12 Boor Lehmber Hussainpuri Mp3 Song Download
Get This Song
Play Online
Share This Song
12 Boor Song Lyrics
Oh My God Can You Believe This
Speed Records ਲੇਮਬਰ
And The Member And The Controls
Mr. Bhinda Aujla
ਸਿੰਘਾਣੇ ਤੋਂ ਭੱਜ ਜਾਂਦੇ ਕਈ ਚੱਕ ਕੇ ਪੂਛਾਂ ਨੂੰ
ਵੈਲੀ ਬੰਦੇ ਦੇਣ ਮਰੋੜਾ ਕੁੰਡੀਆਂ ਮੂਛਾਂ ਨੂੰ
ਸਿੰਘਾਣੇ ਤੋਂ ਭੱਜ ਜਾਂਦੇ ਕਈ ਚੱਕ ਕੇ ਪੂਛਾਂ ਨੂੰ
ਵੈਲੀ ਬੰਦੇ ਦੇਣ ਮਰੋੜਾ ਕੁੰਡੀਆਂ ਮੂਛਾਂ ਨੂੰ
ਵਿੱਚ ਮੈਦਾਨ ਦੇ ਹੋਣ ਨਜ਼ਾਰੇ ਹਿੱਕ ਦਿਆਂ ਜ਼ੋਰਾਂ ਦੇ
ਵਿੱਚ ਪੀੜਾਂ ਦੇ ਪੈਣ ਪਟਾਕੇ ਬਾਰਾਂ ਬੋਰਾਂ ਦੇ
ਵਿੱਚ ਪੀੜਾਂ ਦੇ ਪੈਣ ਪਟਾਕੇ ਬਾਰਾਂ ਬੋਰਾਂ ਦੇ
ਵਿੱਚ ਪੀੜਾਂ ਦੇ ਪੈਣ ਪਟਾਕੇ ਬਾਰਾਂ ਬੋਰਾਂ ਦੇ
(ਸੋਮੇਬੋਏ)
ਵਿੱਚ ਪੀੜਾਂ ਦੇ
(ਸੋਮੇਬੋਏ)
ਵਿੱਚ ਪੀੜਾਂ ਦੇ
ਪਿੰਡ ਸਾਰੇ ਵਿੱਚ ਹੋ ਗਈ ਏ ਅੱਜ ਸ਼ਾਹ ਤਲਵਾਰਾਂ ਦੀ
ਜਾਣੀ ਏ ਅੱਜ ਪਰਖੀ ਮਿੱਤਰੋ ਯਾਰੀ ਯਾਰਾਂ ਦੀ
ਪਿੰਡ ਸਾਰੇ ਵਿੱਚ ਹੋ ਗਈ ਏ ਅੱਜ ਸ਼ਾਹ ਤਲਵਾਰਾਂ ਦੀ
ਜਾਣੀ ਏ ਅੱਜ ਪਰਖੀ ਮਿੱਤਰੋ ਯਾਰੀ ਯਾਰਾਂ ਦੀ
ਦੂਰ ਦੂਰ ਤਕ ਸੁਣਦੇ ਨੇ ਲਲਕਾਰੇ ਸ਼ੇਰਾਂ ਦੇ
ਵਿੱਚ ਪੀੜਾਂ ਦੇ ਪੈਣ ਪਟਾਕੇ ਬਾਰਾਂ ਬੋਰਾਂ ਦੇ
ਵਿੱਚ ਪੀੜਾਂ ਦੇ ਪੈਣ ਪਟਾਕੇ ਬਾਰਾਂ ਬੋਰਾਂ ਦੇ
ਵਿੱਚ ਪੀੜਾਂ ਦੇ ਪੈਣ ਪਟਾਕੇ ਬਾਰਾਂ ਬੋਰਾਂ ਦੇ
(ਸੋਮੇਬੋਏ)
(ਸੋਮੇਬੋਏ)
ਥਾਣੇ ਚੌਂਕੀ ਜਾਣਾ ਏ ਨੇ ਖੇਲ ਅਮੀਰਾਂ ਦੇ
ਚੋਬਰ ਨੀ ਪਰਵਾਹ ਕਰਦੇ ਕਦੇ ਖਾਨ ਵਜ਼ੀਰਾਂ ਦੇ
ਥਾਣੇ ਚੌਂਕੀ ਜਾਣਾ ਏ ਨੇ ਖੇਲ ਅਮੀਰਾਂ ਦੇ
ਚੋਬਰ ਨੀ ਪਰਵਾਹ ਕਰਦੇ ਕਦੇ ਖਾਨ ਵਜੀਰਾ ਦੇ
ਮੁੱਲ ਸਿਰਾਂ ਦੇ ਪੈਂਦੇ ਨੇ ਅੱਜ ਲੱਖ ਕਰੋੜਾਂ ਦੇ
ਵਿੱਚ ਪੀੜਾਂ ਦੇ ਪੈਣ ਪਟਾਕੇ ਬਾਰਾਂ ਬੋਰਾਂ ਦੇ
ਵਿੱਚ ਪੀੜਾਂ ਦੇ ਪੈਣ ਪਟਾਕੇ ਬਾਰਾਂ ਬੋਰਾਂ ਦੇ
ਵਿੱਚ ਪੀੜਾਂ ਦੇ ਪੈਣ ਪਟਾਕੇ ਬਾਰਾਂ ਬੋਰਾਂ ਦੇ
(ਸੋਮੇਬੋਏ)
(ਸੋਮੇਬੋਏ)
ਚੁੱਲ੍ਹੇ ਉੱਤੇ ਰਿੱਝਦੇ ਬਕਰੇ ਘਰੇ ਨਵਾਬਾਂ ਦੇ
ਪਹਿਲੇ ਪਹਿਰ ਤੋਂ ਚੱਲਦੇ ਨੇ ਅੱਜ ਦੌਰ ਸ਼ਰਾਬਾਂ ਦੇ
ਚੁੱਲ੍ਹੇ ਉੱਤੇ ਰਿੱਝਦੇ ਬਕਰੇ ਘਰੇ ਨਵਾਬਾਂ ਦੇ
ਪਹਿਲੇ ਪਹਿਰ ਤੋਂ ਚੱਲਦੇ ਨੇ ਅੱਜ ਦੌਰ ਸ਼ਰਾਬਾਂ ਦੇ
ਦੁਸ਼ਮਣ ਉੱਚੀ ਸਾਹ ਨਾ ਲੈਜੇ ਵਾਂਗੂ ਚੋਰਾਂ ਦੇ
ਵਿੱਚ ਪੀੜਾਂ ਦੇ ਪੈਣ ਪਟਾਕੇ ਬਾਰਾਂ ਬੋਰਾਂ ਦੇ
ਵਿੱਚ ਪੀੜਾਂ ਦੇ ਪੈਣ ਪਟਾਕੇ ਬਾਰਾਂ ਬੋਰਾਂ ਦੇ
ਵਿੱਚ ਪੀੜਾਂ ਦੇ ਪੈਣ ਪਟਾਕੇ ਬਾਰਾਂ ਬੋਰਾਂ ਦੇ
ਵਿੱਚ ਪੀੜਾਂ ਦੇ ਪੈਣ ਪਟਾਕੇ ਬਾਰਾਂ ਬੋਰਾਂ ਦੇ
You May Also Like
» Panjeb [Manjit Pappu] » Paag [Manjit Pappu] » Binde Binde [Manjit Pappu] » Wanga [Avtar Tari, R Rupi] » Hook [Deepak Dhillon] » Mahfil [Karamjit Anmol] » Lishkara [Manjit Pappu]FAQs for 12 Boor
Who is singer of 12 Boor song ?
Singer of Lehmber Hussainpuri.
Who is writer of 12 Boor song ?
Lehmber Hussainpuri wrote this Song.
Who is the music director of 12 Boor song ?
12 Boor is Tuned by Bhinda Aujla.
Which label release 12 Boor song ?
12 Boor is released under the label of Speed Records India (Asia Only).
Whats the playtime (duration) of 12 Boor song ?
Playtime of song 12 Boor is 04:19 minute.
How can I download 12 Boor song ?
You can download 12 Boor song via click above download links.