A To Z Khan Bhaini Mp3 Song Download
Get This Song
Play Online
Share This Song
A To Z Song Lyrics
A ਆਸ਼ਿਕੀ ਨਾ ਸਾਡੇ ਕੰਮ ਦੀ
No B ਬੈਠੀ ਬੱਗੀ ਐ ਕਬੂਤਰੀ ਬਨੇਰੇ
Check C Culture ਵੱਖਰਾ ਕੁੜੇ
ਸਾਡਾ D ਦਲਿਆਂ ਨਾਲ ਮੇਲ ਹੀ ਨਹੀਂ
ਕੋਈ E England ਕਰਨ Tour
F ਫੁਕਰੀ ਤੋਂ ਦੂਰ
G Guarantee ਪੱਕੀ ਮੇਰੀ
H ਹਰ ਮੂੰਹ ਤੇ I ਇੱਕੋ ਸੁਣੂ ਤੈਨੂੰ ਨਾਮ
ਪੱਕਾ ਰੱਟ ਲਾ ਕਲਾਮ
ਬਿੱਲੋ ਭੈਣੀ ਆਲਾ ਭੈਣੀ ਆਲਾ Khan
Bas J Jealousy ਆ ਕਰਦੇ ਬੜੇ
ਇੱਥੇ K ਕੱਲਾ ਦੱਬੀ ਫਿਰਦਾ ਕਿਵੇਂ
L ਲਾ ਰੱਖੀ ਲਹਿਰ ਰੱਬ ਨੇ ਰਕਾਨੇ
M ਮੈਂ ਮੌਜਾਂ ਫਿਰਾਂ ਲੁੱਟਦਾ ਕੁੜੇ
N ਨਿੱਤ ਨਵਾਂ ਕੋਈ ਸੱਪ ਕੱਢੀਏ
O ਓਟ ਬਾਬੇ ਦੀ ਸਿਰ ਤੇ
P Power ਮੂੰਹਰੇ ਸੂਰਮਿਆਂ ਦੇ
ਪੈਰ ਕਦੇ ਨਹੀਂ ਥਿਰਕੇ
N ਨਿੱਤ ਨਵਾਂ ਕੋਈ ਸੱਪ ਕੱਢੀਏ
O ਓਟ ਬਾਬੇ ਦੀ ਸਿਰ ਤੇ
P Power ਮੂੰਹਰੇ ਸੂਰਮਿਆਂ ਦੇ
ਪੈਰ ਕਦੇ ਨਹੀਂ ਥਿਰਕੇ
Q Quit ਨਹੀਂ ਕਰਦੇ ਮਰਦ Game ਚੋਂ
ਮਰ ਜਾਂਦੇ ਜਾਂ ਲੜ ਕੇ
R Revenge ਬੱਲੀਏ
ਜੱਟ ਲੈਂਦੇ ਆ ਡੱਟ ਕੇ
R Revenge ਬੱਲੀਏ
ਜੱਟ ਲੈਂਦੇ ਆ ਡੱਟ ਕੇ
S So Much ਗੱਲਾਂ ਕੀ ਕੀ ਦੱਸਾਂ ਹੁਣ ਬੋਲ
T Time ਨਹੀਂ ਰਕਾਨੇ ਇੰਨਾ ਮਿੱਤਰਾਂ ਦੇ ਕੋਲ
U Understand ਬੇਬੇ ਬਾਪੂ ਆ Behind
V Vision ਆ ਵੱਡਾ ਪਿੰਡ ਜੱਟਾਂ ਦੇ Small
S So Much ਗੱਲਾਂ ਕੀ ਕੀ ਦੱਸਾਂ ਹੁਣ ਬੋਲ
T Time ਨਹੀਂ ਰਕਾਨੇ ਇੰਨਾ ਮਿੱਤਰਾਂ ਦੇ ਕੋਲ
U Understand ਬੇਬੇ ਬਾਪੂ ਆ Behind
V Vision ਆ ਵੱਡਾ ਪਿੰਡ ਜੱਟਾਂ ਦੇ Small
W Well Known ਸਾਡਾ ਬਣੇ ਨਾ Clone
ਤੇਰੇ Ex ਦੇ Phone ਤੇ ਆ ਮੇਰੀ Ring Tone
Y Yes I Know ਬੜੇ ਲਿਖਣੇ ਤੇ ਗਾਉਣੇ
A To Z ਨਾਲੋਂ ਗੱਭਰੂ ਦੀ ਵੱਖਰੀ ਆ Zone
You May Also Like
» Without Me [AP Dhillon] » The Jatts [Varinder Brar] » Chanel [Gippy Grewal ] » Kasam 3 [Masha Ali] » Backstabers [Mand] » Oh Mude [Binnie Ranu, Sultaan] » Aitwar Sunday [Gulab Sidhu] » Saak [Jaggi Thind, Gurlej Akhtar]FAQs for A To Z
Who is singer of A To Z song ?
Singer of Khan Bhaini.
Who is writer of A To Z song ?
Khan Bhaini wrote this Song.
Who is the music director of A To Z song ?
A To Z is Tuned by Sycostyle.
Which label release A To Z song ?
A To Z is released under the label of Speed Records.
Whats the playtime (duration) of A To Z song ?
Playtime of song A To Z is 02:08 minute.
How can I download A To Z song ?
You can download A To Z song via click above download links.