Te Tere Te [Guntaj] » Rajje Firde [Fouji, Abdullah Jutt] » Nachdi [Gurnam Bhullar] » Saroor - Intro [Arjan Dhillon] » Jaikaare [Harf Cheema] » Tere Jeha Munda [Sabba, Aarsh Kaur] » Lahore [GD Kaur]

FAQs for Aar Ya Paar

Who is singer of Aar Ya Paar song ?

Singer of Tarsem Jassar.

Who is writer of Aar Ya Paar song ?

Tarsem Jassar wrote this Song.

Who is the music director of Aar Ya Paar song ?

Aar Ya Paar is Tuned by Deep Jandu.

Which label release Aar Ya Paar song ?

Aar Ya Paar is released under the label of Vehli Janta Records.

Whats the playtime (duration) of Aar Ya Paar song ?

Playtime of song Aar Ya Paar is 02:36 minute.

How can I download Aar Ya Paar song ?

You can download Aar Ya Paar song via click above download links.

Google Tags :

Aar Ya Paar mp3 song , Aar Ya Paar mp3 song download , Aar Ya Paar song download , Aar Ya Paar Tarsem Jassar mp3 song , Aar Ya Paar Prem Dhillon mp3 song download , Aar Ya Paar Tarsem Jassar song download, Aar Ya Paar Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer