4x4 Sukh E Muzical Doctorz, Sharvi Yadav Mp3 Song Download
Get This Song
Play Online
Share This Song
4x4 Song Lyrics
ਨੀ ਘੋੜੇ ਚਿੱਟੇ 9 9 ਕਬੂਤਰਾਂ ਦਾ ਜੋੜਾਂ
ਨੀ ਸਾਡੀ ਤਾਂ ਰਕਾਨੇ ਮੈ ਕਿਹਾ ਗੱਲ ਬਾਤ ਹੋਰ ਆ
ਨੀ ਛੋਟੀ ਦਿਆਂ ਕੁੜੀਆਂ ਦੇ ਦਿਲ ਜਾਵੇ ਖਿੱਚਦਾ
ਨੀ ਯਾਰ ਤੇਰਾ ਗੋਰੀਏ ਨੀ 4×4 ਆ
ਨੀ ਪਰ ਮੈਨੂੰ ਚੜ੍ਹੀ ਤੇਰੀ ਤੇਰੀ ਚੜ੍ਹੀ ਲੋਰ ਆ
ਨੀ ਤੇਰਾ ਕੈਟੀ ਪੈਰੀ ਦੇ ਵਰਗਾ ਏ ਔਰਾ
ਨੀ ਚੋਟੀ ਦਿਆਂ ਕੁੜੀਆਂ ਦੇ ਦਿਲ ਜਾਵੇ ਖਿੱਚਦਾ
ਨੀ ਯਾਰ ਤੇਰਾ ਗੋਰੀਏ ਨੀ 4×4 ਆ
ਹਾਏ ਨੀ ਮੁੰਡਾ ਕਿੰਨਾ ਸੋਹਣਾ
ਹਾਏ ਨੀ ਮੇਰੇ ਜਿੰਨਾ ਸੋਹਣਾ
ਹਾਏ ਨੀ ਓਹਦੀ ਲੋਰ ਚੜ੍ਹ ਗਈ
ਹਾਏ ਨੀ ਮੇਰੀ ਮਾਂ ਦਾ ਪਰੋਣਾ
ਹਾਏ ਨੀ ਮੁੰਡਾ ਕਿੰਨਾ ਸੋਹਣਾ
ਹਾਏ ਨੀ ਮੇਰੇ ਜਿੰਨਾ ਸੋਹਣਾ
ਹਾਏ ਨੀ ਓਹਦੀ ਲੋਰ ਚੜ੍ਹ ਗਈ
ਹਾਏ ਨੀ ਮੇਰੀ ਮਾਂ ਦਾ ਪਰੋਣਾ
ਕੰਨਾਂ ਵਿੱਚ ਨੱਤੀਆਂ ਓਏ ਹੋਏ ਹੋਏ
ਨੀ ਅੱਖਾਂ ਰੱਖਾ ਤਤੀਆਂ ਓਏ ਹੋਏ ਹੋਏ
ਨੀ ਤੂੰ ਵੀ ਸਭ ਜਾਣ ਦੀ ਓਏ ਹੋਏ ਹੋਏ
ਨੀ ਤੂੰ ਕੇੜਾ ਬੱਚੀ ਆਂ ਓਏ ਹੋਏ ਹੋਏ
ਨੀ ਮੈਂ ਵੀ 26 ਸਾਲ ਦਾ ਓਏ ਹੋਏ ਹੋਏ
ਤੂੰ ਵੀ ਪੂਰੀ 25 ਆ ਓਏ ਹੋਏ ਹੋਏ
ਤੂੰ ਵੀ ਸਭ ਜਾਣ ਦੀ ਓਏ ਹੋਏ ਹੋਏ
ਨੀ ਤੂੰ ਕੇੜਾ ਬੱਚੀ ਆਂ ਓਏ ਹੋਏ ਹੋਏ
ਜੱਟ ਦਿਆਂ ਡੋਲਿਆਂ ਚ ਸਾਂ ਜਿੰਨਾ ਜੋਰ ਆ
ਨੀ ਸ਼ੇਖ ਸ਼ੁਖ ਛੱਡ ਸ਼ੇਖਾਂ ਨਾਲੋਂ ਜ਼ਿਆਦਾ ਟੋਹਰ ਆ
ਨੀ ਚੋਟੀ ਦਿਆਂ ਕੁੜੀਆਂ ਦੇ ਦਿਲ ਜਾਵੇ ਖਿੱਚਦਾ
ਨੀ ਯਾਰ ਤੇਰਾ ਗੋਰੀਏ ਨੀ 4×4 ਆ
ਹਾਏ ਵੇ ਤੂੰ ਇਹ ਕੀ ਕਹਿ ਗਿਆ
ਹਾਏ ਵੇ ਮੇਰੀ ਜਾਨ ਲੈ ਗਿਆ
ਹਾਏ ਵੇ ਮੈਂ ਹੁਣ ਨਹੀਂ ਬਚਦੀ
ਹਾਏ ਵੇ ਹੁਣ ਪੰਗਾ ਪੈ ਗਿਆ
ਹਾਏ ਵੇ ਤੂੰ ਇਹ ਕੀ ਕਹਿ ਗਿਆ
ਹਾਏ ਵੇ ਮੇਰੀ ਜਾਨ ਲੈ ਗਿਆ
ਹਾਏ ਵੇ ਮੈਂ ਹੁਣ ਨਹੀਂ ਬਚਦੀ
ਹਾਏ ਵੇ ਹੁਣ ਪੰਗਾ ਪੈ ਗਿਆ
ਨੀ ਤਿੰਨ ਚਾਰ ਗੱਡੀਆਂ ਓਏ ਹੋਏ ਹੋਏ
ਨੀ ਗੱਲਾਂ ਬੇਬੀ ਵੱਡੀਆਂ ਓਏ ਹੋਏ ਹੋਏ
ਨੀ ਸੀਨੇ ਪੈ ਆ ਨੀਲੀ ਓਏ ਹੋਏ ਹੋਏ
ਤੂੰ ਐਦਾ ਸੀਨੇ ਵੱਜੀ ਆ ਓਏ ਹੋਏ ਹੋਏ
ਨੀ ਤੇਰੇ ਪਿੱਛੇ ਛੱਡੀ ਆ ਓਏ ਹੋਏ ਹੋਏ
ਸੋਹਣੀਆਂ ਤੇ ਸੱਜੀਆਂ ਓਏ ਹੋਏ ਹੋਏ
ਨੀ ਕੱਬਾ ਪੂਰਾ ਮੈਂ ਵੀ ਓਏ ਹੋਏ ਹੋਏ
ਤੇ ਤੂੰ ਵੀ ਪੂਰੀ ਕੱਬੀ ਆ ਓਏ ਹੋਏ ਹੋਏ
ਨੀ ਤੇਰੇ ਅੱਗੇ ਫੇਲ ਆ ਨੀ ਜੈਕਲਿਨ ਨੋਰਾ
ਨੀ ਤੇਰੀ ਮਰਜਾਨੀਏ ਨੀ ਗੱਲਬਾਤ ਹੋਰ ਆ
ਨੀ ਚੋਟੀ ਦਿਆਂ ਕੁੜੀਆਂ ਦੇ ਦਿਲ ਜਾਵੇ ਖਿੱਚਦਾ
ਨੀ ਯਾਰ ਤੇਰਾ ਗੋਰੀਏ ਨੀ 4×4 ਆ
ਹਾਏ ਵੇ ਮੇਰੀ ਗਲ ਦੀ ਗਾਣੀ
ਹਾਏ ਵੇ ਤੂੰ ਗਾਣੀ ਹੈ ਨੀ
ਹਾਏ ਵੇ ਤੂੰ ਐ ਜਾਨੀ ਵਰਗਾ
ਹਾਏ ਵੇ ਪਰ ਜਾਨੀ ਹੈ ਨੀ
ਹਾਏ ਵੇ ਮੇਰੀ ਗਲ ਦੀ ਗਾਣੀ
ਹਾਏ ਵੇ ਤੂੰ ਗਾਣੀ ਹੈ ਨੀ
ਹਾਏ ਵੇ ਤੂੰ ਐ ਜਾਨੀ ਵਰਗਾ
ਹਾਏ ਵੇ ਪਰ ਜਾਨੀ ਹੈ ਨੀ
You May Also Like
» Beat Do [Karma] » Takda Rava [Vishal Mishra] » Inqalabi Ziddi [Shreya Ghoshal] » 99% ANGEL (REMIXES) [THEIA] » Humko Tum Mil Gaye [Vishal Mishra, Naresh Sharma] » Pretty Woman [Shankar Mahadevan Ft. Ravi Rags Khote] » Bagad [Raju Punjabi] » Mainu Ishq Lagaa [Neha Kakkar, Neha Kakkar]FAQs for 4x4
Who is singer of 4x4 song ?
Singer of Sukh E Muzical Doctorz, Sharvi Yadav .
Who is writer of 4x4 song ?
Jaani wrote this Song.
Who is the music director of 4x4 song ?
4x4 is Tuned by Bunny.
Which label release 4x4 song ?
4x4 is released under the label of Desi Melodies.
Whats the playtime (duration) of 4x4 song ?
Playtime of song 4x4 is 02:34 minute.
How can I download 4x4 song ?
You can download 4x4 song via click above download links.