Aaj Kal Kardi Ae Gurpreet, Miss Pooja Mp3 Song Download
Get This Song
Play Online
Share This Song
Aaj Kal Kardi Ae Song Lyrics
ਚੜ੍ਹ ਗਈ ਜਵਾਨੀ ਤੇਰੇ ਉੱਤੇ ਬੱਲੀਏ
ਚੜ੍ਹ ਗਈ ਜਵਾਨੀ ਤੇਰੇ ਉੱਤੇ ਬੱਲੀਏ
ਗੱਲ ਕੋਈ ਰਹੀ ਨਾ ਹੁਣ ਤੇਰੇ ਵੱਸ ਦੀ ਗੱਲ ਕੋਈ ਰਹੀ ਨਾ ਹੁਣ ਤੇਰੇ ਵੱਸ ਦੀ
ਲੱਗਦਾ ਏ ਫਿਰਦੀ ਐਂ ਦਿਲ ਲੈਣ ਨੂੰ ਤਾਈਂ ਨੈਣ ਨੈਣਾ ਨਾਲ ਮਿਲਾ ਕੇ ਹੱਸਦੀ
ਲੱਗਦਾ ਏ ਫਿਰਦੀ ਐਂ ਦਿਲ ਲੈਣ ਨੂੰ ਤਾਈਂ ਨੈਣ ਨੈਣਾ ਨਾਲ ਮਿਲਾ ਕੇ ਹੱਸਦੀ
ਹੋਣ ਦੇ ਉੱਤੇ ਚੜ੍ਹ ਨਿੱਤ ਲਾਵੇਂ ਗੇੜੀਆਂ ਹੋਣ ਦੇ ਉੱਤੇ ਚੜ੍ਹ ਨਿੱਤ ਲਾਵੇਂ ਗੇੜੀਆਂ
ਤੈਨੂੰ ਵੀ ਤਾਂ ਦੁਨੀਆ ਦੀ ਹੋਸ਼ ਭੁੱਲ ਗਈ ਤੈਨੂੰ ਵੀ ਤਾਂ ਦੁਨੀਆ ਦੀ ਹੋਸ਼ ਭੁੱਲ ਗਈ
ਹੋਇਆ ਕੀ ਜੇ ਝੂਠੀ ਮੁਠੀ ਮੈਂ ਹੱਸ ਪਈ ਸੋਚਦਾ ਹੋਵੇਂਗਾ ਤੇਰੇ ਉੱਤੇ ਡੁੱਲ ਗਈ
ਹੋਇਆ ਕੀ ਜੇ ਝੂਠੀ ਮੁਠੀ ਮੈਂ ਹੱਸ ਪਈ ਮੈਂ ਕਿਹਾ ਸੋਚਦਾ ਹੋਵੇਂਗਾ ਤੇਰੇ ਉੱਤੇ ਡੁੱਲ ਗਈ
ਹੋਇਆ ਕੀ ਜੇ ਝੂਠੀ ਮੁਠੀ ਮੈਂ ਹੱਸ ਪਈ ਮੈਂ ਕਿਹਾ ਸੋਚਦਾ ਹੋਵੇਂਗਾ ਤੇਰੇ ਉੱਤੇ ਡੁੱਲ ਗਈ
ਦਿਲ ਦੇ ਕਬੂਤਰ ਨੂੰ ਭੋਲਾ ਜਾਣਕੇ ਮਾਰ ਪੁੱਚਕਾਰੀ ਉਲਝਾਉਣਾ ਚਾਹੁੰਦੀ ਏ
ਦਿਲ ਦੇ ਕਬੂਤਰ ਨੂੰ ਭੋਲਾ ਜਾਣਕੇ ਮਾਰ ਪੁੱਚਕਾਰੀ ਉਲਝਾਉਣਾ ਚਾਹੁੰਦੀ ਏ
ਹਾਸਿਆਂ ਦੀ ਗੋਰੀਏ ਨੀ ਝਾਂਕ ਸੁੱਟਕੇ ਮੋਹ ਭਰੇ ਜਾਲ ‘ਚ ਫਸਾਉਣਾ ਚਾਹੁੰਦੀ ਏ
ਹੋਰ ਕਿਤੇ ਜਾ ਕੇ ਬਿਲੋ ਮਾਰ ਤੂੰ Try-ਆ ਹੋਰ ਕਿਤੇ ਜਾ ਕੇ ਬਿਲੋ ਮਾਰ ਤੂੰ Try-ਆ
ਸਾਨੂੰ ਫਿਰੇਂ ਆਪਣਾ ਸ਼ਿਕਾਰ ਦੱਸਦੀ ਸਾਨੂੰ ਫਿਰੇਂ ਆਪਣਾ ਸ਼ਿਕਾਰ ਦੱਸਦੀ
ਲੱਗਦਾ ਏ ਫਿਰਦੀ ਐਂ ਦਿਲ ਲੈਣ ਨੂੰ ਤਾਈਂ ਨੈਣ ਨੈਣਾ ਨਾਲ ਮਿਲਾ ਕੇ ਹੱਸਦੀ
ਲੱਗਦਾ ਏ ਫਿਰਦੀ ਐਂ ਦਿਲ ਲੈਣ ਨੂੰ ਤਾਈਂ ਨੈਣ ਨੈਣਾ ਨਾਲ ਮਿਲਾ ਕੇ ਹੱਸਦੀ\
ਐਨਾ ਵੀ ਹਵਾ ਚ ਨਾ ਤੂੰ ਉੱਡਦਾ ਉੱਡ ਵੇ ਪਿੰਜਰੇ ਚ ਪਾ ਲਵਾਂ ਕੋਈ ਖੰਭ ਕੱਟਕੇ
ਐਨਾ ਵੀ ਹਵਾ ਚ ਨਾ ਤੂੰ ਉੱਡਦਾ ਉੱਡ ਵੇ ਪਿੰਜਰੇ ਚ ਪਾ ਲਵਾਂ ਕੋਈ ਖੰਭ ਕੱਟਕੇ
ਅਪਣੀ ਆਈ ਤੇ ਕਿਤੇ ਆ ਗਈ ਜੇ ਰਕਾਂ ਫਿਰ ਤੂੰ ਦਿਖਾਵੇਂ ਸਾਨੂੰ ਪੈਰ ਪੱਟਕੇ
ਤੇਰੀ ਕੀ ਮਜਾਲ ਵੇ ਤੂੰ ਪਾਣੀ ਮੰਗ’ਜੇ ਹਾ ਤੇਰੀ ਕੀ ਮਜਾਲ ਵੇ ਤੂੰ ਪਾਣੀ ਮੰਗ’ਜੇ
ਜਦੋਂ ਕਿਤੇ ਨਾਗਨ ਦੀ ਪਟਾਰੀ ਖੁਲ ਗਈ ਜਦੋਂ ਕਿਤੇ ਨਾਗਨ ਦੀ ਪਟਾਰੀ ਖੁਲ ਗਈ
ਹੋਇਆ ਕੀ ਜੇ ਝੂਠੀ ਮੁਠੀ ਮੈਂ ਹੱਸ ਪਈ ਸੋਚਦਾ ਹੋਵੇਂਗਾ ਤੇਰੇ ਉੱਤੇ ਡੁੱਲ ਗਈ
ਹੋਇਆ ਕੀ ਜੇ ਝੂਠੀ ਮੁਠੀ ਮੈਂ ਹੱਸ ਪਈ ਮੈਂ ਕਿਹਾ ਸੋਚਦਾ ਹੋਵੇਂਗਾ ਤੇਰੇ ਉੱਤੇ ਡੁੱਲ ਗਈ
ਮਡਕਾਂ ਚ ਰਹੀਏ ਅਸੀਂ ਜਿਉਂ ਜੋਗੀਆਂ ਆਕੜਾਂ ਚ ਨਹੀਂਓ ਅਸੀਂ ਪੱਜੇ ਹੋਏ ਆਂ
ਮਡਕਾਂ ਚ ਰਹੀਏ ਅਸੀਂ ਜਿਉਂ ਜੋਗੀਆਂ ਆਕੜਾਂ ਚ ਨਹੀਂਓ ਅਸੀਂ ਪੱਜੇ ਹੋਏ ਆਂ
ਸ਼ੌਂਕ ਸਾਨੂੰ ਯਾਰਾਂ ਨਾਲ ਪੀਣ ਖਾਣ ਦਾ ਅਪਣੀ ਹੀ ਮਸਤੀ ਚ ਰੁੱਝੇ ਹੋਏ ਆਂ
ਨੀ ਸਾਡੇ ਉੱਤੇ ਜ਼ੋਰ ਤੇਰਾ ਨਹੀਂਓ ਚੱਲਣਾ ਨੀ ਸਾਡੇ ਉੱਤੇ ਜ਼ੋਰ ਤੇਰਾ ਨਹੀਂਓ ਚੱਲਣਾ
ਟੇੜਾ ਟੇੜਾ ਮੇਰੇ ਵੱਲ ਰਹੀਏ ਤੱਕਦੀ ਟੇੜਾ ਟੇੜਾ ਮੇਰੇ ਵੱਲ ਰਹੀਏ ਤੱਕਦੀ
ਲੱਗਦਾ ਏ ਫਿਰਦੀ ਐਂ ਦਿਲ ਲੈਣ ਨੂੰ ਤਾਈਂ ਨੈਣ ਨੈਣਾ ਨਾਲ ਮਿਲਾ ਕੇ ਹੱਸਦੀ
ਲੱਗਦਾ ਏ ਫਿਰਦੀ ਐਂ ਦਿਲ ਲੈਣ ਨੂੰ ਤਾਈਂ ਨੈਣ ਨੈਣਾ ਨਾਲ ਮਿਲਾ ਕੇ ਹੱਸਦੀ
ਤੇਰੇ ਜਿਹੇ ਕਈ ਵੱਡੇ ਵੱਡੇ ਫ਼ਨਣੇ ਖਾਂ ਚੁੰਨੀ ਦੇ ਮੈਂ ਲੱਦ ਨਾਲ ਰੱਖੇ ਬਣਕੇ
ਤੇਰੇ ਜਿਹੇ ਕਈ ਵੱਡੇ ਵੱਡੇ ਫ਼ਨਣੇ ਖਾਂ ਚੁੰਨੀ ਦੇ ਮੈਂ ਲੱਦ ਨਾਲ ਰੱਖੇ ਬਣਕੇ
ਫੁੱਲ ਦੇ Davinder ਆ ਕੀ ਜਾਣੇ ਖ਼ੁਦ ਨੂੰ ਲੰਘਦਾ ਏ ਮੇਰੇ ਕੋਲੋਂ ਹਿਕ ਤਾਣ ਕੇ
ਘਰ ਦਾ ਨਾ ਰਹਿਣਾ ਵੇ ਤੂੰ ਨਾ ਹੀ ਘਾਟ ਦਾ ਘਰ ਦਾ ਨਾ ਰਹਿਣਾ ਵੇ ਤੂੰ ਨਾ ਹੀ ਘਾਟ ਦਾ
ਹੁਸਨਾਂ ਦੇ ਜਦੋਂ ਏ ਹਣੇਰੀ ਝੁੱਲ ਗਈ ਹੁਸਨਾਂ ਦੇ ਜਦੋਂ ਏ ਹਣੇਰੀ ਝੁੱਲ ਗਈ
ਹੋਇਆ ਕੀ ਜੇ ਝੂਠੀ ਮੁਠੀ ਮੈਂ ਹੱਸ ਪਈ ਸੋਚਦਾ ਹੋਵੇਂਗਾ ਤੇਰੇ ਉੱਤੇ ਡੁੱਲ ਗਈ
ਹੋਇਆ ਕੀ ਜੇ ਝੂਠੀ ਮੁਠੀ ਮੈਂ ਹੱਸ ਪਈ ਹਾਏ ਸੋਚਦਾ ਹੋਵੇਂਗਾ ਤੇਰੇ ਉੱਤੇ ਡੁੱਲ ਗਈ
ਹੋਇਆ ਕੀ ਜੇ ਝੂਠੀ ਮੁਠੀ ਮੈਂ ਹੱਸ ਪਈ ਮੈਂ ਕਿਹਾ ਸੋਚਦਾ ਹੋਵੇਂਗਾ ਤੇਰੇ ਉੱਤੇ ਡੁੱਲ ਗਈ
You May Also Like
» Tere Naal Kaadi Sadi [Gurpreet, Miss Pooja] » Mere Veer Da Viyah [Gurpreet, Miss Pooja] » Rakhdi Barabar Dunali [Gurpreet, Miss Pooja] » Kidde Kidde Vaade [Gurpreet, Miss Pooja] » Motti Motti Ankh [Gurpreet, Miss Pooja] » Aashiqi Na Hundi [Gurpreet, Miss Pooja] » Tiki Hoi Raat Taara [Gurpreet, Miss Pooja] » Tainu Vairne Rabb [Gurpreet, Miss Pooja]FAQs for Aaj Kal Kardi Ae
Who is singer of Aaj Kal Kardi Ae song ?
Singer of Gurpreet, Miss Pooja.
Who is writer of Aaj Kal Kardi Ae song ?
V Ratti wrote this Song.
Who is the music director of Aaj Kal Kardi Ae song ?
Aaj Kal Kardi Ae is Tuned by V Ratti.
Which label release Aaj Kal Kardi Ae song ?
Aaj Kal Kardi Ae is released under the label of DMK Production.
Whats the playtime (duration) of Aaj Kal Kardi Ae song ?
Playtime of song Aaj Kal Kardi Ae is 03:53 minute.
How can I download Aaj Kal Kardi Ae song ?
You can download Aaj Kal Kardi Ae song via click above download links.