506 Kotti, Deepak Dhillon Mp3 Song Download
Get This Song
Play Online
Share This Song
506 Song Lyrics
Afsrmusic
ਭਾਈਚਾਰਾ ਜੋੜਕੇ ਰੱਖਿਆ ਏ ਮੈਨੂੰ ਵੈਲਪੁਣਾ ਤੋਂ ਵੈਲ ਨਹੀਂ ਮਿਲਦੀ
ਜੇ ਫਸੇ ਕਸੂਤਾ ਸਿੰਗ ਕਿਤੇ ਮੈਨੂੰ ਸੌਂ ਲੱਗੇ ਸੌਖੀ Bail ਨਹੀਂ ਮਿਲਦੀ
ਕੁੜੇ ਜਿਦਨ ਦੀ ਮੱਤ ਸੰਭਾਲੀ ਆ ਮੈਨੂੰ ਅੱਤ ਰਹੀ ਨਾ ਹਾਰਨ ਦੀ
ਵੇ ਤੂੰ ਜਾਂਦਾ ਜਾਂਦਾ ਦਿੰਦਾ ਕਹਿੰਦੇ ਧਮਕੀ ਜਾਨੋ ਮਾਰਨ ਦੀ
ਵੇ ਤੂੰ ਜਾਂਦਾ ਜਾਂਦਾ ਦਿੰਦਾ ਕਹਿੰਦੇ ਧਮਕੀ ਜਾਨੋ ਮਾਰਨ ਦੀ
ਵੇ ਤੂੰ ਜਾਂਦਾ ਜਾਂਦਾ ਦਿੰਦਾ ਕਹਿੰਦੇ ਧਮਕੀ ਜਾਨੋ ਮਾਰਨ ਦੀ
ਤੈਨੂੰ ਫਿਕਰ ਪੂਰਾ ਨਾ ਅੰਨੀ ਛੱਕੀ ਦਲੇਰੀ ਫਿਰਦਾ ਕਾਟੋਂ ਨਹੀਂ
ਜਿੱਥੇ ਅਸਲਾ ਕੰਮ ਕਰੇ ਨਾ ਕੰਮ ਚਲਾਮਾ ਸੱਜੀ ਬਾਂਹ ਤੋਂ ਨਹੀਂ
ਜਿੱਥੇ ਅਸਲਾ ਕੰਮ ਕਰੇ ਨਾ ਕੰਮ ਚਲਾਮਾ ਸੱਜੀ ਬਾਂਹ ਤੋਂ ਨਹੀਂ
ਵੇ ਤੂੰ ਉੱਠਣ ਨਹੀਂ ਦਿੰਦਾ ਮੁੜਕੇ ਜੇੜੇ ਤੇਰੇ ਅੱਗੇ ਬੁੱਕਦੇ ਆ
ਜਿੰਨੇ ਪਰਚੇ ਬੁੱਕਦੇ ਸਿਰ ਤੇ ਬਿਲੋ ਸਾਰੇ ਹੀ ਬੱਡ ਟੁੱਕਦੇ ਆ
ਜਿੰਨੇ ਪਰਚੇ ਬੁੱਕਦੇ ਸਿਰ ਤੇ ਬਿਲੋ ਸਾਰੇ ਹੀ ਬੱਡ ਟੁੱਕਦੇ ਆ
ਹੱਡ ਤੋੜਦਾ ਜੇੜਾ ਜੁੜਦਾ ਨਹੀਂ ਓ ਹਸਪਤਾਲ 'ਚ ਭਰਤੀ ਏ
ਤੈਨੂੰ Jail ਹੋਊਂਗੀ 20 ਸਾਲੀ ਇਹ ਮੇਰੇ ਵੱਲੋਂ ਸ਼ਰਤੀ ਏ
ਬਿਲੋ ਸਿਵਿਆਂ 'ਚ ਡੇਰਾ ਲਵਾ ਦੁ ਜੇੜੇ ਸਾਨੂੰ ਸੋਚਦੇ ਚਰਨ ਦੀ
ਵੇ ਤੂੰ ਜਾਂਦਾ ਜਾਂਦਾ ਦਿੰਦਾ ਕਹਿੰਦੇ ਧਮਕੀ ਜਾਨੋ ਮਾਰਨ ਦੀ
ਵੇ ਤੂੰ ਜਾਂਦਾ ਜਾਂਦਾ ਦਿੰਦਾ ਕਹਿੰਦੇ ਧਮਕੀ ਜਾਨੋ ਮਾਰਨ ਦੀ
ਵੇ ਤੂੰ ਜਾਂਦਾ ਜਾਂਦਾ ਦਿੰਦਾ ਕਹਿੰਦੇ ਧਮਕੀ ਜਾਨੋ ਮਾਰਨ ਦੀ
ਕਿਤੇ ਅਣਖ ਨੇ ਲੈ ਕੇ ਬਹਿ ਜਾਣਾ ਤੈਨੂੰ ਥੋੜਾ ਰਹਾ ਕਰ ਠੰਢਾ ਤੂੰ
ਕਿਤੇ ਵੇਹਲੇ Time 'ਚ ਟੱਕਰੀ ਬਿਲੋ ਵੱਜਦਾ ਦੇਖੀ ਚੰਡਾ ਤੂੰ
ਕਿਤੇ ਵੇਹਲੇ Time 'ਚ ਟੱਕਰੀ ਬਿਲੋ ਵੱਜਦਾ ਦੇਖੀ ਚੰਡਾ ਤੂੰ
ਜੇੜੇ ਵੱਟ ਦੇ ਕੁਹੜੀ ਤੈਨੂੰ ਓ ਲੱਗੇ ਆਪਣੇ ਮੋਢੇ ਥੁੱਕ ਦੇ ਆ
ਜਿੰਨੇ ਪਰਚੇ ਬੁੱਕਦੇ ਸਿਰ ਤੇ ਬਿਲੋ ਸਾਰੇ ਹੀ ਬੱਡ ਟੁੱਕਦੇ ਆ
ਜਿੰਨੇ ਪਰਚੇ ਬੁੱਕਦੇ ਸਿਰ ਤੇ ਬਿਲੋ ਸਾਰੇ ਹੀ ਬੱਡ ਟੁੱਕਦੇ ਆ
You May Also Like
» G Code [Harman] » Ik Vaada [Arijit Singh] » Main Nachdi [Nimrat Khaira, Jasmeen Akhtar] » Sikhi [Balraj, Sandhu Surjit, Dhadi Tarsem Singh Moranwali] » Jhanjar Jhumke [Tippu Sultan] » Ki Lagde [George Sidhu] » Used To [Guri Lahoria] » Taraki [Mxrci, Raf Saperra]FAQs for 506
Who is singer of 506 song ?
Singer of Kotti, Deepak Dhillon.
Who is writer of 506 song ?
Kotti wrote this Song.
Who is the music director of 506 song ?
506 is Tuned by Afsr.
Which label release 506 song ?
506 is released under the label of T-Series Apna Punjab.
Whats the playtime (duration) of 506 song ?
Playtime of song 506 is 02:17 minute.
How can I download 506 song ?
You can download 506 song via click above download links.