DjPunjab.Com.Se

Aalam Aara Satinder Sartaaj Mp3 Song Download

Aalam Aara
Aalam Aara Mp3 Download Satinder Sartaaj
Title : Aalam Aara
Singer : Satinder Sartaaj ,
Lyric : Satinder Sartaaj
Music : Satinder Sartaaj
Label : Firdaus Production
Category : Punjabi Songs
Duration : 06:53
Released : 23, Mar 2025
Description: Aalam Aara Satinder Sartaaj Mp3 Song Download from Aalam Aara Album, Aalam Aara Song Sung by Satinder Sartaaj, This Latest Song Music composed By Satinder Sartaaj and Lyrics written by Satinder Sartaaj, Aalam Aara Song Ringtone Download. Download Aalam Aara Satinder Sartaaj mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [6.44 mb]

Play Online

Cover
Aalam Aara Satinder Sartaaj
0:00
0:00

Share This Song

Aalam Aara Song Lyrics

ਸਾ ਰੇ
ਪਾ ਨੀ ਸਾ ਰੇ ਗਾ ਰੇ ਸਾ ਪਾ
ਸਾ ਪਾ ਮਾ ਪਾ ਨੀ
ਸਾ ਪਾ ਮਾ ਪਾ
ਰੇ ਮਾ ਪਾ
ਸਾ ਰੇ ਮਾ ਪਾ ਨੀ
ਪਾ ਨੀ ਸਾ ਰੇ ਗਾ ਪਾ ਮਾ

ਆਲਮ ਆਰਾ ਵੇ
ਤੂੰ ਦਿਲ ਦੇ ਅੰਬਰਾਂ ਦਾ
ਕੁਤਬ ਸਿਤਾਰਾ ਵੇ
ਆਲਮ ਆਰਾ ਵੇ
ਰੱਖ ਲਿਆ ਤੇਰਾ ਨਾਮ
ਅਸੀਂ ਧ੍ਰੁਵ ਤਾਰਾ ਵੇ
ਰੂਹ ਸਾਡੀ ਦੇ ਚਾਨਣ ਵਾਲਾ ਮਿਨਾਰਾ ਵੇ
ਲੋਹ ਤੇਰੀ ਬਿਨ ਰਾਤ ਦਾ ਨਹੀਂ ਗੁਜ਼ਾਰਾ ਵੇ
ਖ਼ਾਬ ਦੀ ਕਰ ਇਬਾਦਤ ਮਾਰ ਚਮਕਾਰਾ ਵੇ
ਰੇਸ਼ਮ ਨਾਲ ਰੌਸ਼ਨ ਕਰ ਸਾਰੇ ਦਾ ਸਾਰਾ ਵੇ
ਸਾਰਾ ਵੇ
ਆਲਮ ਆਰਾ ਵੇ
ਹਸਤੀ ਦਗ ਦਗ ਕਰਾਂ ਬਣੂੰ ਲਿਸ਼ਕਾਰਾ ਵੇ
ਆਲਮ ਆਰਾ ਵੇ
ਇੱਕ ਵਾਰੀ ਮੁੜ ਦੇਜਾ ਫਿਰ ਝਲਕਾਰਾ ਵੇ

ਕਰ ਕੋਈ ਵਿਸ਼ਮਾ ਦਾ, ਵਰਤਾਰਾ ਵੇ
ਦਿਲ ਵਿਚ ਮੱਘਦਾ ਰਹਿੰਦਾ ਕੋਈ ਅੰਗਿਆਰਾਂ ਵੇ
ਵਣਜ ਕਰੇ ਸਦਰਾਂ ਦਾ ਤੂੰ ਵਣਜਾਰਾ ਵੇ
ਦਿਲ ਆਰਹਾਈਆਂ ਕਰਦਾ ਲੱਗੇ ਦਿਲਾਰਾ ਵੇ
ਗੁਲਨਾਰਾ ਨਾਲ ਸਾਂਝ ਬਣਾਂ ਗੁਲਜ਼ਾਰਾ ਵੇ
ਸੋਨੇ ਰੰਗੇ ਸੁਪਨਿਆਂ ਦਾ ਸੁਣਿਆਰਾ ਵੇ
ਇਸ਼ਕ ਚਲਾਕੀ ਜਰਦਾ ਨਹੀਂ ਹੋਸ਼ਿਆਰਾ ਵੇ
ਹਸਰ ਤੇਨੂੰ ਕੰਗਣਾ ਦਾ ਲਾ ਗਿਓ ਲਾਰਾ ਵੇ
ਲਾਰਾ ਵੇ
ਆਲਮ ਆਰਾ ਵੇ
ਜਜ਼ਬਾਤਾਂ ਦਾ ਬੰਦ ਸੀ ਪਿਆ ਪਿਟਾਰਾ ਵੇ
ਆਲਮ ਆਰਾ ਵੇ
ਚਾਰ ਸੁੱਕੇ ਬੈਠੇ ਕਰ ਕੋਈ ਚਾਰਾ ਵੇ

ਤੇਰੇ ਜਿੰਮੇ ਲੱਗਣਾ ਹਰ ਕੋਈ ਕਰਾ ਵੇ
ਖ਼ਿਆਲਾਂ ਦੇ ਵਿਚ ਪਿਆ ਏ ਬਹੁਤ ਖਲਾਰਾ ਵੇ
ਹਜ਼ਮਤ ਕਰਨ ਉਮੀਦਾਂ ਦੇਖ ਉਜਾਰਾ ਵੇ
ਇਸ ਦਰਿਆ ਦਾ ਆਰ ਨਾ ਪਾਰ ਕਿਨਾਰਾ ਵੇ
ਸੋਹਰ ਬਣੀ ਸਾਡਾ ਜਾ ਰਹੀ ਕੁਆਰਾ ਵੇ
ਨਹੀਂ ਤਾਂ ਸਾਨੂੰ ਆਪ ਪੀਲਾ ਦੇਈ ਪਾਰਾ ਵੇ
ਰਾਂਝੇ ਵਾਂਗੂੰ ਛੱਡ ਦੇ ਤਖ਼ਤ ਹਜ਼ਾਰਾ ਵੇ
ਹਾਂ ਗੱਲ ਸਾਡੀ ਤੇ ਅਮਲ ਕਰੀ ਕੁਝ ਯਾਰਾ ਵੇ
ਯਾਰਾ ਵੇ
ਆਲਮ ਆਰਾ ਵੇ
ਚੱਲ ਓਹੀ ਫਰਮਾਈਏ ਇਸ਼ਕ ਦੁਬਾਰਾ ਵੇ
ਆਲਮ ਆਰਾ ਵੇ
ਦਿਲਕਸ਼ ਵੇਲੇ ਰਾਹ ਦੇਖਣ ਦਿਲਦਾਰਾ ਵੇ

ਚੰਦ ਨੇ ਤੇਰੇ ਹੱਕ ਵਿਚ ਲਾ ਤਾਂ ਨਾਰਾ ਵੇ
ਪੱਤਣ ਤੇ ਲੁੱਡਣ ਵੀ ਖੜਾ ਵਿਚਾਰਾਂ ਵੇ
ਆਸ ਤੇ ਆਸਾਂ ਦਾ ਵੱਗ ਫਿਰੇ ਅਵਾਰਾ ਵੇ
ਕਦੋ ਕਰੇਗੀ ਵੰਜਲੀ ਤੇਰੀ ਇਸ਼ਾਰਾ ਵੇ
ਜੋਬ ਲੈਣ ਤੋਂ ਮਿਲ ਜੁਗਾਂ ਛੁਟਕਾਰਾ ਵੇ
ਭਟਕਦਿਆਂ ਸਦਰਾਂ ਦਾ ਪਾਰ ਉਤਾਰਾ ਵੇ
ਸ਼ਾਹਿਦ ਬਿਨੁ ਚਿਨਾਬ ਹੋ ਨਿਪਟਾਰਾ ਵੇ
ਫਿਰ ਸਹਿਬੇ ਨੂੰ ਕੱਲੀਏ ਸ਼ੱਕਰਪਾਰਾ ਵੇ
ਦੇ ਨਸਤ ਕੇ ਰਾਣੀ ਪਊ ਛੁਵਾਰਾ ਵੇ
ਰੰਗਪੁਰ ਨੂੰ ਫਿਰ ਮਿਲਜੂ ਸਬਕ ਕਰਾਰਾ ਵੇ
ਸੈਂਤੀ ਆਪੇ ਲੱਭ ਲੁ ਸਬਰ ਸਹਾਰਾ ਵੇ
ਪਿਆਰ ਦੀਆਂ ਪੀਂਘਾਂ ਨੂੰ ਮਿਲੁ ਹੁਲਾਰਾ ਵੇ
ਖੇਡੇ ਨੂੰ ਖੇਡੇ ਨਾਲ ਲਾਈਏ ਲਾਰਾ ਵੇ
ਆਇਆ ਏ ਕੋਈ ਫ਼ਿਰਦੌਸ ਤੋਂ ਕੋਈ ਬੁਲਾਰਾ ਵੇ
ਖੇਡੇ ਨੂੰ ਖੇਡੇ ਨਾਲ ਲਾਈਏ ਲਾਰਾ ਵੇ
ਆਲਮ ਆਰਾ ਵੇ
ਆਲਮ ਆਰਾ ਵੇ
ਆਇਆ ਏ ਕੋਈ ਫ਼ਿਰਦੌਸ ਤੋਂ ਕੋਈ ਬੁਲਾਰਾ ਵੇ
ਆਲਮ ਆਰਾ ਵੇ
ਐਹਸਾਸਾਂ ਦਾ ਲਿਖ ਕੇ ਗੀਤ ਪਿਆਰਾ ਵੇ

ਚੱਲ ਕਾਇਦਾਂ 'ਤੇ ਪਾਇਆ ਮਸਲਾ ਪਾਰਾ ਵੇ
ਕਿਸੇਆਂ ਦਾ ਫੇਰ ਹੋਣਾ ਅਜਬ ਨਜ਼ਾਰਾ ਵੇ
ਹੀਰ ਮਹਲ ਦੀ ਬੋਲੂਗਾ ਦੋ ਤਾਰਾ ਵੇ
ਜਦੋ ਮੁਹੱਬਤਾਂ ਦਾ ਸਜਣਾ ਚੌਬਾਰਾ ਵੇ
ਸਿਹਰਾ ਤੇਰਾ ਪੜ੍ਹਨ ਲਈ ਸਰਦਾਰਾ ਵੇ
ਸ਼ਰਬਤ ਵਰਗਾ ਕਰਤਾ ਪਾਣੀ ਖਾਰਾ ਵੇ
ਖਾਰਾ ਵੇ
ਆਲਮ ਆਰਾ ਵੇ
ਸਦਕੇ ਆ ਸਰਤਾਜ ਤੇਰੇ ਫ਼ਨਕਾਰਾ ਵੇ
ਆਲਮ ਆਰਾ ਵੇ
ਤੂੰ ਦਿਲ ਦੇ ਅੰਬਰਾਂ ਦਾ ਕੁਤਬ ਸਿਤਾਰਾ ਵੇ
ਆਲਮ ਆਰਾ ਵੇ
ਰੱਖ ਲਿਆ ਤੇਰਾ ਨਾਮ ਅਸੀਂ ਧ੍ਰੁਵ ਤਾਰਾ ਵੇ

You May Also Like

» Jatt Anthem 2.0 [Gippy Grewal] » Chammak Challo [Navv Inder, Simar Kaur] » Rebel Blood [JK Dhillon] » Yolo [Jovan Dhillon] » Ok aa [Sarika Gill] » Billi Akhh [Sukhpall Channi] » Perfect Jatt [Gurman Maan] » Lachi Wargi Naar [Deep Bajwa, Gurlez Akhtar]

FAQs for Aalam Aara

Who is singer of Aalam Aara song ?

Singer of Satinder Sartaaj.

Who is writer of Aalam Aara song ?

Satinder Sartaaj wrote this Song.

Who is the music director of Aalam Aara song ?

Aalam Aara is Tuned by Satinder Sartaaj.

Which label release Aalam Aara song ?

Aalam Aara is released under the label of Firdaus Production.

Whats the playtime (duration) of Aalam Aara song ?

Playtime of song Aalam Aara is 06:53 minute.

How can I download Aalam Aara song ?

You can download Aalam Aara song via click above download links.

Google Tags :

Aalam Aara mp3 song , Aalam Aara mp3 song download , Aalam Aara song download , Aalam Aara Satinder Sartaaj mp3 song , Aalam Aara Prem Dhillon mp3 song download , Aalam Aara Satinder Sartaaj song download, Aalam Aara Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer