Aa Kurie Han Die Surjit Khan Mp3 Song Download
Get This Song
Play Online
Share This Song
Aa Kurie Han Die Song Lyrics
ਆਪਣੇ ਪੈਰਾਂ ਤੇ ਆਪ ਖੜੇ ਹੋਏ ਆ
ਨੀ ਲੋਕਾਂ ਦੀ ਨਿਗਾਹ ਚੋਂ ਤਾਹੀਓਂ ਚੜੇ ਹੋਏ ਆ
ਆਪਣੇ ਪੈਰਾਂ ਤੇ ਆਪ ਖੜੇ ਹੋਏ ਆ
ਨੀ ਲੋਕਾਂ ਦੀ ਨਿਗਾਹ ਚੋਂ ਤਾਹੀਓਂ ਚੜੇ ਹੋਏ ਆ
ਯਾਰਾ ਲਈ ਤਲੀ ਤੇ ਸਰ ਧਰ ਲੈਣੇ ਆ
ਨੀ ਵੈਰ ਜਿਥੇ ਓਥੇ ਪੂਰੇ ਅੱਡੇ ਹੋਏ ਆ
ਆਪਣੇ ਪੈਰਾਂ ਤੇ ਆਪ ਖੜੇ ਹੋਏ ਆ
ਨੀ ਲੋਕਾਂ ਦੀ ਨਿਗਾਹ ਚੋਂ ਤਾਹੀਓਂ ਚੜੇ ਹੋਏ ਆ
ਉਹ ਹਿਕ ਉੱਤੇ ਪੈਰ ਰੱਖ ਤੁਰਦਾ ਜਮਾਨਾ
ਜਣੇ ਖਣੇ ਦੀ ਕਰੀਦੀ ਨਹੀਓ Care ਨੀ
ਜਿਹੜੇ ਕੰਮ Delhi ਤੋ ਨੀ ਹੋਣ ਮੁਟਿਆਰੇ
ਬੇਹਿਕੇ ਮੋਟਰ ਤੇ ਦਿੰਦੇ ਆ ਨਬੇੜ ਨੀ
ਹਿਕ ਉੱਤੇ ਪੈਰ ਰੱਖ ਤੁਰਦਾ ਜਮਾਨਾ
ਜਣੇ ਖਣੇ ਦੀ ਕਰੀਦੀ ਨਹੀਓ Care ਨੀ
ਜਿਹੜੇ ਕੰਮ Delhi ਤੋ ਨੀ ਹੋਣ ਮੁਟਿਆਰੇ
ਬੇਹਿਕੇ ਮੋਟਰ ਤੇ ਦਿੰਦੇ ਆ ਨਬੇੜ ਨੀ
ਉਹ ਪੈਰ ਅੱਗੇ ਧਰਕੇ ਪਿੱਛੇ ਨੀ ਕਰਿਆ
ਇੰਨੇ ਨੀ ਹਾਲਾਤਾਂ ਨਾਲ ਲੱਡੇ ਹੋਏ ਆ
ਆਪਣੇ ਪੈਰਾਂ ਤੇ ਆਪ ਖੜੇ ਹੋਏ ਆ
ਨੀ ਲੋਕਾਂ ਦੀ ਨਿਗਾਹ ਚੋਂ ਤਾਹੀਓਂ ਚੜੇ ਹੋਏ ਆ
ਆਪਣੇ ਪੈਰਾਂ ਤੇ ਆਪ ਖੜੇ ਹੋਏ ਆ
ਨੀ ਲੋਕਾਂ ਦੀ ਨਿਗਾਹ ਚੋਂ ਤਾਹੀਓਂ ਚੜੇ ਹੋਏ ਆ
ਉਹ ਸਾਡੀਆਂ ਤਰੱਕੀਆਂ ਤੋ ਮੱਚਦਾ ਕਲੇਜਾ
ਸੁੱਤੇ ਪਏ ਵੀ ਜਿੰਨ੍ਹਾਂ ਦਾ ਖੂਨ ਖੋਲ੍ਹਦਾ
ਅੱਖ ਦੇ ਇਸ਼ਾਰੇ ਨਾਲ ਕਹਿ ਦਈਦੀ ਗੱਲ
ਉਂਝ ਘੱਟ ਹੀ ਜੁਬਾਨੋਂ ਹਾਂ ਮੈਂ ਬੋਲਦਾ
ਸਾਡੀਆਂ ਤਰੱਕੀਆਂ ਤੋ ਮੱਚਦਾ ਕਲੇਜਾ
ਸੁੱਤੇ ਪਏ ਵੀ ਜਿੰਨ੍ਹਾਂ ਦਾ ਖੂਨ ਖੋਲ੍ਹਦਾ
ਅੱਖ ਦੇ ਇਸ਼ਾਰੇ ਨਾਲ ਕਹਿ ਦਈਦੀ ਗੱਲ
ਉਂਝ ਘੱਟ ਹੀ ਜੁਬਾਨੋਂ ਹਾਂ ਮੈਂ ਬੋਲਦਾ
ਉਹ ਪੈਰੀ ਹੱਥ ਲਾਉਂਦੇ ਉਸਤਾਦ ਦੱਸ ਕੇ
ਤੇਰੇ ਸ਼ਹਿਰ ਜਿੰਨੇ ਵੈਲੀਆਂ ਦਾ ਧਰੇ ਹੋਏ ਆ
ਆਪਣੇ ਪੈਰਾਂ ਤੇ ਆਪ ਖੜੇ ਹੋਏ ਆ
ਨੀ ਲੋਕਾਂ ਦੀ ਨਿਗਾਹ ਚੋਂ ਤਾਹੀਓਂ ਚੜੇ ਹੋਏ ਆ
ਆਪਣੇ ਪੈਰਾਂ ਤੇ ਆਪ ਖੜੇ ਹੋਏ ਆ
ਨੀ ਲੋਕਾਂ ਦੀ ਨਿਗਾਹ ਚੋਂ ਤਾਹੀਓਂ ਚੜੇ ਹੋਏ ਆ
ਉਹ ਮਿੱਟੀ ਨਾਲ ਮਿੱਟੀ ਹੋਕੇ ਬਨਿਆਂ ਸਟਾਰ
ਜਿਹੜਾ ਬੰਦਾ ਮੈਨੂੰ ਦੱਸੀ ਜਾਂਦੇ Wrong ਨੀ
ਪੈਂਦਾ ਐ ਮੋਹਾਲੀ ਨੇੜੇ ਪਿੰਡ ਨੀ ਬਦਾਨਾ
ਜਟ ਕਰਦਾ ਪੁਆੜ ਤੋ Belong ਨੀ
ਮਿੱਟੀ ਨਾਲ ਮਿੱਟੀ ਹੋਕੇ ਬਨਿਆਂ ਸਟਾਰ
ਜਿਹੜਾ ਬੰਦਾ ਮੈਨੂੰ ਦੱਸੀ ਜਾਂਦੇ Wrong ਨੀ
ਪੈਂਦਾ ਐ ਮੋਹਾਲੀ ਨੇੜੇ ਪਿੰਡ ਨੀ ਬਦਾਨਾ
ਜਟ ਕਰਦਾ ਪੁਆੜ ਤੋ Belong ਨੀ
ਉਹ King Grewal ਗੱਲ ਅਣਖਾਂ ਦੀ ਐ
ਬੰਦਾ ਮਰਿਆ ਜ਼ਮੀਰਾਂ ਵਾਲੇ ਬੜੇ ਹੋਏ ਆ
ਆਪਣੇ ਪੈਰਾਂ ਤੇ ਆਪ ਖੜੇ ਹੋਏ ਆ
ਨੀ ਲੋਕਾਂ ਦੀ ਨਿਗਾਹ ਚੋਂ ਤਾਹੀਓਂ ਚੜੇ ਹੋਏ ਆ
ਆਪਣੇ ਪੈਰਾਂ ਤੇ ਆਪ ਖੜੇ ਹੋਏ ਆ
ਨੀ ਲੋਕਾਂ ਦੀ ਨਿਗਾਹ ਚੋਂ ਤਾਹੀਓਂ ਚੜੇ ਹੋਏ ਆ
You May Also Like
» Tun Sanu Maaf Karin [Surjit Khan] » Akhian Ladha Lai [Surjit Khan] » Nachawan Baanh Fadhke [Surjit Khan] » Sarpanchi Teri [Surjit Khan] » Maru Fakaran Di Haa [Surjit Khan] » Kaise Lekh Likhaye [Surjit Khan] » Koi Goun Wala Chahidai [Surjit Khan]FAQs for Aa Kurie Han Die
Who is singer of Aa Kurie Han Die song ?
Singer of Surjit Khan.
Who is the music director of Aa Kurie Han Die song ?
Aa Kurie Han Die is Tuned by Atul Sharma.
Which label release Aa Kurie Han Die song ?
Aa Kurie Han Die is released under the label of T-Series.
Whats the playtime (duration) of Aa Kurie Han Die song ?
Playtime of song Aa Kurie Han Die is 05:07 minute.
How can I download Aa Kurie Han Die song ?
You can download Aa Kurie Han Die song via click above download links.