25 Freestyle Gagan Kooner Mp3 Song Download
Get This Song
Play Online
Share This Song
25 Freestyle Song Lyrics
ਓ ਟੋਲਾਂ ਜਦੋ ਟਿੱਚ ਹੋਕੇ ਨਿਕਲਦਾ ਬਾਹਰ ਨੀ
ਜਗ ਸਾਰਾ ਰੱਖ ਦਿੰਦਾ ਕਰਕੇ ਖਵਾਰ ਨੀ
ਦਿਲ ਨੂੰ ਆ ਲੱਗੀ ਜਿਹੜੀ ਇਕੋ ਮੁਟਿਆਰ ਨੀ
ਉਂਝ ਭਾਵੇ ਖੇਡ ਦੇ ਆਂ ਨਿੱਤ ਹੀ ਸ਼ਿਕਾਰ ਨੀ
ਲੰਡੂਆ ਦੇ ਮੁੱਲ ਜਿਨ੍ਹੀ ਲੱਗੀ ਸੀ ਜੋ ਅੱਖ ਤੇ
ਕੱਲ ਨੀ ਮੈਂ ਭੁੱਲ ਗਿਆ Parada ਕਿੱਥੇ ਰੱਖ ਕੇ
ਆਉਂਦੇ ਸਾਲ 30 ਦਾ ਚੜ੍ਹਾ ਲਉਂ ਨੀ ਲਾਇਸੈਂਸ ਤੇ
ਹਜੇ ਬਿਲੋ ਸਾਰ ਜੇਹੜਾ ਰੱਖਿਆ ਐ ਕਸ਼ ਤੇ
ਮੇਹਫਿਲਾਂ ਚ ਉਡਾਏ ਨੇ ਕਨੇਡੀਆ ਨੀ ਪਈਆਂ
ਮੈਂ ਇੱਕੋ ਨਾਰ ਨਾ ਦੋਵਾ ਰੱਖੀਆਂ ਨੀ ਲੈਈਆਂ
ਚੱਕਾ ਮੇਰਾ ਖੁਲਿਆ ਪੈ ਆ ਏ ਬੜੀ ਦੇਰ ਦਾ
ਅਸੀਂ ਘਰੇ ਵਾੜਦੇ ਨੀ ਭੁੱਲੇਯਾ ਸਵੇਰ ਦਾ
ਨੀ ਅਸੀਂ ਘਰੇ ਵਾੜਦੇ ਨੀ ਭੁੱਲੇਯਾ ਸਵੇਰ ਦਾ
ਨੀ ਅਸੀਂ ਘਰੇ ਵਾੜਦੇ ਨੀ ਭੁੱਲੇਯਾ ਸਵੇਰ ਦਾ
ਓ ਚੰਬਲੇ ਨੇ ਫਿਰਦੇ ਜੋ ਭੇਡਾ ਨੀ ਕਪਾ ਚ
ਪੇਯੋ ਨੂੰ ਵੀ ਟੀਚ ਕਹਿਣ ਬਿਲੋ ਛਾਹ ਛਾਹ ਛ
ਨੀ ਚੀਤੇ ਮਾਲ ਕਿੰਕਾ ਦੀ ਗਿਣਤੀ ਆ ਬੋਹਤ ਨੀ
ਨੀ ਅੱਗ ਤਾਹੀ ਕਿਸੇ ਸਿਰੋ ਭਲੇਆ ਕਲਾਊਟ ਨੀ
ਪਹਿਲੇ ਦਿਆਂ ਗੂਗੀਆਂ ਤੇ ਬਾਜਾਂ ਨਾਲ ਮੁਕਾਬਲੇ
ਸਾਡੇ ਨਾਲ ਵੈਰ ਪਾਉਣ ਨੂੰ ਫਿਰਦੇ ਉਤਾਵਲੇ
ਇੱਕੋ ਵਾਰ ਚੱਲਗੀ ਵਾਟਾ ਦੀ ਬਿਲੋ ਨਾਮ ਨੀ
ਚੋਬਰ ਦੇ ਬੋਲ ਜਿਵੇ ਪੱਕਾ ਸਟੈਂਪ ਨੀ
ਆਹੀ ਕੁੱਛ ਕੀਤਾ ਹੋਰ ਕੀਤਾ ਕੀ ਆ ਜੱਟ ਨੇ
ਪੱਟੀ ਆਲੇ ਜੱਸੇ ਵਾਂਗੂ ਚੰਦ ਰੱਖੇ ਬੱਟ ਨੇ
ਜੱਟ ਨੇ ਯਾਰਾਨੇ ਜਿਆਦਾ ਖੱਟ ਰੱਖੇ ਵੈਰ ਨੀ
ਜਿੱਧਾਂ ਦੇ ਇਕਕੀ ਵਿਚ ਰੱਖ ਲੈ ਮੈਂ ਪੈਰ ਨੀ
ਜਿੱਧਾਂ ਦੇ ਇਕਕੀ ਵਿਚ ਰੱਖ ਲੈ ਮੈਂ ਪੈਰ ਨੀ
ਜ਼ਿੰਦਗੀ ਜੇੋਨੀ ਕਿਵੇ ਪੇਯੋ ਸੀ ਸਿਖਾ ਗਿਆ
ਹੌਲੀ ਹੌਲੀ ਕਰਦਾ ਮੈਂ ਕਿੱਥੋਂ ਤੱਕ ਆ ਗਿਆ
ਕਹਿੰਦਾ ਕੋਈ ਚੱਕਰ ਨੀ ਬੈਠਾ ਨਿਕਾ ਵੀਰ ਜੋ
ਦੱਸੀ ਕੋਈ ਖੰਗਿਆ ਵਿਚਾਲੋ ਦਿੰਦਾ ਚੀਰ ਜੋ
ਕਿਸੇ ਦੀ ਮੈਂ ਸੁਣਦਾ ਨੀ ਮਾਂ ਤੋਂ ਬਗੈਰ ਨੀ
ਉਂਝ ਤਾ ਨੀ ਦੇਖੇ ਓਹਦੇ ਜੰਨਤ ਆ ਪੈਰ ਨੀ
ਚਲ ਪਿਆ ਸਿੱਕੇ ਸੀ ਜੋ ਖੋਟਾ ਕੇੜੇ ਧੰਗ ਨਾਲ
ਦੁਨੀਆ ਦੇ ਰੰਗ ਦੇਖ ਬਦਲੇ ਮੈਂ ਰੰਗ ਨਾ
ਆਹ ਸਾਲ ਲੰਘ ਗਿਆ ਖਜਲ ਖਵਾਰੀ ਚ
ਆਉਂਦੇ ਸਾਲ ਵੇਖ ਮੈਨੂੰ ਅੰਬਰੀ ਉਡਾਰੀ ਚ
ਬਣੀ ਪਈ ਆ ਗੱਲ ਹੁਣ ਦਿੱਲੀ ਬੜੀ ਦੂਰ ਨੀ
ਆਉਂਦਾ ਕੇ ਨੀ Koonerਦੇ ਗੀਤਾਂ ਦਾ ਸਰੂਰ ਨੀ
ਆਉਂਦਾ ਕੇ ਨੀ Kooner ਦੇ ਗੀਤਾਂ ਦਾ ਸਰੂਰ ਨੀ
ਆਉਂਦਾ ਕੇ ਨੀ Kooner ਦੇ ਗੀਤਾਂ ਦਾ ਸਰੂਰ ਨੀ
You May Also Like
» Lahore [GD Kaur] » Raule Di Vatt [Sukh Lotey, Jasmeen Akhtar] » Gunda [Mika Singh] » Seetiyan [Hardeep Grewal] » Certificate [Deep Arraicha] » Kareena [Kaur B] » Dilbarjaani [Simiran Kaur Dhadli] » Jatt Bolde (Snowman) [Gippy Grewal,Jazzy B]FAQs for 25 Freestyle
Who is singer of 25 Freestyle song ?
Singer of Gagan Kooner.
Who is writer of 25 Freestyle song ?
Gagan Kooner wrote this Song.
Who is the music director of 25 Freestyle song ?
25 Freestyle is Tuned by Gagan Kooner.
Which label release 25 Freestyle song ?
25 Freestyle is released under the label of Gagan Kooner.
Whats the playtime (duration) of 25 Freestyle song ?
Playtime of song 25 Freestyle is 02:25 minute.
How can I download 25 Freestyle song ?
You can download 25 Freestyle song via click above download links.