11 11 Guri Lahoria Mp3 Song Download
Get This Song
Play Online
Share This Song
11 11 Song Lyrics
ਬੁੱਰਾਹ
Guri Lahoria
Devilo
Devilo
ਕਈ ਬਿੱਛੂ ਵੀ ਨੇ ਇੱਥੇ ਨਾ ਕੱਲੇ
ਸੱਪ ਹੀ ਡੰਗ ਦੇ ਨੇ
ਏ ਰੋਜ 11:11 ਤੇ ਸਾਡੀ ਮੌਤ
ਆਹਾ ਮੰਗਦੇ ਨੇ
ਬਾਰਡਰ ਤੇ ਫ਼ੋਰਸਾਂ ਵਾਂਗੂ
ਐੰਨੀ ਛੇਤੀ ਨਹੀਂ ਹਿਲਦੇ
ਓ ਜ਼ਿੰਦਗੀ ਸਾਡੀ ਡਾਇਲਾਗ
ਜਿਉਂ ਜਿੰਮੀ ਸ਼ੇਰਗਿੱਲ ਦੇ
ਬਾਬਾ ਜੀ ਸਂਝਾਲੋ ਇਨੋ ਨੂੰ 5ਜਾਂ ਮਿੰਟਾ ਚ
ਸਾਰਾ ਪਿੰਡ ਵਿਛਾ ਦੁਗਾ
ਮੈਂ ਪਿੱਛੋਂ ਆਹੀ ਕਰਦਾ ਆਇਆ
ਓ ਦੇਖ ਨਤੀਜੇ ਨਿਕਲੇ
ਕੀ ਤੂੰ ਚੜਤ ਸਾਡੀ ਦੇ ਨਹੀਂ
ਓ ਹੁੰਦੀ ਦੇਖ ਚੜ੍ਹਾਈ ਲੋਕਾਂ ਨੂੰ
ਸਾਡੇ ਹੋ ਗਏ ਨੇ
ਓ ਸੌ ਵਾਰੀ ਕੰਮ ਆਏ ਜਦੋ
ਅਸੀਂ ਚੰਗੇ ਹੁੰਦੇ ਸੀ
ਇੱਕ ਵਾਰੀ ਦਿੱਤਾ ਜਵਾਬ
ਤੇ ਅੱਜ ਅਸੀਂ ਮਾੜੇ ਹੋ ਗਏ ਨੇ
ਓ ਸੌ ਵਾਰੀ ਕੰਮ ਆਏ ਜਦੋ ਅਸੀਂ ਚੰਗੇ ਹੁੰਦੇ ਸੀ
ਇੱਕ ਵਾਰੀ ਦਿੱਤਾ ਜਵਾਬ ਤੇ ਅੱਜ ਅਸੀਂ ਮਾੜੇ ਹੋ ਗਏ ਨੇ
ਓ ਸੌ ਵਾਰੀ ਕੰਮ ਆਏ ਜਦੋ ਅਸੀਂ ਚੰਗੇ ਹੁੰਦੇ ਸੀ
ਇੱਕ ਵਾਰੀ ਦਿੱਤਾ ਜਵਾਬ ਤੇ ਅੱਜ ਅਸੀਂ ਮਾੜੇ ਹੋ ਗਏ ਨੇ
ਹੋ ਨੀ ਮੈਂ ਬਾਇਓਡਾਟਾ ਚੱਕੀ ਫਿਰਾਂ ਹਰ ਇਕ ਦਾ
Don't Push Me ਕਹਿ ਥੋੜੀ ਔਕਾਤ ਲਿਖਦਾ
ਥੋਡੀ Jealousy ਆ ਬਿਗੜੀ ਮਸ਼ੂਕ ਵਰਗੀ
ਤਾਂ ਹੀ ਓਹਦੇ ਵਾਂਗੂ ਤੋਹਡੇ ਵੀ ਲੱਛਣ ਠੀਕ ਨਾ
Money ਆ ਗਿਆ ਸਮੁੰਦਰਾਂ ਤੋਂ ਪਾਰ ਸੋਹਣੀਏ
ਅੱਜ Form ਵਿੱਚ ਆਇਆ ਪੂਰਾ ਯਾਰ ਸੋਹਣੀਏ
ਚੱਕੀ ਚੱਕਣੇ ਮਲਾਈ ਜਿਵੇਂ ਦੁੱਧ ਤੋਂ ਚੱਕੀ ਦੀ
ਸਾਰੀ ਲੀਲੀ ਪੀਲੀ ਖਾਂਦੀ ਜੇੜੀ ਖਾਰ ਸੋਹਣੀਏ
ਸਾਡੇ ਨਾਲ ਬਦਨਾਮੀ ਜੁੜ ਗਈ ਕਿਉਂ
ਪਾਣੀ ਨਾਲ ਛੱਲਾ ਨਹੀਂ
ਸਾਡੇ ਨਾਂ ਤੇ ਬਾਕੀ ਦੇਖ ਤੂੰ
ਦਿਨੇ ਦੀ ਹਾੜੇ ਹੋ ਗਏ ਨੇ
ਓ ਸੌ ਵਾਰੀ ਕੰਮ ਆਏ ਜਦੋ ਅਸੀਂ ਚੰਗੇ ਹੁੰਦੇ ਸੀ
ਇੱਕ ਵਾਰੀ ਦਿੱਤਾ ਜਵਾਬ ਤੇ ਅੱਜ ਅਸੀਂ ਮਾੜੇ ਹੋ ਗਏ ਨੇ
ਓ ਸੌ ਵਾਰੀ ਕੰਮ ਆਏ ਜਦੋ ਅਸੀਂ ਚੰਗੇ ਹੁੰਦੇ ਸੀ
ਇੱਕ ਵਾਰੀ ਦਿੱਤਾ ਜਵਾਬ ਤੇ ਅੱਜ ਅਸੀਂ ਮਾੜੇ ਹੋ ਗਏ ਨੇ
ਹੋ ਅਸੀਂ Town ਕਾਢੀ ਆਏਂ
Hope ਲੋਕਾਂ ਨੇ ਜਗਾ ਲੀ
ਏਹ ਲਾ ਬੱਟੇਂ ਜ਼ੋਰ ਜਿੰਨਾ ਲਾ ਹੋਣਾ ਸੀ
ਪਤਾ ਐਨਾਂ ਨੂੰ ਨਹੀਂ ਜਿੰਨਾ
ਜਿੱਦੀ ਖੂਨ ਮੇਰੇ ਵਿੱਚ
ਨੀ ਮੈਂ ਕਰਕੇ ਤਿਆਰੀ
ਫਿਰ ਮੂਡ ਆਉਣਾ ਸੀ
ਹੋ ਸਾਨੂੰ ਸੌਖੀ ਨਹੀਂ ਰਾਸ ਆਈ Fame ਵਾਲੀ ਗੇਮ
ਆਪਾ ਚੀਰ ਫੱਡ ਕਰਦੇ ਆਂ
ਅੱਗੇ ਆਏ ਆਂ
ਸਾਡਾ ਤੁੱਕਾ ਨਹੀਂ ਓ ਲੱਗਾ
ਬਹੁਤ ਮਿਹਨਤ ਆ ਕੀਤੀ
ਤਾਂ ਹੀ ਸੁਖ ਨਾਲ ਦਿਨ
ਅੱਜ ਚੰਗੇ ਆਏ ਆਂ
ਹੋ Money, Power, Respect ਮੁਕੈਰੀਆਂ
Guri Lahoria ਲਈ
Oh Most Important Element
ਏ ਚਾਰੇ ਹੋ ਗਏ ਨੇ
ਓ ਸੌ ਵਾਰੀ ਕੰਮ ਆਏ ਜਦੋ
ਅਸੀਂ ਚੰਗੇ ਹੁੰਦੇ ਸੀ
ਇੱਕ ਵਾਰੀ ਦਿੱਤਾ ਜਵਾਬ
ਤੇ ਅੱਜ ਅਸੀਂ ਮਾੜੇ ਹੋ ਗਏ ਨੇ
ਓ ਸੌ ਵਾਰੀ ਕੰਮ ਆਏ ਜਦੋ ਅਸੀਂ ਚੰਗੇ ਹੁੰਦੇ ਸੀ
ਇੱਕ ਵਾਰੀ ਦਿੱਤਾ ਜਵਾਬ ਤੇ ਅੱਜ ਅਸੀਂ ਮਾੜੇ ਹੋ ਗਏ ਨੇ
Devilo
You May Also Like
» Gaddiyan Te Yaar [Hunar Sidhu] » Border [Khazala] » Zindagi [Sabba] » Husan [Jorge Gill, Raavi Kaur Bal] » Kide Naal Rusiye [Nachhatar Gill] » Khushiyan Hi Vandiyan [Kulwinder Billa] » Night Out (Original) [Arjan Dhillon ] » Tu Jihda Ohda Reh [Khushi Pandher]FAQs for 11 11
Who is singer of 11 11 song ?
Singer of Guri Lahoria.
Who is writer of 11 11 song ?
Guri Lahoria wrote this Song.
Who is the music director of 11 11 song ?
11 11 is Tuned by Devilo.
Which label release 11 11 song ?
11 11 is released under the label of Grand Studio.
Whats the playtime (duration) of 11 11 song ?
Playtime of song 11 11 is 03:20 minute.
How can I download 11 11 song ?
You can download 11 11 song via click above download links.