DjPunjab.Com.Se

750 Pound Lakhi Ghuman Mp3 Song Download

750 Pound
750 Pound Mp3 Download Lakhi Ghuman
Title : 750 Pound
Singer : Lakhi Ghuman ,
Lyric : Vicky Dhaliwal
Music : Master Mind
Label : Speed Records
Category : Punjabi Songs
Duration : 02:32
Released : 09, Aug 2025
Description: 750 Pound Lakhi Ghuman Mp3 Song Download from 750 Pound Album, 750 Pound Song Sung by Lakhi Ghuman, This Latest Song Music composed By Master Mind and Lyrics written by Vicky Dhaliwal, 750 Pound Song Ringtone Download. Download 750 Pound Lakhi Ghuman mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [2.45 mb]

Play Online

Cover
750 Pound Lakhi Ghuman
0:00
0:00

Share This Song

750 Pound Song Lyrics

ਸੁਰਮੇ ਦੀ ਫੀਚਰਿੰਗ ਅੱਖ ਚ ਜੱਟਾ
ਜਚਦਾ Deor ਵੇਖ ਹੱਥ ਚ ਜੱਟਾ
ਚੋਬਰਾਂ ਸ਼ਕੀਨੀ ਦਾ ਕੀ ਦੱਸਾਂ Rate ਵੇ
ਪੈਂਦੀ ਆ ਕੁੜੀ ਨੂੰ Too Much ਚ ਜੱਟਾ
ਵੇ ਪੈਂਦਾ ਚੰਨ ਵੀ ਜੱਟੀ ਅੱਗੇ ਫਿੱਕਾ ਏ
ਪੌਣੇ ਲੱਖ ਦਾ ਸੂਟ ਜੱਟਾ ਵੇ
750 ਪੌਂਡ ਦਾ ਟਿੱਕਾ ਏ
ਪੌਣੇ ਲੱਖ ਦਾ ਸੂਟ ਜੱਟਾ ਵੇ
750 ਪੌਂਡ ਦਾ ਟਿੱਕਾ ਏ

ਹੈਵੀ ਹੈਵੀ ਝਾਂਝਰਾ ਦੇ ਬੋਰ ਮੁੰਡਿਆ
ਨਿੱਤ Gucci ਦੇ ਨਾਲ ਖਹਿੰਦੇ ਨੇ
ਵੇ ਮੈਂ ਤੁਰਦੀ ਆ ਜਦ ਹੀਲਾਂ ਤੇ
ਕੰਨੀਂ ਝੁਮਕੇ ਹੁਲਾਰੇ ਲੈਂਦੇ ਨੇ
ਹੋ ਗੋਲ ਗੋਲ ਗੋਗਲੇ ਨੇ ਗੋਲ ਅੱਖ ਤੇ
ਪੋਂਦੀ ਗੁੱਤ ਕਿਕਲੀ ਆ ਲੀਨ ਲੱਕ ਤੇ
Nose ਬੇਬੇ ਵਾਂਗੂੰ ਤਿੱਖਾ ਤਿੱਖਾ ਏ
ਪੌਣੇ ਲੱਖ ਦਾ ਸੂਟ ਜੱਟਾ ਵੇ
750 ਪੌਂਡ ਦਾ ਟਿੱਕਾ ਏ
ਪੌਣੇ ਲੱਖ ਦਾ ਸੂਟ ਜੱਟਾ ਵੇ
750 ਪੌਂਡ ਦਾ ਟਿੱਕਾ ਏ

ਗੱਲ ਜਿੱਥੇ ਚਲਦੀ ਹੁਸਨਾ ਦੀ
ਲੋਕੀ ਦੇਣ ਜੱਟੀ ਦਾ ਹਿੰਟ ਜੱਟਾ
ਸਿਰ ਤੋਂ ਲੈਕੇ ਪੈਰਾਂ ਤੱਕ ਨਾ
ਕਮੀ ਪਾਉਣਾ ਪਰਸੈਂਟ ਜੱਟਾ
ਵਿੱਕੀ ਢਾਲੀਵਾਲਾ ਗੱਲ ਛਿੜੀ ਵਰਗੀ
ਵੇ ਸਿਰੇ ਦੀ ਸੁਨੱਖੀ ਕੈਲਗਰੀ ਵਰਗੀ
ਪੂਰਾ ਚਲਦਾ ਗਿੱਧੇ ਵਿਚ ਸਿੱਕਾ ਏ
ਪੌਣੇ ਲੱਖ ਦਾ ਸੂਟ ਜੱਟਾ ਵੇ
750 ਪੌਂਡ ਦਾ ਟਿੱਕਾ ਏ
ਪੌਣੇ ਲੱਖ ਦਾ ਸੂਟ ਜੱਟਾ ਵੇ
750 ਪੌਂਡ ਦਾ ਟਿੱਕਾ ਏ

ਭਾਵੇਂ ਦੁਨੀਆ ਹੋਰ ਬੱਥੇਰੀ ਵੇ
ਪਰ ਸ਼ੌਂਕ ਅੱਲੜ ਦੇ ਵੱਖਰੇ ਨੇ
ਇੱਕ ਪੱਟੀ ਟੋਹਰ ਸ਼ਕੀਨੀ ਸੀ
ਦੂਜੀ ਪੱਟ ਤੀ ਨਖਰੋ ਨਖ਼ਰੇ ਨੇ
ਸੂਟ ਨਾਲ ਪਾ ਕੇ ਸਲਵਾਰ ਫਰਸ਼ੀ
ਵੇ ਕੱਢੀ ਕਾਹਦੀ ਟੋਹਰ ਜੱਟੀ ਐਂਡ ਕਰ ਗਈ
ਮੋਰ ਝਾਂਝਰਾਂ ਦਾ ਨਿੱਕਾ ਨਿੱਕਾ ਏ
ਪੌਣੇ ਲੱਖ ਦਾ ਸੂਟ ਜੱਟਾ ਵੇ
750 ਪੌਂਡ ਦਾ ਟਿੱਕਾ ਏ
ਪੌਣੇ ਲੱਖ ਦਾ ਸੂਟ ਜੱਟਾ ਵੇ
750 ਪੌਂਡ ਦਾ ਟਿੱਕਾ ਏ

You May Also Like

» Taare [Chandra Brar] » Barkat [Khan Bhaini] » Husan Lahori [G Khan] » Mahiya [Hardy Sandhu] » Birthday Yaar Da [Sanam Parowal] » Surgan Da Jhoota [Harpreet Dhillon, Gurlez Akhtar] » Tarla [Tippu Sultan] » Suit [Amar Sehmbi]

FAQs for 750 Pound

Who is singer of 750 Pound song ?

Singer of Lakhi Ghuman.

Who is writer of 750 Pound song ?

Vicky Dhaliwal wrote this Song.

Who is the music director of 750 Pound song ?

750 Pound is Tuned by Master Mind.

Which label release 750 Pound song ?

750 Pound is released under the label of Speed Records.

Whats the playtime (duration) of 750 Pound song ?

Playtime of song 750 Pound is 02:32 minute.

How can I download 750 Pound song ?

You can download 750 Pound song via click above download links.

Google Tags :

750 Pound mp3 song , 750 Pound mp3 song download , 750 Pound song download , 750 Pound Lakhi Ghuman mp3 song , 750 Pound Prem Dhillon mp3 song download , 750 Pound Lakhi Ghuman song download, 750 Pound Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer