5 7 Kille Amar Sehmbi Mp3 Song Download
Get This Song
Play Online
Share This Song
5 7 Kille Song Lyrics
ਪਾਇਆ ਸੋਨੇ ਦਾ ਇਕ ਕੋਕਾ ਨੱਕ ਤਿੱਖੇ ’ਤੇ
ਉੱਤੋਂ ਹੀਰਾ ਜੜਵਾਇਆ ਮੇਰੇ ਟਿੱਕੇ ’ਤੇ
ਬਾਕੀ ਰਹਿੰਦੀ ਖੂੰਹਦੀ ਕਸਰ ਆ ਰੱਬ ਨੇ ਵੇ ਕੱਢੀ
ਕੁੜੀ Feature ਆ ’ਚ ਜਾਵੇ ਪਿੱਛੇ ਪਰਿਆਂ ਨੂੰ ਛੱਡੀ
ਜਿਵੇਂ ਮਟਕ ਮਟਕ ਕੇ ਪੈਰ ਧਰਾਂ ਮੈਂ ਧਰਤੀ ’ਤੇ
ਤੁਰ ਸਕਦੇ ਨੀ ਤੁਸੀਂ ਨਿੱਤ ਮੋਰਾਂ ਨੂੰ ਕਹਿੰਦੀ ਆਂ
ਵੇ ਜੱਟਾ ਪੰਜ ਸੱਤ ਕਿੱਲੇ ਬੀਜ ਕੇ ਰੱਖ ਲੈ ਮਿਰਚਾਂ ਦੇ
ਵੇ ਮੈਂ ਦੱਸਾਂ ਰੋਜ਼ ਮੇਰੇ ਤੋਂ ਨਜ਼ਰ ਉਤਾਰਨੀ ਪੈਣੀ ਆ
ਵੇ ਜੱਟਾ ਪੰਜ ਸੱਤ ਕਿੱਲੇ ਬੀਜ ਕੇ ਰੱਖ ਲੈ ਮਿਰਚਾਂ ਦੇ
ਹਾਏ ਵੇ ਰੋਜ਼ ਮੇਰੇ ਤੋਂ ਨਜ਼ਰ ਉਤਾਰਨੀ ਪੈਣੀ ਆ
ਮੈਂ ਛਾਂਟ ਛਾਂਟ ਕੇ ਅੜੇਆ ਜੋ ਬਣਵਾਏ ਵੇ
ਗੱਲ ਪਾਉਣ ਵਾਸਤੇ Suit Lahore ਤੋਂ ਆਏ ਵੇ
ਮੈਨੂੰ ਛਾਲ ਮਾਰ ਕੇ ਸਿਰੇ ਜਵਾਨੀ ਚੜ੍ਹ ਗਈ ਵੇ
ਜੰਮਾ ਮਹਿਕ ਕੇਸਰ ਦੀ ਲੌਂਗ ਇਲਾਇਚੀ ਵਰਗੀ ਵੇ
ਉੱਥੇ ਫੁੱਲ ਗੁਲਾਬ ਦੇ ਖਿੜਦੇ ਬੰਜਰ ਧਰਤੀ ’ਤੇ
ਇਕ ਵਾਰੀ ਅੜੇਆ ਜਿੱਥੇ ਉਠਦੀ ਬਹਿੰਦੀ ਆਂ
ਵੇ ਜੱਟਾ ਪੰਜ ਸੱਤ ਕਿੱਲੇ ਬੀਜ ਕੇ ਰੱਖ ਲੈ ਮਿਰਚਾਂ ਦੇ
ਵੇ ਮੈਂ ਦੱਸਾਂ ਰੋਜ਼ ਮੇਰੇ ਤੋਂ ਨਜ਼ਰ ਉਤਾਰਨੀ ਪੈਣੀ ਆ
ਵੇ ਜੱਟਾ ਪੰਜ ਸੱਤ ਕਿੱਲੇ ਬੀਜ ਕੇ ਰੱਖ ਲੈ ਮਿਰਚਾਂ ਦੇ
ਹਾਏ ਵੇ ਰੋਜ਼ ਮੇਰੇ ਤੋਂ ਨਜ਼ਰ ਉਤਾਰਨੀ ਪੈਣੀ ਆ
ਪਲਾਜੋਂ ਕਿਤੇ ਲਹਿੰਗਾ ਕਿਤੇ ਸਰਾਰਾ ਵੇ
ਪੈਂਦੇ ਲੱਖ ਲੱਖ ਦੇ ਵਿਚ ਸ਼ੌਂਕ ਨੇ ਭਾਰੇ ਵੇ
ਸਾਰੇ ਰੰਗ Suit ਦੇ ਖਿੜਦੇ ਰੂਪ ਇਰਾਨੀ ’ਤੇ
ਵੇ ਮੈਂ ਤਾਰੇ ਫੜ ਫੜ ਲਾਵਾਂ ਗੱਲ ਦੀ ਗਾਣੀ ’ਤੇ
ਜੋ Ship France ਤੋਂ ਹੋ ਕੇ ਮੇਰੇ ਲਈ ਆਏ ਨੇ
ਮੈਂ ਬਿਨਾ ਚੜ੍ਹੇ ਹੀ Heel ਆ Car ਆ ’ਚ ਬਹਿੰਦੀ ਆਂ
ਵੇ ਜੱਟਾ ਪੰਜ ਸੱਤ ਕਿੱਲੇ ਬੀਜ ਕੇ ਰੱਖ ਲੈ ਮਿਰਚਾਂ ਦੇ
ਵੇ ਮੈਂ ਦੱਸਾਂ ਰੋਜ਼ ਮੇਰੇ ਤੋਂ ਨਜ਼ਰ ਉਤਾਰਨੀ ਪੈਣੀ ਆ
ਵੇ ਜੱਟਾ ਪੰਜ ਸੱਤ ਕਿੱਲੇ ਬੀਜ ਕੇ ਰੱਖ ਲੈ ਮਿਰਚਾਂ ਦੇ
ਹਾਏ ਵੇ ਰੋਜ਼ ਮੇਰੇ ਤੋਂ ਨਜ਼ਰ ਉਤਾਰਨੀ ਪੈਣੀ ਆ
ਮੈਂ ਵੈਨ ਖਲੀਫੇ ਦੇ ਪਾ ਕੇ ਰਾਖਾ ਝੁਮਕੇ ਵੀ ਗੁੱਟ ਲੱਕ ਨਾਲ ਗੇੜਾ ਖਾਂਦੀ ਖੁਮ ਕੇ ਵੇ
ਮੈਂ ਸਰ ਤੋਂ ਨਾ ਕਦੇ ਚੁੰਨੀ ਖਿਸਕਣ ਦਿੱਤੀ ਵੇ ਕੁੜੀ ਦਿਲ ਤੋਂ ਵੀ ਜਮਾ ਦੁੱਧ ਵਾਂਗਰ ਚਿੱਟੀ ਦਿੱਤੀ ਵੇ
ਵੱਸੇ ਪਿੰਡ ਸੰਦਲੀ ਪੂਰੀ ਜੋ ਚੰਗੇ ਘਰ ਤੋਂ ਆ
ਮੇਰੇ ਸ਼ੋਂਕ ਪੂਰਦੁ ਨਿੱਤ ਬੇਬੇ ਨੂੰ ਕਹਿੰਦੀ ਆ
ਵੇ ਜੱਟਾ ਪੰਜ ਸੱਤ ਕਿੱਲੇ ਬੀਜ ਕੇ ਰੱਖ ਲੈ ਮਿਰਚਾਂ ਦੇ
ਵੇ ਮੈਂ ਦੱਸਾਂ ਰੋਜ਼ ਮੇਰੇ ਤੋਂ ਨਜ਼ਰ ਉਤਾਰਨੀ ਪੈਣੀ ਆ
ਵੇ ਜੱਟਾ ਪੰਜ ਸੱਤ ਕਿੱਲੇ ਬੀਜ ਕੇ ਰੱਖ ਲੈ ਮਿਰਚਾਂ ਦੇ
ਹਾਏ ਵੇ ਰੋਜ਼ ਮੇਰੇ ਤੋਂ ਨਜ਼ਰ ਉਤਾਰਨੀ ਪੈਣੀ ਆ
You May Also Like
» EYES ON HER [Gill Ranjodh] » Shareeka [Pavitar Lassoi] » Blessings Of Baapu Returns [Gagan Kokri] » Kol E Hunda [Deep Chahal] » Ki Haal Aa [Harrdy Sandhu] » Relation [Abraam] » Surname [Sartaj Virk] » Doongiyan Baatan [Amrinder Gill]FAQs for 5 7 Kille
Who is singer of 5 7 Kille song ?
Singer of Amar Sehmbi.
Who is writer of 5 7 Kille song ?
Guri Sangali wrote this Song.
Who is the music director of 5 7 Kille song ?
5 7 Kille is Tuned by Black Virus.
Which label release 5 7 Kille song ?
5 7 Kille is released under the label of Jass Records.
Whats the playtime (duration) of 5 7 Kille song ?
Playtime of song 5 7 Kille is 04:19 minute.
How can I download 5 7 Kille song ?
You can download 5 7 Kille song via click above download links.