Aa Lay Hath Fadh Lay Mehrama Resham Singh Mp3 Song Download
Get This Song
Play Online
Share This Song
Aa Lay Hath Fadh Lay Mehrama Song Lyrics
ਨਿੱਤ ਪੈਂਦਾ ਐ ਪੰਗਾ, ਪੱਟੀ ਇਕ ਸਹੇਲੀ ਦਾ
ਮੈਂ ਤੁਪਕਾ ਕਿਕਰ ਦਾ, ਉਹ ਫੁੱਲ ਚਮੇਲੀ ਦਾ
ਮੈਂ ਤੁਪਕਾ ਕਿਕਰ ਦਾ, ਉਹ ਫੁੱਲ ਚਮੇਲੀ ਦਾ
ਮੈਂ ਚੱਲਾ ਚਾਲ ਜਮਾਨੇ ਦੀ, ਉਹ ਗੱਲ ਕਰਦੀ ਤੇਜ਼ੀ ਦੀ
ਮੈਂ ਕੈਦਾ ਕੱਚੀ ਦਾ, ਉਹ Book ਅੰਗਰੇਜੀ ਦੀ
ਮੈਂ ਕੈਦਾ ਕੱਚੀ ਦਾ, ਉਹ Book ਅੰਗਰੇਜੀ ਦੀ
ਮੈਂ ਕੁੜਤੇ ਪਾਉਂਦਾ ਹਾਂ ਓਹੋ Jean Top ਪਾਉਂਦੀ
ਬੰਨਾ ਪਰਨਾ ਡੱਬੀ ਦਾਰ ਓਹੋ Matching ਹੈ ਬਣਾਉਂਦੀ
ਬੰਨਾ ਪਰਨਾ ਡੱਬੀ ਦਾਰ ਓਹੋ Matching ਹੈ ਬਣਾਉਂਦੀ
ਮੈਂ ਸੁਣਾ ਮਾਨਕ ਦੀਆਂ ਕੱਲੀਆਂ
ਮੈਂ ਕੱਲੀਆਂ ਸੁਣਦਾ ਓ Fan ਹੈ Jazzy ਦੀ
ਮੈਂ ਕੈਦਾ ਕੱਚੀ ਦਾ, ਉਹ Book ਅੰਗਰੇਜੀ ਦੀ
ਮੈਂ ਕੈਦਾ ਕੱਚੀ ਦਾ, ਉਹ Book ਅੰਗਰੇਜੀ ਦੀ
ਮੈਂ ਚਾਰ ਜਮਾਤਾਂ ਪੜ੍ਹਿਆ ਹਾਂ ਉਹ ਅੱਜ Vpu ਪੜ੍ਹ ਦੀ ਆ
ਮੈਂ ਜਾਣਾ ਇੱਲ ਤੋਂ ਕੁੱਕੜ ਨਾ, ਉਹ ਨਵੇਂ Course ਕਰਦੀ ਆ
ਮੈਂ ਜਾਣਾ ਇੱਲ ਤੋਂ ਕੁੱਕੜ ਨਾ, ਉਹ ਨਵੇਂ Course ਕਰਦੀ ਆ
ਮੈਨੂੰ ਸਮਝ ਹੀ ਲੱਗਦੀ ਨਾ
ਮੈਨੂੰ ਸਮਝ ਹੀ ਲੱਗਦੀ ਨਾ, ਉਹਦੀ E-mail ਭੇਜੀ ਦੀ
ਮੈਂ ਕੈਦਾ ਕੱਚੀ ਦਾ, ਉਹ Book ਅੰਗਰੇਜੀ ਦੀ
ਮੈਂ ਕੈਦਾ ਕੱਚੀ ਦਾ, ਉਹ Book ਅੰਗਰੇਜੀ ਦੀ
ਪ੍ਰੀਤ ਮਾਨਸੇ ਵਾਲਾ ਤਾ ਤੇਰੇ ਤੇ ਮਰਦਾ ਐ
ਨਾ ਚਾਉਂਦੇ ਹੋਏ ਵੀ ਤੇਰੇ ਰਾਹ ਹੀ ਖੜ ਦਾ ਐ
ਨਾ ਚਾਉਂਦੇ ਹੋਏ ਵੀ ਤੇਰੇ ਰਾਹ ਹੀ ਖੜ ਦਾ ਐ
ਮੈਂ ਕਈ ਸਾਲ ਗਵਾ ਦਿੱਤੇ
ਮੈਂ ਕਈ ਸਾਲ ਗਵਾ ਦਿੱਤੇ, ਓ ਰੇਸ਼ਮ ਲਈ Crazy ਸੀ
ਮੈਂ ਕੈਦਾ ਕੱਚੀ ਦਾ, ਉਹ Book ਅੰਗਰੇਜੀ ਦੀ
ਮੈਂ ਕੈਦਾ ਕੱਚੀ ਦਾ, ਉਹ Book ਅੰਗਰੇਜੀ ਦੀ
ਮੈਂ ਕੈਦਾ ਕੱਚੀ ਦਾ, ਉਹ Book ਅੰਗਰੇਜੀ ਦੀ
ਮੈਂ ਕੈਦਾ ਕੱਚੀ ਦਾ, ਉਹ Book ਅੰਗਰੇਜੀ ਦੀ
You May Also Like
» Ek Tera Nakhra Te Duji Muskaan [Resham Singh] » Pagg Da Ladh Sut Ke Pat Sutiyan [Resham Singh] » Unjh Taan Pyaar Wali Akh [Resham Singh] » Ek Peedh De Gayin Hain Umaran [Resham Singh] » Akhiyan Sambh Ke Rakiyan Tere [Resham Singh] » Mahiya Tere Vich Pyaar Bathera [Resham Singh] » Te Ki Jane Putt Vichhoda Kivain [Resham Singh] » Canada Chandari Ley Gayi [Resham Singh]FAQs for Aa Lay Hath Fadh Lay Mehrama
Who is singer of Aa Lay Hath Fadh Lay Mehrama song ?
Singer of Resham Singh.
Who is writer of Aa Lay Hath Fadh Lay Mehrama song ?
Nimma Loharka wrote this Song.
Who is the music director of Aa Lay Hath Fadh Lay Mehrama song ?
Aa Lay Hath Fadh Lay Mehrama is Tuned by Jatinder Jeetu.
Which label release Aa Lay Hath Fadh Lay Mehrama song ?
Aa Lay Hath Fadh Lay Mehrama is released under the label of Shine Music.
Whats the playtime (duration) of Aa Lay Hath Fadh Lay Mehrama song ?
Playtime of song Aa Lay Hath Fadh Lay Mehrama is 04:00 minute.
How can I download Aa Lay Hath Fadh Lay Mehrama song ?
You can download Aa Lay Hath Fadh Lay Mehrama song via click above download links.