25 26 Saabi Bhinder, Gurlez Akhtar Mp3 Song Download
Get This Song
Play Online
Share This Song
25 26 Song Lyrics
ਹੋ ਤੇਰੇ ਸਾਰੇ ਕੰਮ ਪੁੱਠੇ ਕਿੱਥੇ ਕਰਲਾ Believe ਵੇ
ਹੋਜੇਗਾ ਫਰਾਰ ਕਰ ਕੁੜੀ ਨੂੰ ਕਰੀਬ ਵੇ
ਹੁਣ ਤਾਂ ਬਣੋਣਾ ਏ ਤੂੰ ਗੱਲਾਂ ਦੇ ਪਹਾੜ ਵੇ
ਮਹੀਨੇ ਵਿੱਚੋਂ 21 ਦਿਨ ਰਹਿਣੇ ਤੂੰ ਫਰਾਰ ਵੇ
ਹਾ ਨਾਲ ਗੁੰਡਿਆਂ ਦੀ ਟੋਲੀ ਰੱਖੀ ਗੱਬੀ ਸੋਹਣਿਆਂ
ਵੇ ਮੈਂ 25 ਦੀ 25 ਦੀ ਤੇਰੇ ਤੇ Bull 26 ਸੋਹਣਿਆ ਮੇਰੀ ਸੌਂਕਣੇ
ਭਰਕੇ ਜੋ ਕੋਲ ਰੱਖੇ ਡੱਬੀ ਸੋਹਣਿਆ ਵੇ ਮੈਂ 25 ਦੀ
25 ਦੀ ਤੇਰੇ ਤੇ Bull 26 ਸੋਹਣਿਆ ਵੇ ਮੈਂ 25 ਦੀ
ਹੋ ਤੇਰੀ ਉਮਰ ਤਾਂ ਹਾਲੇ ਆ ਨਿਆਂਨੀ ਲੱਗਦੀ
ਨੀ ਤੂੰ ਗੱਲਾਂ ਤੋਂ ਵੀ ਭੌਤੀ ਨਾ ਸਿਆਣੀ ਲੱਗਦੀ
ਕਿੱਥੇ ਤੇਰੇ ਮੋਢੇ ਨਾਲ ਮੋਢਾ ਜੋੜ ਖੜਦਾ ਨਾ
ਨੀ ਜਿਹੜੇ ਮੋਢੇ ਉੱਤੇ ਨਿੱਟ ਬੰਦੇ ਖਾਣੀ ਫਬਦੀ
ਸਾਡੀ ਗੱਡੀ ਵਿੱਚੋਂ Police ਅਫੀਮ ਦੇਖਦੀ
ਤੇ ਤੂੰ ਸਾਡੇ ਨਾਲ ਹੋ ਸਾਡੇ ਨਾਲ ਰਹਿਣ ਦੇ Dream ਦੇਖਦੀ
ਤੇ ਤੂੰ ਸਾਡੇ ਨਾਲ ਹੋ ਸਾਡੇ ਨਾਲ ਰਹਿਣ ਦੇ Dream ਦੇਖਦੀ
ਤੇ ਤੂੰ ਸਾਡੇ ਨਾਲ
ਸ਼ਹਿ ਕਿੰਨਾ ਦੀ ਦੇ ਉੱਤੇ ਪੱਟ ਹੋਣਿਆ ਤੂੰ ਐਨਾ ਕ ਦਿਲੇਰ ਹੋਗਿਆ
ਨੀ ਸਾਡਾ ਸੋਹਣੀਆ Dubai ਜਿੰਨਾ ਖਰਚਾ ਜਾਕੇ ਬੀਕਾਨੇਰ ਹੋਗਿਆ
ਮੇਰੇ ਦਿਲ ਨਾਲ ਖੇਡ ਦਾ ਏ ਜਾਲਮਾਂ ਵੇ ਪੱਕਾ ਤੂੰ Player ਹੋਗਿਆ
ਨਾਮ ਪਿਛਲੇ ਨਾ ਪਰਚੇ ਚੋ ਮੁੱਕਿਆ ਤੇ ਕਲ ਇਕ ਫੇਰ ਹੋਗਿਆ
ਹਾਏ ਅੱਖਾਂ ਰੱਖੀ Red ਕਿਉਂ ਪੱਕੀ ਆ Routine ਨੀ
ਵੈਰੀ ਦੇਖ ਨਚਦੇ ਡੱਬ ਲੱਗੀ ਬੀਨ ਨੀ
ਤੇ ਉੱਤੋਂ ਦੁੱਕੀ ਤਿੱਕੀ ਫਿਰਦਾ ਏ ਦੱਬੀ ਸੋਹਣਿਆ
ਵੇ ਮੈਂ 25 ਦੀ 25 ਦੀ ਤੇਰੇ ਤੇ Bull 26 ਸੋਹਣਿਆ ਮੇਰੀ ਸੌਂਕਣੇ
ਭਰਕੇ ਜੋ ਰੱਖੀ ਕੋਲ ਡੱਬੀ ਸੋਹਣਿਆ ਵੇ ਮੈਂ 25 ਦੀ
25 ਦੀ ਤੇਰੇ ਤੇ Bull 26 ਸੋਹਣਿਆ ਵੇ ਮੈਂ 25 ਦੀ
ਗੇੜੇ ਆਥਣ ਦੇ ਸ਼ਹਿਰ ਵਿੱਚ ਕੱਢ ਦੇਯੋ
ਚੜ੍ਹ ਤੁਸੀਂ Jeep'ਆ ਦੇ ਉੱਤੇ
ਕਿਹੜਾ ਆਂ ਕੇ ਮਾਈ ਦਾ ਲਾਲ ਟਕਰੁ
ਨੀ ਰਹਿਣੇ ਆ ਉਡੀਕਾਂ ਦੇ ਉੱਤੇ
ਰੌਲਾ ਰੱਪਾ ਫੁੱਲ ਆ ਜੱਟਾ ਤੇਰੀ ਟੋਹਰ ਦਾ
ਦੂਜੇ ਪਿੰਡ ਸੁਣਦਾ ਖੜਾਕ 30 Bore ਦਾ
ਪਿੰਡ ਰਹਿਣਾ ਹੁਕਮ ਏ ਨੀ ਜਾਵੇ ਦੁਖ ਤੋੜਦਾ
ਯਾਰਾਂ ਦੀ ਤੇ ਆਖੀ ਗੱਲ ਕਦੇ ਵੀ ਨੀ ਮੋੜਦਾ
ਹੋ ਨਾਲ ਮਿੱਤਰਾਂ ਦੀ ਖੜੀ ਕਿਉਂ ਨੀ Team ਦੇਖਦੀ
ਤੇ ਤੂੰ ਸਾਡੇ ਨਾਲ ਹੋ ਸਾਡੇ ਨਾਲ ਰਹਿਣ ਦੇ Dream ਦੇਖਦੀ
ਤੇ ਤੂੰ ਸਾਡੇ ਨਾਲ ਹੋ ਸਾਡੇ ਨਾਲ ਰਹਿਣ ਦੇ Dream ਦੇਖਦੀ
ਤੇ ਤੂੰ ਸਾਡੇ ਨਾਲ
You May Also Like
» Bharosa [Vishal Mishra, Nishawn Bhullar] » Strawberry 1 Min Music [Gippy Grewal, Gurlez Akhtar] » Jatt Di Kahani [Sheera Jasvir] » Stars [Manj Musik] » Baggo Baag [Amar Sehmbi] » Mard [Kulwinder Dhillon, Deepak Dhillon] » Je Jatt Vigad Geya [Hunar Sidhu] » UNSPOKEN [Harpinder Gill]FAQs for 25 26
Who is singer of 25 26 song ?
Singer of Saabi Bhinder, Gurlez Akhtar.
Who is writer of 25 26 song ?
Hukam wrote this Song.
Who is the music director of 25 26 song ?
25 26 is Tuned by Hukam.
Which label release 25 26 song ?
25 26 is released under the label of Saabi Bhinder.
Whats the playtime (duration) of 25 26 song ?
Playtime of song 25 26 is 03:02 minute.
How can I download 25 26 song ?
You can download 25 26 song via click above download links.